<p><strong>ਜਲੰਧਰ&comma; 21 ਨਵੰਬਰ &vert; <&sol;strong>ਗੁਰਦਾਸਪੁਰ ਤੋਂ ਸ੍ਰੀ ਆਨੰਦਪੁਰ ਸਾਹਿਬ ਜਾ ਰਿਹਾ ਨਗਰ ਕੀਰਤਨ 21 ਨਵੰਬਰ ਨੂੰ ਕਪੂਰਥਲਾ ਤੋਂ ਕਰਤਾਰਪੁਰ ਰਾਹੀਂ ਜਲੰਧਰ &&num;8216&semi;ਚ ਸ਼ਾਮਿਲ ਹੋਵੇਗਾ ਅਤੇ ਇਸ ਤੋਂ ਬਾਅਦ 22 ਨਵੰਬਰ ਤੱਕ ਸ਼ਹਿਰ ਦੇ ਵੱਖੋ-ਵੱਖੋ ਇਲਾਕਿਆਂ &&num;8216&semi;ਚੋਂ ਹੁੰਦਾ ਹੋਇਆ ਅੱਗੇ ਵਧੇਗਾ। ਇਸ ਸੰਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਤੁਸੀਂ ਵੇਖੋ ਕਿਹੜੇ ਰਸਤਿਆਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਅੱਗੇ ਵਧੇਗਾ।<&sol;p>&NewLine;<h4><strong>21 ਨਵੰਬਰ &colon; <&sol;strong><strong>ਕਪੂਰਥਲਾ ਤੋਂ ਕਰਤਾਰਪੁਰ<&sol;strong><&sol;h4>&NewLine;<p>ਕਰਤਾਰਪੁਰ ਤੋਂ ਵੇਰਕਾ ਮਿਲਕ ਪਲਾਂਟ<&sol;p>&NewLine;<p>ਵੇਰਕਾ ਮਿਲਕ ਪਲਾਂਟ ਤੋਂ ਨਵੀਂ ਸਬਜ਼ੀ ਮੰਡੀ<&sol;p>&NewLine;<p>ਨਵੀਂ ਸਬਜ਼ੀ ਮੰਡੀ ਤੋਂ ਵਰਕਸ਼ਾਪ ਚੌਕ<&sol;p>&NewLine;<p>ਵਰਕਸ਼ਾਪ ਚੌਕ ਤੋਂ ਕਪੂਰਥਲਾ ਚੌਕ<&sol;p>&NewLine;<p>ਕਪੂਰਥਲਾ ਚੌਕ ਤੋਂ ਗੁਰਦੁਆਰਾ ਡੇਰਾ ਸੰਤਗੜ੍ਹ ਸਾਹਿਬ। ਇੱਥੇ ਨਗਰ ਕੀਰਤਨ ਦਾ ਵਿਸ਼ਰਾਮ ਹੋਵੇਗਾ।<&sol;p>&NewLine;<h4><strong>22 ਨਵੰਬਰ &colon; ਗੁਰਦੁਆਰਾ ਡੇਰਾ ਸੰਤਗੜ੍ਹ ਸਾਹਿਬ ਤੋਂ ਕਪੂਰਥਲਾ ਚੌਕ<&sol;strong><&sol;h4>&NewLine;<p>ਕਪੂਰਥਲਾ ਚੌਕ ਤੋਂ ਪਟੇਲ ਚੌਕ<&sol;p>&NewLine;<p>ਪਟੇਲ ਚੌਕ ਤੋਂ ਬਸਤੀ ਅੱਡਾ ਚੌਕ<&sol;p>&NewLine;<p>ਬਸਤੀ ਅੱਡਾ ਚੌਕ ਤੋਂ ਭਗਵਾਨ ਵਾਲਮੀਕਿ ਚੌਕ<&sol;p>&NewLine;<p>ਭਗਵਾਨ ਵਾਲਮੀਕਿ ਚੌਕ ਤੋਂ ਡਾ&period; ਬੀ&period;ਆਰ&period; ਅੰਬੇਡਕਰ ਚੌਕ<&sol;p>&NewLine;<p>ਡਾ&period; ਬੀ&period;ਆਰ&period; ਅੰਬੇਡਕਰ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੌਕ<&sol;p>&NewLine;<p>ਗੁਰੂ ਨਾਨਕ ਮਿਸ਼ਨ ਚੌਕ ਤੋਂ ਬੀ&period;ਐਮ&period;ਸੀ&period; ਚੌਕ &lpar;ਗੁਰੂ ਨਾਨਕ ਮਿਸ਼ਨ ਚੌਕ ਵਿਖੇ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ&rpar;<&sol;p>&NewLine;<p>ਬੀ&period;ਐਮ&period;ਸੀ&period; ਚੌਕ ਤੋਂ ਲਾਡੋਵਾਲੀ ਰੋਡ<&sol;p>&NewLine;<p>ਲਾਡੋਵਾਲੀ ਰੋਡ ਤੋਂ ਪੀ&period;ਏ&period;ਪੀ&period; ਚੌਕ &lpar;ਵਾਇਆ ਬੀ&period;ਐਸ&period;ਐਫ&period; ਚੌਕ&rpar;<&sol;p>&NewLine;<p>ਪੀ&period;ਏ&period;ਪੀ&period; ਚੌਕ ਤੋਂ ਰਾਮਾ ਮੰਡੀ ਚੌਕ<&sol;p>&NewLine;<p>ਰਾਮਾ ਮੰਡੀ ਚੌਕ ਤੋਂ ਹਵੇਲੀ ਪੁਆਇੰਟ ਤੋਂ ਅਗਲਾ ਪੜਾਅ<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;