ਜਲੰਧਰ . ਜ਼ਿਲ੍ਹਾ ਵਿਚ ਅੱਜ ਸਵੇਰੇ 4 ਹੋਰ ਨਵੇਂ ਮਾਮਲੇ ਆਏ ਹਨ। ਸਿਹਤ ਵਿਭਾਗ ਦੇ ਅਨੁਸਾਰ ਨਵੇਂ ਮਾਮਲਿਆਂ ਵਿਚ ਇਕ ਔਰਤ ਰੋਜ਼ ਗਾਰਡਨ (65) ਲੰਮਾ ਪਿੰਡ ਦੀ ਗਰਭਵਤੀ ਔਰਤ (28) ਪ੍ਰੀਤ ਨਗਰ ਲਾਡੋਵਾਲੀ ਰੋਡ ਤੋਂ (29) ਸਾਲ ਦਾ ਇਕ ਨੌਜਵਾਨ ਤੇ 55 ਸਾਲਾਂ ਇਕ ਵਿਅਕਤੀ ਟੈਗੋਰ ਨਗਰ ਦੀ ਰਿਪੋਰਟਾਂ ਪੌਜੀਟਿਵ ਆਈਆਂ ਹਨ। ਜਿਸ ਕਾਰਨ ਜਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 270 ਹੋ ਗਈ ਹੈ। ਸਿਹਤ ਵਿਭਾਗ ਦੁਆਰਾ ਇਹ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਜਲੰਧਰ ਨਾਲ ਸੰਬੰਧਿਤ 288 ਟੈਸਟਾਂ ਦੀ ਜਾਂਚ ਕੀਤੀ ਗਈ ਹੈ ਜਿਹਨਾਂ ਵਿਚ 4 ਮਰੀਜ਼ ਪੌਜੀਟਿਵ ਪਾਏ ਗਏ ਹਨ।
- ਅੰਬੇਡਕਰ ਨਗਰ ਦੀ 7 ਏਕੜ ਜ਼ਮੀਨ ਮਸਲੇ ’ਤੇ ਅਹਿਮ ਮੀਟਿੰਗ, ਨਿਤਿਨ ਕੋਹਲੀ ਦੀ ਪਹਲ ਨਾਲ ਹੱਲ ਵੱਲ ਕਦਮ
ਅੰਬੇਡਕਰ ਨਗਰ ਦੀ ਲਗਭਗ 7 ਏਕੜ ਜ਼ਮੀਨ ਨਾਲ ਜੁੜੇ ਲੰਬੇ ਸਮੇਂ ਤੋਂ ਚੱਲ ਰਹੇ ਮਸਲੇ…
- ਲੱਧੇਵਾਲੀ ਵਿੱਚ ਫ੍ਰੀ ਮੈਡੀਕਲ ਕੈਂਪ ਦੀ ਸ਼ੁਰੂਆਤ, ਨਿਤਿਨ ਕੋਹਲੀ ਨੇ ਸਿਹਤ-ਸਿੱਖਿਆ ਉੱਤੇ ਜ਼ੋਰ ਦਿੱਤਾ
ਵਰਲਡ ਕੈਂਸਰ ਕੇਅਰ ਹਸਪਤਾਲ ਵਿੱਚ ਫ੍ਰੀ ਮੈਡੀਕਲ ਕੈਂਪ, ਨਵੇਂ ਇੰਸਟੀਚਿਊਟ ਆਫ ਫਿਜ਼ਿਕਸ ਦਾ ਉਦਘਾਟਨ; ਨੌਜਵਾਨਾਂ…
- ਜਲੰਧਰ ਸੈਂਟਰਲ ‘ਚ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ “ਜਾਗੋ” ਕੈਂਪੇਨ, ਤਿੰਨ ਵਾਰਡਾਂ ਵਿੱਚ ਜਾਗਰੂਕਤਾ ਮੁਹਿੰਮ
ਜਲੰਧਰ, 14 ਮਾਰਚ |ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 13 ਮਾਰਚ ਦੀ…
- 10 ਸਾਲ ਚੱਲੇ ਮੁਕੱਦਮੇ ‘ਚੋਂ ਗੁਰਚਰਨ ਸਿੰਘ ਸਿਆਲ ਬਰੀ
ਜਲੰਧਰ, 13 ਮਾਰਚ | ਜਲੰਧਰ-ਫਗਵਾੜਾ ਹਾਈਵੇ 'ਤੇ ਸਥਿਤ ਕ੍ਰਿਸ਼ਨਾ ਰਿਜ਼ੋਰਟਸ ਨਾਲ ਜੁੜੇ ਇਕ ਦਸ ਸਾਲ…
- ਕਰਜ਼ੇ ‘ਚ ਡੁੱਬੇ ਵਿਅਕਤੀ ਨੇ ਘਰ ‘ਚ ਚੁੱਕਿਆ ਖੌਫਨਾਕ ਕਦਮ
ਜਲੰਧਰ ਤੋਂ ਇੱਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇਈਏ ਕਿ ਜਲੰਧਰ…
- ਕਬੱਡੀ ਖਿਡਾਰੀ ਵੰਸ਼ ਦੀ ਸੰਦੇਹਜਨਕ ਮੌਤ
ਜਲੰਧਰ, 09 ਮਾਰਚ | ਮੇਹਤਪੁਰ ਦੇ ਪਿੰਡ ਉਦੋਵਾਲ ਵਿੱਚ ਨੌਜਵਾਨ ਕਬੱਡੀ ਖਿਡਾਰੀ ਵੰਸ਼ ਦੀ ਸੰਦੇਹਜਨਕ…
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਦਮਪੁਰ ਦੇ ਸਕੂਲ ਆਫ਼ ਐਮੀਨੈਂਸ ਵਿਖੇ ਵਿਦਿਆਰਥੀਆਂ ਨਾਲ ਮੁਲਾਕਾਤ
ਜਲੰਧਰ, 10 ਮਾਰਚ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ…
- ਜਲੰਧਰ ਦੇ ਡੀਸੀ ਬੋਲੇ- ਘਬਰਾਉਣ ਦੀ ਲੋੜ ਨਹੀਂ, ਐਲ.ਪੀ.ਜੀ. ਸਿਲੰਡਰ, ਡੀਜ਼ਲ ਤੇ ਪੈਟਰੋਲ ਦਾ ਲੋੜੀਂਦਾ ਸਟਾਕ ਮੌਜੂਦ
ਜਲੰਧਰ, 11 ਮਾਰਚ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿੱਤਾ…
- ਰਾਹ ਪੁੱਛਣ ਦੇ ਬਹਾਨੇ ਯੁਵਤੀ ਨਾਲ ਛੇੜਛਾੜ, ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰਕੇ ਕੀਤੀ ਪਿਟਾਈ
ਜਲੰਧਰ, 10 ਮਾਰਚ | ਸ਼ਹਿਰ ਦੇ ਬਸਤੀ ਗੁਜਾ ਇਲਾਕੇ ਵਿੱਚ ਇੱਕ ਯੁਵਤੀ ਨਾਲ ਛੇੜਛਾੜ ਦੀ…
- ਮਹਿਲਾ ਦਿਵਸ ਮੌਕੇ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਐਲਾਨ ਇਤਿਹਾਸਕ ਕਦਮ : ਨਿਤਿਨ ਕੋਹਲੀ
ਜਲੰਧਰ, 8 ਮਾਰਚ | ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਜਲੰਧਰ ਸੈਂਟਰਲ ਹਲਕਾ ਇੰਚਾਰਜ…