ਪਟਿਆਲਾ, 20 ਦਸੰਬਰ | ਨਗਰ ਨਿਗਮ ਚੋਣਾਂ ਵਿਚ ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਭਾਜਪਾ ਦੀ ਤਰਫੋਂ ਨਾਮਜ਼ਦਗੀ ਭਰਨ ਆਏ ਆਗੂਆਂ ਦੀਆਂ ਫਾਈਲਾਂ ਖੋਹ ਵਾਲੇ ਖਿਲਾਫ ਹਾਈਕੋਰਟ ਨੇ 15 ਮਿੰਟਾਂ ਚ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)