ਜਲੰਧਰ । ਸ਼ਹਿਰ ਦੀ ਧੀਰ ਫੈਮਿਲੀ ਦੀ ਨੂੰਹ ਹੁਣ ਲੰਡਨ ‘ਚ ਬਿਜ਼ਨੈੱਸ ਦੀ ਪੜ੍ਹਾਈ ਕਰਵਾਉਣਗੇ। ਮਨੀਸ਼ਾ ਧੀਰ ਨੇ ਡੀਏਵੀ ਕਾਲਜ ਜਲੰਧਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਹੈ। ਉਹ ਹੁਣ ਲੰਡਨ ਦੀ ਕਵੈਂਟਰੀ ਯੂਨੀਵਰਸਿਟੀ ‘ਚ ਬਿਜ਼ਨੈੱਸ ਦੀ ਪੜ੍ਹਾਈ ਕਰਵਾਉਣਗੇ। ਜਲੰਧਰ ਸ਼ਹਿਰ ਲਈ ਇਹ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਸ਼ਹਿਰ ਨਾਲ ਸਬੰਧ ਰੱਖਣ ਵਾਲੀ ਤੇ ਇਸੇ ਸ਼ਹਿਰ ਦੇ ਡੀਏਵੀ ਕਾਲਜ ਵਿਚ ਪੜ੍ਹੇ ਮਨੀਸ਼ਾ ਧੀਰ ਹੁਣ ਲੰਡਨ ਵਰਗੇ ਸ਼ਹਿਰ ਵਿਚ ਜਾ ਕੇ ਪੜ੍ਹਾਉਣਗੇ।

ਸੁਣੋ ਮਨੀਸ਼ਾ ਧੀਰ ਨਾਲ ਹੋਇਆ ਪੂਰਾ ਇੰਟਰਵਿਊ