&NewLine;<p class&equals;"wp-block-paragraph"><strong>ਜਲੰਧਰ<&sol;strong> &vert; ਰਾਜਸਥਾਨ ਪੁਲਿਸ ਨੇ ਪਿੰਡ ਮਾਲਾਰਾਮਪੁਰਾ ਦੀ ਇੱਕ ਰਿਹਾਇਸ਼ੀ ਕਾਲੋਨੀ ਵਿੱਚ ਬੁੱਧਵਾਰ ਨੂੰ ਛਾਪੇਮਾਰੀ ਕਰਕੇ ਜਲੰਧਰ ਪੁਲਿਸ &&num;8216&semi;ਚ ਤਾਇਨਾਤ ਹੈੱਡ ਕਾਂਸਟੇਬਲ ਵਰਿੰਦਰਪਾਲ ਸਿੱਧੂ ਵਾਸੀ ਮੁਕਤਸਰ ਅਤੇ ਮਦਨ ਕਰੀਰ ਵਾਸੀ ਚੱਕ ਕੇਐੱਸਡੀ ਰੋਹੀ ਨੂੰ ਮੌਕੇ &&num;8216&semi;ਤੇ 650 ਗ੍ਰਾਮ ਅਫੀਮ ਖਰੀਦਦੇ ਗ੍ਰਿਫਤਾਰ ਕੀਤਾ।<br><&sol;p>&NewLine;&NewLine;&NewLine;&NewLine;<p class&equals;"wp-block-paragraph">ਕਰੀਰ ਦੇ ਘਰ ਛਾਪੇਮਾਰੀ ਦੌਰਾਨ 5 ਕਿਲੋ 600 ਗ੍ਰਾਮ ਅਫੀਮ ਤੇ 17 ਲੱਖ ਤੋਂ ਜ਼ਿਆਦਾ ਨਕਦੀ ਵੀ ਬਰਾਮਦ ਹੋਈ। ਪੁਲਿਸ ਨੇ ਮੌਕੇ &&num;8216&semi;ਤੇ ਪੁਲਿਸ ਵਾਲੀ ਇਨੋਵਾ ਗੱਡੀ ਵੀ ਜ਼ਬਤ ਕਰ ਲਈ ਹੈ। ਇਸ ਦੌਰਾਨ ਤੀਸਰਾ ਸਾਥੀ ਹਵਾ ਸਿੰਘ ਫਰਾਰ ਹੋਣ &&num;8216&semi;ਚ ਕਾਮਯਾਬ ਹੋ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph"><br>ਸੀਆਈ ਵਿਜੇ ਕੁਮਾਰ ਮੀਣਾ ਨੇ ਦੱਸਿਆ ਕਿ ਆਰੋਪੀ ਵਰਿੰਦਰਪਾਲ ਸਿੱਧੂ ਪੁੱਤਰ ਮਨਜਿੰਦਰ ਸਿੰਘ ਵਾਸੀ ਖੇਮਾ ਖੇੜਾ ਪੰਜਾਬ ਪੁਲਿਸ ਜਲੰਧਰ &&num;8216&semi;ਚ ਹੈੱਡ ਕਾਂਸਟੇਬਲ ਦੇ ਅਹੁਦੇ &&num;8216&semi;ਤੇ ਤਾਇਨਾਤ ਸੀ। ਉਹ ਵਾਲੀਬਾਲ ਅਤੇ ਰਾਇਫਲ ਸ਼ੂਟਿੰਗ ਦਾ ਨੈਸ਼ਨਲ ਖਿਡਾਰੀ ਰਿਹਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><br>ਸਿੱਧੂ ਇੱਕ ਮਹੀਨੇ ਪਹਿਲਾਂ ਕਨੈਡਾ ਤੋਂ ਪਰਤਿਆ ਸੀ। ਤਿੰਨਾਂ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ &&num;8211&semi; ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ<&sol;strong> <strong>ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ<&sol;strong> <a href&equals;"https&colon;&sol;&sol;t&period;me&sol;punjabibulletin"><strong>https&colon;&sol;&sol;t&period;me&sol;punjabibulletin<&sol;strong><&sol;a><strong>&rpar;<&sol;strong><&sol;p>&NewLine;&NewLine;&NewLine;&NewLine;<h3 class&equals;"wp-block-heading"><strong>ਮਹਿੰਗਾਈ ਤੋਂ ਦੁਖੀ ਇਸ ਬੀਬੀ ਨੇ ਪੀਐਮ ਮੋਦੀ &&num;8216&semi;ਤੇ ਬਣਾਈ ਕਵਿਤਾ&comma; ਜ਼ਰੂਰ ਸੁਣੋ<&sol;strong><&sol;h3>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"wF2YiMMHf0Y" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;