&NewLine;<p class&equals;"wp-block-paragraph"><strong>ਜਲੰਧਰ<&sol;strong> &vert; ਪੰਜਾਬ ਵਿਚ ਮੌਨਸੂਨ ਮੱਠੀ ਰਫ਼ਤਾਰ ਨਾਲ ਜਾਰੀ ਹੈ। 9 ਸਤੰਬਰ ਯਾਨੀ ਸੋਢਲ ਦੇ ਮੇਲੇ ਤੱਕ ਤਿੰਨ ਦਿਨ ਮੌਸਮੀ ਹਲਚਲ ਰਹੇਗੀ। ਜਲੰਧਰ &&num;8216&semi;ਚ ਵੱਖ-ਵੱਖ ਇਲਾਕਿਆਂ &&num;8216&semi;ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਮਾਨਸੂਨ ਦੇ ਕਮਜ਼ੋਰ ਹੋਣ ਦੇ ਵਿਚਕਾਰ ਹਵਾ ਦਾ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ&comma; ਜਿਸ ਕਾਰਨ ਇਹ ਬੂੰਦਾ-ਬਾਂਦੀ ਸੰਭਵ ਹੈ। ਇਸ ਦੌਰਾਨ ਜਲੰਧਰ ਦਾ ਆਮ ਤਾਪਮਾਨ 35 ਡਿਗਰੀ ਤੇ ਰਾਤ ਨੂੰ 27 ਡਿਗਰੀ ਦੇ ਆਸ-ਪਾਸ ਰਹੇਗਾ। ਬੱਦਲ ਛਾਏ ਰਹਿਣਗੇ ਤੇ ਤੇਜ਼ ਹਵਾਵਾਂ ਚੱਲਣਗੀਆਂ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਦੌਰਾਨ ਮੰਗਲਵਾਰ ਸ਼ਾਮ ਨੂੰ ਅੱਧਾ ਘੰਟਾ ਮੀਂਹ ਪਿਆ। ਦੋਆਬਾ ਚੌਕ&comma; ਇੰਡਸਟਰੀਅਲ ਏਰੀਆ ਤੋਂ ਲੈ ਕੇ ਲਾਡੋਵਾਲੀ ਰੋਡ&comma; ਡੀਸੀ ਕੰਪਲੈਕਸ ਤੱਕ ਮੀਂਹ ਪਿਆ। ਹੁਣ ਤੱਕ ਜਲੰਧਰ &&num;8216&semi;ਚ 293&period;6 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ ਪਰ ਹੁਣ ਤੱਕ ਪੂਰੇ ਮਾਨਸੂਨ ਸੀਜ਼ਨ &&num;8216&semi;ਚ ਜਲੰਧਰ &&num;8216&semi;ਚ 460&period;1 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ ਸਤੰਬਰ ਦੇ ਪੂਰੇ ਮਹੀਨੇ ਤੱਕ ਮਾਨਸੂਨ ਸਰਗਰਮ ਰਹੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;