<p><strong>ਡਿਪਟੀ ਕਮਿਸ਼ਨਰ &comma; ਪੁਲਿਸ ਕਮਿਸ਼ਨਰ ਤੇ ਆਬਜਰਵਰਾਂ ਦੀ ਹਾਜ਼ਰੀ ਵਿੱਚ ਡਰੋਨ ਰਾਹੀੰ ਨਿਗਰਾਨੀ ਸ਼ੁਰੂ&comma; à¨¸à¨¼à¨¹à¨¿à¨° ਦੇ ਚੱਪੇ &&num;8211&semi; ਚੱਪੇ ਉੱਪਰ ਰਹੇਗੀ ਨਜ਼ਰ<&sol;strong><&sol;p>&NewLine;<p><strong>ਜਲੰਧਰ &comma; 31 ਮਈ &vert;<&sol;strong> ਜਲੰਧਰ ਲੋਕ ਸਭਾ ਹਲਕੇ ਵਿਚ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਸ਼ਰਾਬ &comma; ਪੈਸੇ ਆਦਿ ਦੀ ਵੰਡ ਨੂੰ ਰੋਕਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਡਰੋਨਾਂ ਦੇ ਰਾਹੀਂ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਹੈ ।<&sol;p>&NewLine;<p>ਇਸਦੀ ਸ਼ੁਰੂਆਤ ਅੱਜ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ &comma; ਪੁਲਿਸ ਕਮਿਸ਼ਨਰ ਰਾਹੁਲ ਐਸ &comma; ਜਨਰਲ ਆਬਜਰਵਰ ਜੇ ਮੇਘਨਾਥ ਰੈਡੀ ਤੇ ਖ਼ਰਚਾ ਆਬਜਰਵਰ ਮਾਧਵ ਦੇਸ਼ਮੁੱਖ ਵੱਲੋਂ ਕਰਵਾਈ ਗਈ ।<&sol;p>&NewLine;<p>ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਤੋਂ ਪਹਿਲਾਂ 31 ਮਈ ਦੀ ਰਾਤ ਬਹੁਤ ਅਹਿਮ ਹੈ ਦਿਸ ਲਈ ਸ਼ਹਿਰ ਤੇ ਹੋਰਨਾਂ ਅਜਿਹੀਆਂ 39 ਥਾਵਾਂ ਜੋ ਕਿ ਖ਼ਰਚੇ ਪੱਖੋ ਸੰਵੇਦਨਸ਼ੀਲ ਹਨ &comma; ਵਿੱਚ ਡਰੋਨ ਦੀ ਵਰਤੋਂ ਕਰਕੇ ਤਿੱਖੀ ਨਜ਼ਰ ਰੱਖੀ ਜਾਵੇਗੀ । ਇਹ ਡਰੋਨ ਏਕੀਕ੍ਰਿਤ ਕਮਾਂਡ ਸੈਂਟਰ ਨਾਲ ਸਿੱਧੇ ਤੌਰ ਤੇ ਜੁੜੇ ਹਨ ਜਿੱਥੇ ਇਹ ਲਾਇਵ ਫੀਡ ਦਿੰਦੇ ਹਨ ਜਿਸ ਨਾਲ ਚੋਣਾਂ ਦੌਰਾਨ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਨੂੰ ਰੋਕਣ ਵਿੱਚ ਮਦਦ ਮਿਲੇਗੀ ।<&sol;p>&NewLine;<p>ਉਨਾਂ ਤਾੜਨਾ ਕੀਤੀ ਕਿ ਕਿਸੇ ਵੱਲੋਂ ਵੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ &comma; ਸ਼ਰਾਬ ਆਦਿ ਵੰਡਣ ਤੇ ਲੈਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;