&NewLine;<p class&equals;"wp-block-paragraph"><strong>ਪੱਛਮੀ ਬੰਗਾਲ &vert;<&sol;strong> ਇਥੋਂ ਦੇ ਆਸਨਸੋਲ ਹੋਟਲ &&num;8216&semi;ਚ ਪਤੀ ਨੂੰ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਏ ਪਤਨੀ ਨੇ ਫੜ ਲਿਆ ਤੇ ਸ਼ਰੇਆਮ ਉਨ੍ਹਾਂ ਨੂੰ ਕੁੱਟ ਸੁੱਟਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਬਰਨਪੁਰ ਰੋਡ &&num;8216&semi;ਤੇ ਸਥਿਤ ਇਕ ਹੋਟਲ ਵਿੱਚ ਪਤਨੀ ਨੇ ਆਪਣੇ ਪਤੀ ਨੂੰ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਏ ਰੰਗੇ ਹੱਥੀਂ ਫੜ ਲਿਆ&comma; ਜਿਸ ਤੋਂ ਬਾਅਦ ਪਤਨੀ ਨੇ ਆਪਣੇ ਪਤੀ ਤੇ ਉਸ ਦੀ ਪ੍ਰੇਮਿਕਾ ਦੀ ਜੰਮ ਕੇ ਕੁੱਟਮਾਰ ਕੀਤੀ। ਉਹ ਦੋਵਾਂ ਨੂੰ ਹੈਲਮੇਟ ਨਾਲ ਕੁੱਟਦੀ ਦਿਖਾਈ ਦਿੱਤੀ। ਲੋਕਾਂ ਨੇ ਇਸ ਦਾ ਵੀਡੀਓ ਬਣਾਇਆ&comma; ਜੋ ਸੋਸ਼ਲ ਮੀਡੀਆ &&num;8216&semi;ਤੇ ਕਾਫੀ ਵਾਇਰਲ ਹੋ ਰਿਹਾ ਹੈ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਪਤੀ ਦੀ ਪ੍ਰੇਮਿਕਾ ਨੂੰ ਉਸ ਦੀ ਪਤਨੀ ਨੇ ਸ਼ਰੇਆਮ ਕੁੱਟਿਆ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਇਹ ਘਟਨਾ ਆਸਨਸੋਲ ਦੇ ਬਰਨਪੁਰ ਰੋਡ ਦੀ ਹੈ। ਪਤਨੀ ਦਾ ਆਰੋਪ ਹੈ ਕਿ ਪਤੀ ਬਰਨਪੁਰ ਰੋਡ &&num;8216&semi;ਤੇ ਇਕ ਹੋਟਲ &&num;8216&semi;ਚ ਕਿਸੇ ਹੋਰ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਬਾਅਦ ਪਤਨੀ ਨੇ ਹੈਲਮੇਟ ਨਾਲ ਔਰਤ ਨੂੰ ਸ਼ਰੇਆਮ ਕੁੱਟਿਆ। ਬਾਅਦ &&num;8216&semi;ਚ ਪਤੀ-ਪਤਨੀ ਨੂੰ ਆਸਨਸੋਲ ਸਾਊਥ ਪੁਲਿਸ ਚੌਕੀ ਲਿਜਾਇਆ ਗਿਆ। ਪੁਲਿਸ ਨੇ ਪਤੀ ਤੇ ਪ੍ਰੇਮਿਕਾ ਨੂੰ ਹਿਰਾਸਤ &&num;8216&semi;ਚ ਲੈ ਲਿਆ ਹੈ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਸੂਤਰਾਂ ਅਨੁਸਾਰ ਬਰਨਪੁਰ ਦਾ ਰਹਿਣ ਵਾਲਾ ਮੋਹਨ ਲਾਲ ਆਸਨਸੋਲ ਬਰਨਪੁਰ ਰੋਡ ’ਤੇ ਥਾਣਾ ਖੇਤਰ ਦੇ ਇਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਹੋਟਲ &&num;8216&semi;ਚ ਉਸ ਦੇ ਨਾਲ ਇਕ ਔਰਤ ਵੀ ਸੀ ਪਰ ਮੋਹਨ ਲਾਲ ਦੀ ਪਤਨੀ ਨੇ ਉਸ ਦਾ ਪਿੱਛਾ ਕੀਤਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਨੇ ਹੋਟਲ ਦੇ ਕਮਰੇ &&num;8216&semi;ਚੋਂ ਮੋਹਨ ਲਾਲ ਨੂੰ ਵੀ ਫੜ ਲਿਆ ਤੇ &OpenCurlyQuote;ਗਰਲਫਰੈਂਡ’ ਨੂੰ ਵੀ ਫੜ ਲਿਆ ਤੇ ਦੌੜਾ-ਦੌੜਾ ਕੇ ਕੁੱਟਿਆ। ਔਰਤ ਨੇ ਆਪਣੇ ਪਤੀ ਦੀ &&num;8216&semi;ਸਹੇਲੀ&&num;8217&semi; ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।<&sol;p>&NewLine;&NewLine;&NewLine;&NewLine;<h4 class&equals;"wp-block-heading">ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ&nbsp&semi;<strong>Punjabi Bulletin&nbsp&semi;<&sol;strong>ਚੈਨਲ ਨਾਲ ਜੁੜੋ&nbsp&semi;<strong><a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a><&sol;strong><&sol;li><li>ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ <&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;