&NewLine;<p class&equals;"wp-block-paragraph"><strong>ਜਲੰਧਰ &vert;<&sol;strong> ਪਾਵਰਕਾਮ ਵੈਸਟ ਅਤੇ ਮਾਡਲ ਟਾਊਨ ਡਿਵੀਜ਼ਨ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ &&num;8216&semi;ਤੇ ਮੁਰੰਮਤ ਦਾ ਕੰਮ ਚਲ ਰਿਹਾ ਹੈ। ਜਿਸ ਕਾਰਨ 19 ਨਵੰਬਰ ਨੂੰ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕ੍ਰਮ &&num;8216&semi;ਚ 132 ਕੇ&period;ਵੀ&period; ਅਰਬਨ ਅਸਟੇਟ ਸਬ ਸਟੇਸ਼ਨ ਤੋਂ ਚਲਦੇ 11 ਕੇ&period;ਵੀ&period; ਨਿਕੂ ਪਾਰਕ&comma; ਨਿਊ ਮਾਡਲ ਟਾਊਨ&comma; ਅਰਬਨ ਅਸਟੇਟ&comma; ਹਾਊਸਿੰਗ ਬੋਰਡ ਕਾਲੋਨੀ&comma; ਗੁਰੂ ਨਾਨਕ ਨਗਰ&comma; ਗੋਲ ਮਾਰਕੀਟ&comma; ਗੀਤਾ ਮੰਦਰ&comma; ਵਰਿਆਮ ਨਗਰ&comma; ਸਾਬੋਵਾਲ ਦੇ ਫੀਡਰ ਸਵੇਰੇ 10 ਤੋਂ ਦੁਪਹਿਰ ਤਿੰਨ ਵਜੇ ਤਕ ਬੰਦ ਰਹਿਣਗੇ। ਇਸ ਤੋਂ ਇਲਾਵਾ ਫੀਡਰਾਂ ਦੇ ਅਧਿਨ ਆਉਂਦੇ ਇਲਾਕੇ ਕੂਲ ਰੋਡ&comma; ਜਵਾਹਰ ਨਗਰ&comma; ਮਾਡਲ ਹਾਊਸ&comma; ਮਾਡਲ ਟਾਊਨ ਮਾਰਕੀਟ&comma; ਵਰਿਆਮ ਨਗਰ&comma; ਹਾਊਸਿੰਗ ਬੋਰਡ ਕਾਲੋਨੀ&comma; ਗੋਲ ਮਾਰਕੀਟ ਅਤੇ ਆਸ-ਪਾਸ ਦੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph"> ਇਸੇ ਤਰ੍ਹਾਂ 66 ਕੇ&period;ਵੀ&period; ਸਰਜਿਕਲ ਕੰਪਲੈਕਸ ਤੋਂ ਚਲਦੇ 11 ਕੇ&period; ਵੀ&period; ਸੰਚਾਰ ਫੀਡਰ ਦੀ ਸਪਲਾਈ ਸਵੇਰੇ 10 ਤੋਂ 2 ਵਜੇ ਤਕ ਬੰਦ ਰਹੇਗੀ&comma; ਜਿਸ ਨਾਲ ਹਰਬੰਸ ਨਗਰ&comma; ਸ਼ਾਸਤਰੀ ਨਗਰ&comma; ਵਿਰਦੀ ਕਾਲੋਨੀ&comma; ਅੰਬੇਦਕਰ ਨਗਰ&comma; ਬਸਦੀ ਗੂਜਾਂ ਅਤੇ ਆਸ ਪਾਸ ਦੇ ਇਲਾਕੇ ਦੀ ਬਿਜਲੀ ਬੰਦ ਰਹੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">66 ਕੇ&period; ਵੀ&period; ਰੇਡਿਅਲ ਸਬ ਸਟੇਸ਼ਨ ਤੋਂ ਚਲਦੇ 11 ਕੇ&period;ਵੀ&period; ਲਛਮੀਪੁਰਾ ਫੀਡਰ ਦੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ&comma; ਜਿਸ ਕਾਰਨ ਕੋਟ ਕਿਸ਼ਨ ਚੰਦ&comma; ਕਿਸ਼ਨਪੁਰਾ ਚੌਕ&comma; ਵਿਜ ਨਗਰ&period; ਲਛਮੀਪੁਰਾ&comma; ਨਿਊ ਲਛਮੀਪੁਰਾ ਅਤੇ ਆਸ ਪਾਸ ਦੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;