&NewLine;<p class&equals;"wp-block-paragraph"><strong>ਨਵੀਂ ਦਿੱਲੀ<&sol;strong> &vert; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੇ ਪਹਿਲੇ ਮੰਤਰੀ ਮੰਡਲ ਦਾ ਵਿਸਥਾਰ ਬੁੱਧਵਾਰ ਸ਼ਾਮ ਨੂੰ ਹੋਇਆ&comma; ਜਿਸ ਵਿਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੰਤਰੀ ਮੰਡਲ ਦੇ ਵਿਸਥਾਰ ਅਤੇ ਤਬਦੀਲੀ ਤੋਂ ਬਾਅਦ ਹੁਣ ਸਰਕਾਰ ਨੇ ਸ਼ਾਮ 5 ਵਜੇ ਕੈਬਨਿਟ ਦੀ ਬੈਠਕ ਬੁਲਾਈ ਹੈ। ਇਸ ਤੋਂ ਇਲਾਵਾ ਸ਼ਾਮ 7 ਵਜੇ ਮੰਤਰੀ ਮੰਡਲ ਦੀ ਮੀਟਿੰਗ ਵੀ ਹੋਵੇਗੀ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ।<&sol;p>&NewLine;&NewLine;&NewLine;&NewLine;<h4 class&equals;"wp-block-heading">ਮੋਦੀ ਸਰਕਾਰ ਦੇ ਨਵੇਂ ਕੈਬਨਿਟ ਮੰਤਰੀ<&sol;h4>&NewLine;&NewLine;&NewLine;&NewLine;<ul class&equals;"wp-block-list"><li>ਨਾਰਾਇਣ ਰਾਣੇ<&sol;li><li>ਸਰਵਾਨੰਦ ਸੋਨੋਵਾਲ<&sol;li><li>ਡਾ&period; ਵਿਰੇਂਦਰ ਕੁਮਾਰ<&sol;li><li>ਜਿਓਤੀਰਾਦਿਤਿਆ ਸਿੰਧੀਆ<&sol;li><li>ਰਾਮ ਚੰਦਰ ਪ੍ਰਸਾਦ ਸਿੰਘ<&sol;li><li>ਅਸ਼ਵਨੀ ਵੈਸ਼ਣਵ<&sol;li><li>ਪਸ਼ੂਪਤੀ ਕੁਮਾਰ ਪਾਰਸ<&sol;li><li>ਕਿਰੇਨ ਰਿਜਿਜੂ<&sol;li><li>ਰਾਜ ਕੁਮਾਰ ਸਿੰਘ<&sol;li><li>ਹਰਦੀਪ ਸਿੰਘ ਪੁਰੀ<&sol;li><li>ਮਨਸੁਖ ਮਾਂਡਵੀਆ<&sol;li><li>ਭੁਪੇਂਦਰ ਯਾਦਵ<&sol;li><li>ਪੁਰਸ਼ੋਤਮ ਰੁਪਾਲਾ<&sol;li><li>ਜੀ&period; ਕਿਸ਼ਨ ਰੈੱਡੀ<&sol;li><li>ਅਨੁਰਾਗ ਸਿੰਘ ਠਾਕੁਰ<&sol;li><&sol;ul>&NewLine;&NewLine;&NewLine;&NewLine;<p class&equals;"wp-block-paragraph">ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਚ ਪਹਿਲੀ ਵਾਰ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਹੈ&comma; ਜਿਸ ਵਿਚ ਕੁਲ 43 ਮੰਤਰੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਚ 15 ਮੰਤਰੀ ਕੈਬਨਿਟ ਪੱਧਰ ਦੇ ਅਤੇ 28 ਰਾਜ ਮੰਤਰੀ ਬਣਾਏ ਗਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਵਿਸਥਾਰ ਨੂੰ ਵੱਡਾ ਫੇਰਬਦਲ ਮੰਨਿਆ ਜਾ ਰਿਹਾ ਹੈ&comma; ਜਿਸ ਵਿਚ ਕਈ ਨਵੇਂ ਚਿਹਰੇ ਕੈਬਨਿਟ &&num;8216&semi;ਚ ਸ਼ਾਮਿਲ ਕੀਤੇ ਗਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੈਬਨਿਟ ਮੰਤਰੀ ਦੇ ਤੌਰ &&num;8216&semi;ਤੇ ਕੁਲ 15 ਮੰਤਰੀਆਂ ਨੂੰ ਬੁੱਧਵਾਰ ਸਹੁੰ ਚੁਕਾਈ ਗਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਨਵੇਂ ਰਾਜ ਮੰਤਰੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਸੰਖਿਆ 28 ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਅਗਲੇ ਸਾਲ ਯੂ&period; ਪੀ&period; ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਉਥੋਂ ਦੇ ਕਈ ਜਾਤਾਂ ਨਾਲ ਸੰਬੰਧਿਤ ਮੰਤਰੀ ਬਣਾਏ ਗਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਹੁੰ ਚੁੱਕਣ ਤੋਂ ਕੁਝ ਘੰਟੇ ਪਹਿਲਾਂ ਹੀ ਸਿਹਤ&comma; ਸਿੱਖਿਆ&comma; ਵਾਤਾਵਰਣ ਅਤੇ ਸੂਚਨਾ ਤੇ ਟੈਕਨਾਲੋਜੀ ਵਿਭਾਗ ਦੇ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ। ਮੋਦੀ ਸਰਕਾਰ ਦੇ ਕੁਲ 12 ਮੰਤਰੀਆਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ।<&sol;p>&NewLine;&NewLine;&NewLine;&NewLine;<h4 class&equals;"wp-block-heading">ਇਨ੍ਹਾਂ ਮੰਤਰੀਆਂ ਨੇ ਦਿੱਤੇ ਅਸਤੀਫੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ<&sol;li><li>ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ<&sol;li><li>ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ<&sol;li><li>ਸਿਹਤ ਮੰਤਰੀ ਡਾ&period; ਹਰਸ਼ਵਰਧਨ<&sol;li><li>ਲੇਬਰ ਮੰਤਰੀ ਸੰਤੋਸ਼ ਗੰਗਵਾਰ<&sol;li><li>ਸਿੱਖਿਆ ਮੰਤਰੀ ਰਸੇਸ਼ ਪੋਖਰਿਆਲ ਨਿਸ਼ੰਖ<&sol;li><li>ਰਤਨ ਲਾਲ ਕਟਾਰੀਆ<&sol;li><li>ਸੰਜੇ ਦੂਤਰੇ<&sol;li><li>ਦੇਵੋਸ਼੍ਰੀ ਚੌਧਰੀ<&sol;li><li>ਬਾਬੁਲ ਸੁਪਰੀਓ<&sol;li><li>ਸਦਾਨੰਦ ਗੌੜਾ<&sol;li><li>ਪ੍ਰਤਾਪ ਸਾਰੰਗੀ<&sol;li><&sol;ul>&NewLine;&NewLine;&NewLine;&NewLine;<p class&equals;"wp-block-paragraph"><strong>ਪੰਜਾਬ&lpar;ਨੋਟ &&num;8211&semi; ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ<&sol;strong><strong>ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ<&sol;strong><a href&equals;"https&colon;&sol;&sol;t&period;me&sol;punjabibulletin"><strong> https&colon;&sol;&sol;t&period;me&sol;punjabibulletin<&sol;strong><&sol;a><strong>&rpar;<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;