<p><strong>ਚੰਡੀਗੜ੍ਹ&comma; 26 ਦਸੰਬਰ &vert;<&sol;strong> ਹੁਣ ਸਰਕਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ &lpar;ਪਾਵਰਕਾਮ&rpar; ਦੇ ਕੱਚੇ ਮੁਲਾਜ਼ਮਾਂ ਨੂੰ ਮੁਆਵਜ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਪਾਵਰਕਾਮ ਨੇ ਐਲਾਨਨਾਮਾ ਜਾਰੀ ਕਰਕੇ ਕਿਹਾ ਹੈ ਕਿ ਜੇ ਕੋਈ ਕੱਚਾ ਮੁਲਾਜ਼ਮ ਬਿਜਲੀ ਦਾ ਝਟਕਾ ਲੱਗਣ ਨਾਲ ਜ਼ਖ਼ਮੀ ਜਾਂ ਮਰਦਾ ਹੈ ਤਾਂ ਉਸ ਨੂੰ ਪੱਕੇ ਮੁਲਾਜ਼ਮਾਂ ਵਾਂਗ ਮੁਆਵਜ਼ਾ ਦਿੱਤਾ ਜਾਵੇ ਪਰ ਪਹਿਲਾਂ ਅਜਿਹਾ ਨਹੀਂ ਸੀ।<&sol;p>&NewLine;<p><img class&equals;"alignnone wp-image-78375" src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;12&sol;ੈਾੂ5ੋੀ4ਾੈ-1-300x162&period;jpg" alt&equals;"" width&equals;"657" height&equals;"355" &sol;><&sol;p>&NewLine;<p>ਪਹਿਲਾਂ ਮੁਆਵਜ਼ਾ ਸਿਰਫ਼ ਪੱਕੇ ਮੁਲਾਜ਼ਮਾਂ ਨੂੰ ਹੀ ਦਿੱਤਾ ਜਾਂਦਾ ਸੀ। ਇਹ ਹੁਕਮ ਪਾਵਰਕਾਮ ਵੱਲੋਂ ਹਾਲ ਹੀ ਵਿਚ ਜਾਰੀ ਕੀਤੀ ਗਈ ਨੀਤੀ ਤਹਿਤ ਪੱਤਰ ਰਾਹੀਂ ਜਾਰੀ ਕੀਤੇ ਗਏ ਹਨ&comma; ਜਿਸ ਤਹਿਤ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ ਇਸ ਨੀਤੀ ਵਿਚ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਪਾਵਰਕਾਮ ਵਿਚ ਵੱਡੀ ਗਿਣਤੀ ਵਿਚ ਮੁਲਾਜ਼ਮ ਠੇਕੇ ’ਤੇ ਕੰਮ ਕਰਦੇ ਹਨ।<&sol;p>&NewLine;<p>ਇਸ ਸਬੰਧੀ ਜਾਣਕਾਰੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਨੋਟਿਸ &lpar;ਮੀਮੋ ਨੰਬਰ 7088&sol;7613&rpar; ਵਿਚ ਦਿੱਤੀ ਗਈ ਹੈ। ਨੋਟਿਸ ਵਿਚ ਸਪੱਸ਼ਟ ਤੌਰ &OpenCurlyQuote;ਤੇ ਲਿਖਿਆ ਗਿਆ ਹੈ ਕਿ ਹੁਣ ਸੀਐਚਬੀ ਤੋਂ ਇਲਾਵਾ ਕੈਗੇਰਿਰੀ ਦੇ ਠੇਕਾ ਮੁਲਾਜ਼ਮਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਤਹਿਤ ਮੁਆਵਜ਼ਾ ਦਿੱਤਾ ਜਾਵੇਗਾ।<&sol;p>&NewLine;<p>ਜਾਰੀ ਹੁਕਮਾਂ ਮੁਤਾਬਕ ਸਮੂਹ ਬੀਮਾ ਅਧੀਨ ਰਾਸ਼ੀ 5 ਲੱਖ ਤੋਂ 10 ਲੱਖ ਰੁਪਏ ਤੈਅ ਕੀਤੀ ਗਈ ਹੈ। ਮੁਲਾਜ਼ਮਾਂ ਨੂੰ ਉਸ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਸਭ ਤੋਂ ਵੱਧ ਠੇਕਾ ਮੁਲਾਜ਼ਮ ਜਲੰਧਰ&comma; ਪਟਿਆਲਾ ਅਤੇ ਚੰਡੀਗੜ੍ਹ ਵਿਚ ਤਾਇਨਾਤ ਹਨ। ਇਸ ਦੇ ਨਾਲ ਹੀ ਪਾਵਰਕਾਮ ਨੂੰ ਪੱਕੇ ਮੁਲਾਜ਼ਮਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਲਾਈਨਮੈਨ&comma; ਜੋ ਦਿਨ ਵੇਲੇ ਕੰਮ ਕਰਦਾ ਹੈ।<&sol;p>&NewLine;<p>ਉਸਦੀ ਡਿਊਟੀ ਜ਼ਿਆਦਾਤਰ ਰਾਤ ਦੇ ਸਮੇਂ ਲਗਾ ਦਿੱਤੀ ਜਾਂਦੀ ਹੈ। ਬਾਹਰ ਦਾ ਕੰਮ ਕਰਨ ਲਈ ਪਾਵਰਕਾਮ ਨੇ ਸੀਐੱਚਬੀ ਦੀਆਂ ਟੀਮਾਂ ਰੱਖੀਆਂ ਹੋਈਆਂ ਹਨ&comma; ਜਿਨ੍ਹਾਂ ਤੋਂ ਫਾਲਟ ਠੀਕ ਕਰਵਾਏ ਜਾਂਦੇ ਹਨ&period; ਅਜੇ ਤੱਕ ਜਿੰਨੇ ਵੀ ਹਾਦਸੇ ਹੋਏ ਹਨ&comma; ਉਨ੍ਹਾਂ ਵਿਚ ਜ਼ਿਆਦਾਤਰ ਸੀ&period;ਐੱਚਬੀ ਕਰਮਚਾਰੀ ਹੀ ਹਨ। CHB ਕਰਮਚਾਰੀਆਂ ਨੂੰ ਆਊਟਸੋਰਸਿੰਗ ਕਰਮਚਾਰੀ ਮੰਨਿਆ ਜਾਂਦਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;