<p><strong>ਜਲੰਧਰ&comma; 6 ਫਰਵਰੀ&vert;<&sol;strong> ਕੇਂਦਰ ਸਰਕਾਰ ਮਹਿੰਗਾਈ ਨਾਲ ਜੂਝ ਰਹੀ ਜਨਤਾ ਨੂੰ ਰਾਹਤ ਦੇਣ ਲਈ ਮੰਗਲਵਾਰ ਨੂੰ ਮਕਸੂਦਾਂ ਮੰਡੀ ਵਿਚ ਸਸਤੇ ਚੌਲ ਲਾਂਚ ਕਰੇਗੀ। ਯੋਜਨਾ ਕੇਂਦਰ ਸਰਕਾਰ ਦੇ ਭਾਰਤੀ ਰਾਸ਼ਟਰੀ ਉਪਭੋਗਤਾ ਸਹਿਕਾਰੀ ਸੰਘ &lpar;NCCF&rpar; ਵਲੋਂ ਕੀਤੀ ਜਾ ਰਹੀ ਹੈ।<&sol;p>&NewLine;<p>ਚੌਲ 29 ਰੁਪਏ ਕਿੱਲੋ ਮਿਲਣਗੇ। ਚੌਲ 3&colon; 30 ਮਕਸੂਦਾਂ ਮੰਡੀ ਵਿਚ ਮਿਲਣਗੇ। ਇਕ ਅਧਾਰ ਕਾਰ਼ਡ ਉਤੇ 10 ਕਿੱਲੋ ਚੌਲ ਹੀ ਦਿੱਤੇ ਜਾਣਗੇ। ਇਹ ਚੌਲ ਮਕਸੂਦਾਂ ਮੰਡੀ ਦੀ 78 ਨੰਬਰ ਦੁਕਾਨ &&num;8216&semi;ਚੋਂ ਮਿਲਣਗੇ ਪਹਿਲਾਂ ਵੀ ਇਸੇ ਤਰ੍ਹਾਂ ਚਨਾ ਦਾਲ ਦੀ ਬਿਕਰੀ ਕੀਤੀ ਗਈ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;