<p><strong> à¨²à©à¨§à¨¿à¨†à¨£à¨¾&comma; 8 ਨਵੰਬਰ &vert;<&sol;strong> ਬੀਤੀ ਰਾਤ ਸਿਵਲ ਹਸਪਤਾਲ ਵਿਚ ਇਲਾਜ ਲਈ ਆਏ ਇੱਕ ਸਰਾਫਾ ਕਾਰੋਬਾਰੀ ਨੇ ਹਾਈ ਵੋਲਟੇਜ ਡਰਾਮਾ ਕੀਤਾ। ਉਸ ਨੇ ਹਸਪਤਾਲ ਦੇ ਐਮਰਜੈਂਸੀ ਕਮਰੇ ਦੇ ਬਾਹਰ ਕਰੀਬ 3 ਲੱਖ ਰੁਪਏ ਖਿਲਾਰ ਦਿੱਤੇ। ਜਦੋਂ ਉਸ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਜੂਆ ਖੇਡਣ ਗਿਆ ਸੀ। ਇਸ ਦੌਰਾਨ ਜੂਆ ਖੇਡਦੇ ਲੋਕਾਂ ਨੇ ਉਸ ਕੋਲੋਂ 7 ਲੱਖ ਰੁਪਏ ਲੁੱਟ ਲਏ। ਹੁਣ ਉਸ ਕੋਲ ਸਿਰਫ਼ 3 ਲੱਖ ਰੁਪਏ ਬਚੇ ਹਨ। ਉਨ੍ਹਾਂ ਨੇ ਪਿਸਤੌਲ ਦੇ ਬੱਟ ਨਾਲ ਉਸ ਦੇ ਸਿਰ &&num;8216&semi;ਤੇ ਵਾਰ ਕੀਤਾ।<&sol;p>&NewLine;<p>ਸਰਾਫਾ ਕਾਰੋਬਾਰੀ ਵਿੱਕੀ ਆਨੰਦ &lpar;ਸ਼ੰਕਰ&rpar; ਨੇ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਸਾਊਥ ਸਿਟੀ ਰੋਡ &&num;8216&semi;ਤੇ ਸਥਿਤ ਰਾਇਲ ਬਲੂ ਨਾਂ ਦੇ ਹੋਟਲ &&num;8216&semi;ਚ ਜੂਆ ਖੇਡਣ ਗਿਆ ਸੀ। ਸੱਟਾ ਲਗਾਉਂਦੇ ਸਮੇਂ ਕੁਝ ਪੈਸਿਆਂ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ&comma; ਜਿਸ ਤੋਂ ਬਾਅਦ ਜੂਆ ਖੇਡ ਰਹੇ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਕੋਲੋਂ 7 ਲੱਖ ਰੁਪਏ ਖੋਹ ਲਏ। ਪਿਸਤੌਲ ਦਾ ਬੱਟ ਉਸ ਦੇ ਮੱਥੇ &&num;8216&semi;ਤੇ ਲੱਗਾ&comma; ਜਿਸ ਕਾਰਨ ਉਹ ਜ਼ਖਮੀ ਹੋ ਗਿਆ।<&sol;p>&NewLine;<p>ਦੂਜੇ ਪਾਸੇ ਜਿਵੇਂ ਹੀ ਵਿੱਕੀ ਆਨੰਦ &lpar;ਸ਼ੰਕਰ&rpar; ਇਸ ਮਾਮਲੇ ਦੀ ਸ਼ਿਕਾਇਤ ਕਰਨ ਲਈ ਚੌਕੀ ਰਘੂਨਾਥ ਐਨਕਲੇਵ ਗਿਆ ਤਾਂ ਪੁਲਿਸ ਨੇ ਉਸ ਦੇ ਬਿਆਨਾਂ ’ਤੇ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਨੇ ਉਸ ਨੂੰ ਵੀ ਰਾਤ 12&period;30 ਵਜੇ ਹਿਰਾਸਤ ਵਿਚ ਲੈ ਲਿਆ। ਮੌਕੇ &&num;8216&semi;ਤੇ ਪਹੁੰਚੇ ਥਾਣਾ ਸਰਾਭਾ ਨਗਰ ਦੇ ਐੱਸ&period;ਐੱਚ&period;ਓ&period; ਨੀਰਜ ਚੌਧਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੂਆ ਖੇਡਣਾ  ਜਾਂ ਜੂਆ ਖਿਡਾਉਣਾ ਇੱਕ ਕਾਨੂੰਨੀ ਜੁਰਮ ਹੈ। ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸੂਤਰਾਂ ਅਨੁਸਾਰ ਜਿਸ ਥਾਂ &&num;8216&semi;ਤੇ ਜੂਆ ਖੇਡਿਆ ਜਾ ਰਿਹਾ ਸੀ&comma; ਉਥੇ 18 ਵਿਅਕਤੀ ਮੌਜੂਦ ਸਨ ਅਤੇ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ<a href&equals;"https&colon;&sol;&sol;shorturl&period;at&sol;0tM6T"> https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;