à¨à¨²à©°à¨§à¨°à¥¤ à¨à©±à¨ ਨਿੱà¨à© à¨à©à¨¨à¨² ਨਾਲ à¨à©°à¨à¨°à¨µà¨¿à¨ ਦà©à¨°à¨¾à¨¨ à¨à¨¾à¨à¨ªà¨¾ ਦ੠ਰਾਸ਼à¨à¨°à© ਬà©à¨²à¨¾à¨°à¨¨ ਨà©à¨ªà©à¨° ਸ਼ਰਮਾ ਵੱਲà©à¨ ਮà©à¨¹à©°à¨®à¨¦ ਪà©à¨à©°à¨¬à¨° à¨à¨¤à© à¨à©à¨¤à© à¨à¨ à¨à¨¿à©±à¨ªà¨£à© ਦਾ ਵਿਵਾਦ à¨à¨²à©°à¨§à¨° ਦ੠ਸਿà¨à© à¨à©°à¨¸à¨à©à¨à¨¿à¨à¨ ਵਿਠਪਹà©à©°à¨ à¨à¨¿à¨ ਹà©à¥¤

à¨à¨²à©°à¨§à¨° ਦ੠ਸਿà¨à© à¨à©°à¨¸à¨à©à¨à¨¿à¨à¨ ਵਿਠਪà©à©à¨¹à¨¨ ਵਾਲà©, à¨à©°à¨®à© ਦ੠ਰਹਿਣ ਵਾਲ੠ਤ੠à¨à¨¸à¨¼à¨®à©à¨°à© ਪੰਡਿਤ ਹਿੰਦ੠ਸਮਾਠਦ੠ਵਿਦਿà¨à¨°à¨¥à¨£ ਨ੠ਹਿੰਦ੠ਸਮਾਠਨà©à©° ਲ੠à¨à© ਨà©à¨ªà©à¨° ਸ਼ਰਮਾ ਦ੠ਹੱਠਵਿਠਸà©à¨¸à¨¼à¨² ਮà©à¨¡à©à¨ ‘ਤ੠ਪà©à¨¸à¨ ਪਾਠਸ੠।

à¨à¨¸ ਤà©à¨ ਬਾਠਦ ਸਿà¨à© à¨à©°à¨¸à¨à©à¨à¨¿à¨à¨ ‘ਠਪà©à©à¨¹à¨¨ ਵਾਲ੠ਢਾਠਸ੠à¨à¨¸à¨¼à¨®à©à¨°à© ਮà©à¨¸à¨²à¨®à¨¾à¨¨ ਵਿਦਿà¨à¨°à¨¥à©à¨à¨ ਨ੠ਰਾਤ 10 ਵà¨à© ਤà©à¨ ਸਵà©à¨°à© 5 ਵà¨à© ਤਠਹੰà¨à¨¾à¨®à¨¾ à¨à©à¨¤à¨¾à¥¤ à¨à¨¥à©à¨ ਤੱਠà¨à¨¿ ਪà©à¨¸à¨ ਪਾà¨à¨£ ਵਾਲ੠à¨à©à©à© ਨਾਲ à¨à©à©±à¨à¨®à¨¾à¨° ਵ੠à¨à©à¨¤à© ਤ੠à¨à¨¸ ਤà©à¨ ਮਾਫ਼੠ਮੰà¨à¨µà¨¾à¨à¨£ ਤà©à¨ ਬਾਠਦ ਪà©à¨¸à¨ ਵ੠ਡਿਲà©à¨ à¨à¨°à¨µà¨¾à¨ à¨à¨à¥¤ ਦੱਸ ਦà¨à¨ à¨à¨¿ à¨à¨¾à¨à¨ªà¨¾ ਨ੠ਨà©à¨ªà©à¨° ਸ਼ਰਮਾ ਨà©à©° ਪਾਰà¨à© ‘à¨à©à¨ ਸਸਪà©à¨à¨¡ à¨à¨° ਦਿੱਤਾ ਹ੠।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਸਿà¨à© à¨à©°à¨¸à¨à©à¨à¨¿à¨à¨ ਵਿਠਹà©à¨ ਵਿਵਾਦ ਨà©à©° ਲ੠à¨à© à¨à¨¦à©à¨ ਮà©à¨¡à©à¨ ਨ੠à¨à©±à¨¥à© à¨à¨¾ à¨à© ਹਾਲਾਤ ਦਾ à¨à¨¾à¨à¨à¨¼à¨¾ ਲà©à¨£ ਦ੠à¨à©à¨¸à¨¼à¨¿à¨¸à¨¼ à¨à©à¨¤à© ਤਾਠਮà©à¨¡à©à¨ ਨà©à©° ਬਾਹਰ ਹ੠ਰà©à¨ ਦਿੱਤਾ à¨à¨¿à¨ । à¨à¨¸ ਪà©à¨°à© ਵਿਵਾਦ ਨà©à©° ਲ੠à¨à© à¨à¨¦à©à¨ ਸਿà¨à© à¨à©°à¨¸à¨à©à¨à¨¿à¨à¨ ਦ੠ਪà©à¨à¨°à¨ à¨à¨®à¨²à¨ªà©à¨°à©à¨¤ ਸਿੰਠਨਾਲ à¨à©±à¨²à¨¬à¨¾à¨¤ à¨à©à¨¤à© ਤਾਠà¨à¨¨à©à¨¹à¨¾à¨ à¨à¨¿à¨¹à¨¾ à¨à¨¿ ਹੰà¨à¨¾à¨®à© ਵਾਲ੠à¨à©à¨ à¨à©±à¨² ਨਹà©à¨ ਹà©à¨ ।

à¨à©à©à© ਨ੠ਪà©à¨¸à¨ ਪਾਠਸà©à¥¤ ਦ੠à¨à©°à¨à© ਵਿਠਹ੠ਮਾਮਲਾ ਸà©à¨²à¨à¨¾ à¨à© ਪà©à¨¸à¨ ਨà©à©° ਡਿਲà©à¨ à¨à¨°à¨µà¨¾ ਦਿੱਤਾ à¨à¨¿à¨ । ਬਾà¨à© ਵਿਦਿà¨à¨°à¨¥à©à¨à¨ ਨà©à©° ਵ੠ਸਮà¨à¨¾ ਦਿੱਤਾ à¨à¨¿à¨ ਹ੠à¨à¨¿ ਦà©à¨¬à¨¾à¨°à¨¾ ਤà©à¨ à¨à¨¸ ਤਰà©à¨¹à¨¾à¨ ਦ੠à¨à¨²à¨¤à© ਨਹà©à¨ ਹà©à¨£à© à¨à¨¾à¨¹à©à¨¦à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਜਲੰਧਰ : ਸਿਟੀ ਇੰਸਟੀਚਿਊਟ ਦੀ ਵਿਦਿਆਰਥਣ ਨੇ ਨੂਪੁਰ ਸ਼ਰਮਾ ਦੇ ਹੱਕ ਚ ਪਾਈ ਪੋਸਟ, ਕਸ਼ਮੀਰੀ ਵਿਦਿਆਰਥੀਆਂ ਨੇ ਕੀਤਾ ਹੰਗਾਮਾ
Related Post