&NewLine;<p class&equals;"wp-block-paragraph"><strong>ਨਵੀਂ ਦਿੱਲੀ &vert; <&sol;strong>ਟੋਕਾਓ ਓਲੰਪਿਕ &&num;8216&semi;ਚ ਅੱਜ ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਸਿਮਰਨਜੀਤ ਸਿੰਘ ਨੇ 2 ਗੋਲ ਦੀ ਬਦੌਲਤ ਭਾਰਤ ਨੇ ਰੋਮਾਂਚਿਕ ਖੇਡ ਦਾ ਪ੍ਰਦਰਸ਼ਨ ਕਰਦਿਆਂ ਬ੍ਰੋਂਜ਼ ਦੇ ਪਲੇਅ ਆਫ ਮੁਕਾਬਲੇ &&num;8216&semi;ਚ ਜਰਮਨੀ ਨੂੰ 5-4 ਨਾਲ ਹਰਾ ਕੇ ਓਲੰਪਿਕ &&num;8216&semi;ਚ 41 ਸਾਲ ਬਾਅਦ ਬ੍ਰੋਂਜ਼ ਮੈਡਲ ਜਿੱਤਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਭਾਰਤੀ ਹਾਕੀ ਟੀਮ ਦੀ ਇਸ ਉਪਲਬਧੀ ਤੋਂ ਬਾਅਦ ਦੇਸ਼ &&num;8216&semi;ਚ ਜਸ਼ਨ ਦਾ ਮਾਹੌਲ ਹੈ। ਨੇਤਾਵਾਂ ਨੇ ਵੀ ਟਵੀਟ ਕਰਕੇ ਹਾਕੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਕੈਪਟਨ ਅਮਰਿੰਦਰ ਨੇ ਦਿੱਤੀ ਵਧਾਈ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ&comma; &OpenCurlyDoubleQuote;ਦੇਸ਼ ਲਈ ਇਹ ਮਾਣ ਵਾਲੇ ਅਤੇ ਇਤਿਹਾਸਕ ਪਲ ਹਨ। ਓਲੰਪਿਕ &&num;8216&semi;ਚ ਜਰਮਨੀ ਨੂੰ ਹਰਾ ਕੇ 41 ਸਾਲ ਬਾਅਦ ਬ੍ਰੋਂਜ਼ ਮੈਡਲ ਜਿੱਤਣਾ ਸੋਨਾ ਜਿੱਤਣ ਦੇ ਬਰਾਬਰ ਹੈ&comma; ਵਧਾਈ ਹੋਵੇ।&OpenCurlyDoubleQuote;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"wp-block-heading"><strong>ਕੇਂਦਰੀ ਖੇਡ ਮੰਤਰੀ ਨੇ ਕੀ ਕਿਹਾ&quest;<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਕੇਂਦਰੀ ਖੇਡ ਅਤੇ ਸੂਚਨਾ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ&comma; &OpenCurlyDoubleQuote;ਸਾਡੀ ਹਾਕੀ ਟੀਮ ਨੇ ਅੱਜ ਫਿਰ ਤੋਂ ਓਲੰਪਿਕ ਦੇ ਇਤਿਹਾਸ ਦੀਆਂ ਕਿਤਾਬਾਂ &&num;8216&semi;ਚ ਆਪਣਾ ਨਾਂ ਦਰਜ ਕਰਵਾਇਆ ਹੈ&comma; ਸਾਨੂੰ ਤੁਹਾਡੇ &&num;8216&semi;ਤੇ ਮਾਣ ਹੈ।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਦੱਸ ਦੇਈਏ ਕਿ 8 ਵਾਰ ਦੀ ਓਲੰਪਿਕ ਚੈਂਪੀਅਨ ਅਤੇ ਦੁਨੀਆ ਦੀ ਤੀਜੇ ਨੰਬਰ ਦੀ ਭਾਰਤੀ ਟੀਮ ਇਕ ਸਮੇਂ 1-3 ਤੋਂ ਪਿੱਛੜ ਰਹੀ ਸੀ ਪਰ ਦਬਾਅ ਤੋਂ ਉਭਰ ਕੇ 8ਵੇਂ ਮਿੰਟ &&num;8216&semi;ਚ 4 ਗੋਲ ਕਰਕੇ ਜਿੱਤ ਦਰਜ ਕਰਨ &&num;8216&semi;ਚ ਸਫਲ ਰਹੀ। ਭਾਰਤ ਲਈ ਸਿਮਰਨਜੀਤ ਸਿੰਘ &lpar;17ਵੇਂ ਅਤੇ 34ਵੇਂ ਮਿੰਟ&rpar; ਨੇ 2&comma; ਜਦਕਿ ਹਾਰਦਿਕ ਸਿੰਘ ਨੇ &lpar;27ਵੇਂ ਮਿੰਟ&rpar;&comma; ਹਰਮਨਪ੍ਰੀਤ ਸਿੰਘ &lpar;29ਵੇਂ ਮਿੰਟ&rpar; ਤੇ ਰੁਪਿੰਦਰਪਾਲ ਸਿੰਘ ਨੇ 1-1 ਗੋਲ ਕੀਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;