<p><strong>ਜਲੰਧਰ&comma; 8 ਨਵੰਬਰ &vert;<&sol;strong> ਜਲੰਧਰ &&num;8216&semi;ਚ ਅੱਜ ਕਈ ਇਲਾਕਿਆਂ &&num;8216&semi;ਚ ਬਿਜਲੀ ਬੰਦ ਰਹੇਗੀ। ਜਾਣਕਾਰੀ ਅਨੁਸਾਰ ਅੱਜ 66 ਕੇਵੀ ਰੇਡੀਅਲ ਬਿਜਲੀ ਬਸ਼ੀਰਪੁਰਾ ਨੂੰ ਬੰਦ ਕੀਤਾ ਰਿਹਾ ਹੈ&comma; ਜਿਸ ਕਾਰਨ ਕੇਵੀ ਫੀਡਰ ਲਾਡੋਵਾਲੀ ਨੂੰ 9 ਤੋਂ 12&period;30 ਵਜੇ ਤੱਕ ਬੰਦ ਰੱਖਿਆ ਗਿਆ ਹੈ। ਮੁਰੰਮਤ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਇਸ ਦੌਰਾਨ ਮਾਸਟਰ ਤਾਰਾ ਸਿੰਘ ਨਗਰ&comma; ਲਾਡੋਵਾਲੀ ਰੋਡ&comma; ਅਰਜੁਨ ਨਗਰ&comma; ਮੁਹੱਲਾ ਗੋਬਿੰਦਗੜ੍ਹ&comma; ਅਲਾਸਕਾ ਚੌਕ&comma; ਪੁਰਾਣਾ ਜਵਾਹਰ ਨਗਰ&comma; ਬੀ&period;ਐੱਡ&period; ਕਾਲਜ ਆਦਿ ਦੇ ਨੇੜੇ ਦੇ ਖੇਤਰ ਪ੍ਰਭਾਵਿਤ ਹੋਣਗੇ। ਕਰੀਬ ਸਾਢੇ 3 ਘੰਟੇ ਬਿਜਲੀ ਸਪਲਾਈ ਬੰਦ ਰਹੇਗੀ।<&sol;p>&NewLine;<p>ਦੱਸ ਦਈਏ ਕਿ 11 ਕੇਵੀ ਪ੍ਰਤਾਪ ਬਾਗ ਫੀਡਰ ਦੁਪਹਿਰ ਬਾਅਦ ਬੰਦ ਰਹੇਗਾ। ਇਸ ਦੌਰਾਨ ਦੁਪਹਿਰ 1 ਤੋਂ 4 ਵਜੇ ਤੱਕ ਐਮ&period;ਟੀ&period;ਐਸ&period;ਨਗਰ&comma; ਬੀ&period;ਐਸ&period;ਐਨ&period;ਐਲ&period; ਐਕਸਚੇਂਜ&comma; ਸੈਸ਼ਨ ਕੋਰਟ&comma; ਫਗਵਾੜ ਗੇਟ&comma; ਸੈਦਾਂ ਗੇਟ&comma; ਆਵਾਂ ਮੁਹੱਲਾ&comma; ਡੀ&period;ਸੀ&period; ਕੰਪਲੈਕਸ&comma; ਖਜੂਰਾ ਮੁਹੱਲਾ&comma; ਚੌਹਰ ਬਾਗ&comma; ਰਸਤਾ ਮੁਹੱਲਾ&comma; ਖੋਦਿਆ ਮੁਹੱਲਾ&comma; ਸ਼ੇਖਾਂ ਬਾਜ਼ਾਰ&comma; ਚੌਕ ਸੂਦਾਂ&comma; ਟਾਹਲੀ ਮੁਹੱਲਾ&comma; ਕੋਟ ਪਛਿਆ ਪੀਰ&comma; ਪੀਰ ਬੋਦਲਾ ਆਦਿ ਨੇੜਲੇ ਇਲਾਕੇ ਪ੍ਰਭਾਵਿਤ ਹੋਣਗੇ।<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;AXVJ9">https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;