<p><strong>ਜਲੰਧਰ&comma; 13 ਦਸੰਬਰ&vert;<&sol;strong> ਜਲੰਧਰ ਤੋਂ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇਥੋਂ 10ਵੀਂ ਵਿਚ ਪੜ੍ਹਦੀ ਇਕ ਕੁੜੀ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।<&sol;p>&NewLine;<p>ਜਲੰਧਰ ਦੇ ਮਿੱਠੂ ਬਸਤੀ ਅਰਜਨ ਨਗਰ ਪਟਵਾਰਖਾਨਾ ਵਾਲੀ &&num;8216&semi;ਚ ਰਹਿਣ ਵਾਲੀ 18 ਸਾਲਾ ਲੜਕੀ ਰਾਗਨੀ ਦੀ ਉਸਦੇ ਘਰ ਤੋਂ ਕੁਛ ਦੂਰੀ &&num;8216&semi;ਤੇ ਉਸਨੂੰ ਜ਼ਿੰਦਾ ਜਲਾ ਕੇ ਹੱਤਿਆ ਕਰਨ ਨਾਲ ਇਲਾਕੇ &&num;8216&semi;ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।<&sol;p>&NewLine;<p>ਗੱਲਬਾਤ ਦੌਰਾਨ ਲੜਕੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 10ਵੀਂ ਕਲਾਸ &&num;8216&semi;ਚ ਪੜ੍ਹਦੀ ਹੈ ਤੇ ਸਕੂਲ ਤੋਂ ਬਾਅਦ ਕਿਸੇ ਘਰ &&num;8216&semi;ਚ ਕੰਮ ਕਰਨ ਜਾਂਦੀ ਹੈ ਤੇ ਉਸ ਤੋਂ ਬਾਅਦ ਘਰ ਆ ਕੇ ਪੜ੍ਹਾਈ ਕਰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸਦੇ ਪਰਿਵਾਰ ਦੀ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੋਈ&comma; ਉਹ ਗਰੀਬ ਲੋਕ ਹਨ ਤੇ ਇਥੇ ਮਜ਼ਦੂਰੀ ਕਰਨ ਆਏ ਹਨ।<&sol;p>&NewLine;<p>ਉਥੇ ਹੀ ਗੱਲਬਾਤ ਦੌਰਾਨ ਜਲੰਧਰ ਪੁਲਿਸ ਨੇ ਦੱਸਿਆ ਕਿ ਅਜੇ investigation ਚੱਲ ਰਹੀ ਹੈ। ਅਜੇ ਕੁਝ ਵੀ ਨਹੀਂ ਦੱਸ ਸਕਦੇ।<&sol;p>&NewLine;<p><amp-youtube data-videoid&equals;"0eiscGBwabE" layout&equals;"responsive" width&equals;"1000" height&equals;"563"><&sol;amp-youtube><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;