&NewLine;<p class&equals;"wp-block-paragraph"><strong>ਜਲੰਧਰ<&sol;strong> &vert; ਕਾਫੀ ਟਾਇਮ ਤੋਂ ਬੰਦ ਜਲੰਧਰ-ਜੈਪੂਰ ਬੱਸ ਨੂੰ ਰੋਡਵੇਜ਼ ਨੇ ਮੁੜ ਸ਼ੁਰੂ ਕਰ ਦਿੱਤਾ ਹੈ। ਹੁਣ ਇਸ ਬੱਸ ਰਾਹੀਂ ਸੌਖੇ ਤਰੀਕੇ ਨਾਲ ਜਲੰਧਰ ਤੋਂ ਜੈਪੂਰ ਅਤੇ ਜੈਪੂਰ ਤੋਂ ਜਲੰਧਰ ਆਇਆ-ਜਾਇਆ ਜਾ ਸਕਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਵੀਰਵਾਰ ਨੂੰ ਜਲੰਧਰ ਦੇ ਬੱਸ ਅੱਡੇ ਤੋਂ ਬੱਸ ਸਵੇਰੇ 7&period;51 &&num;8216&semi;ਤੇ ਜੈਪੂਰ ਲਈ ਰਵਾਨਾ ਹੋਈ ਸੀ। ਇਹ ਬੱਸ ਲੁਧਿਆਣਾ&comma; ਅੰਬਾਲਾ&comma; ਪਾਣੀਪਤ ਹੁੰਦੇ ਹੋਏ ਸਿੰਘੂ ਬਾਰਡਰ ਤੋਂ ਪਹਿਲਾਂ ਜੈਪੂਰ ਲਈ ਮੁੜ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਲੰਧਰ ਤੋਂ ਜੈਪੂਰ ਜਾਣ ਦਾ ਕਿਰਾਇਆ ਸਿਰਫ 760 ਰੁਪਏ ਹੈ। ਰਾਤ 11 ਵਜੇ ਇਹ ਜੈਪੂਰ ਪਹੁੰਚ ਜਾਂਦੀ ਹੈ। ਜੈਪੂਰ ਤੋਂ ਇਹ 10&period;47 &&num;8216&semi;ਤੇ ਚੱਲਦੀ ਹੈ ਅਤੇ ਤੜਕੇ 4 ਵਜੇ ਜਲੰਧਰ ਪਹੁੰਚ ਜਾਵੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਲੰਧਰ ਬੱਸ ਅੱਡੇ ਤੋਂ ਫਿਲਹਾਲ ਜੰਮੂ-ਕਸ਼ਮੀਰ ਨੂੰ ਛੱਡ ਕੇ ਹਰ ਪਾਸੇ ਬੱਸਾਂ ਚੱਲ ਰਹੀਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">&lpar;ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ P ਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ <a href&equals;"https&colon;&sol;&sol;t&period;me&sol;Jalandharbulletin">https&colon;&sol;&sol;t&period;me&sol;Jalandharbulletin<&sol;a> ਜੁੜਿਆ ਜਾ ਸਕਦਾ ਹੈ।&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;