&NewLine;<p class&equals;"wp-block-paragraph">ਸਾਡੇ ਵਿੱਚੋਂ ਕੌਣ ਬੀਮਾਰ ਹੋਣਾ ਚਾਹੁੰਦਾ ਹੈ&quest; ਬੀਮਾਰ ਹੋਣ ਕਰਕੇ ਤਕਲੀਫ਼ ਸਹਿਣੀ ਪੈਂਦੀ ਹੈ ਅਤੇ ਖ਼ਰਚਾ ਹੁੰਦਾ ਹੈ। ਤੁਹਾਨੂੰ ਸਿਰਫ਼ ਬੁਰਾ ਹੀ ਨਹੀਂ ਲੱਗਦਾ&comma; ਸਗੋਂ ਜਦੋਂ ਤੁਸੀਂ ਬੀਮਾਰ ਹੁੰਦੇ ਹੋ&comma; ਤਾਂ ਤੁਸੀਂ ਸ਼ਾਇਦ ਨਾ ਸਕੂਲੇ ਜਾਂ ਨਾ ਕੰਮ ’ਤੇ ਜਾ ਸਕੋ&comma; ਰੋਜ਼ੀ-ਰੋਟੀ ਨਾ ਕਮਾ ਸਕੋ ਜਾਂ ਆਪਣੇ ਪਰਿਵਾਰ ਦੀ ਦੇਖ-ਭਾਲ ਨਾ ਕਰ ਸਕੋ। ਇੱਥੋਂ ਤਕ ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਦੇਖ-ਭਾਲ ਕਰਨ ਲਈ ਕਿਸੇ ਦੀ ਮਦਦ ਦੀ ਲੋੜ ਹੋਵੇ ਅਤੇ ਤੁਹਾਨੂੰ ਸ਼ਾਇਦ ਮਹਿੰਗੀਆਂ ਦਵਾਈਆਂ ਖ਼ਰੀਦਣ ਦੇ ਨਾਲ-ਨਾਲ ਮਹਿੰਗਾ ਇਲਾਜ ਵੀ ਕਰਾਉਣਾ ਪਵੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਕਹਾਵਤ ਆਮ ਹੈ ਕਿ &OpenCurlyDoubleQuote;ਇਲਾਜ ਨਾਲੋਂ ਪਰਹੇਜ਼ ਚੰਗਾ।” ਕੁਝ&NewLine;ਬੀਮਾਰੀਆਂ ਤੋਂ ਬਚਿਆ ਨਹੀਂ ਜਾ ਸਕਦਾ। ਫਿਰ ਵੀ ਤੁਸੀਂ ਬਹੁਤ ਕੁਝ ਕਰ ਕੇ ਬੀਮਾਰੀਆਂ ਦੇ ਅਸਰਾਂ&NewLine;ਨੂੰ ਕੁਝ ਹੱਦ ਤਕ ਘਟਾ ਸਕਦੇ ਹੋ ਜਾਂ ਬੀਮਾਰ ਹੋਣ ਤੋਂ ਪੂਰੀ ਤਰ੍ਹਾਂ ਬਚ ਸਕਦੇ ਹੋ। ਪੰਜ ਗੱਲਾਂ ’ਤੇ ਧਿਆਨ ਦਿਓ ਜਿਨ੍ਹਾਂ ਨਾਲ ਤੁਸੀਂ ਆਪਣੀ ਸਿਹਤ ਸੁਧਾਰ ਸਕਦੇ ਹੋ।<&sol;p>&NewLine;&NewLine;&NewLine;&NewLine;<h2 class&equals;"wp-block-heading">1 ਸਾਫ਼-ਸਫ਼ਾਈ ਰੱਖੋ<&sol;h2>&NewLine;&NewLine;&NewLine;&NewLine;<p class&equals;"wp-block-paragraph">ਮੇਓ ਕਲਿਨਿਕ ਦੇ ਮੁਤਾਬਕ ਹੱਥ ਧੋਣੇ &OpenCurlyDoubleQuote;ਬੀਮਾਰ ਨਾ ਹੋਣ ਅਤੇ ਬੀਮਾਰੀਆਂ&NewLine;ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ।” ਜ਼ੁਕਾਮ ਜਾਂ ਫਲੂ&NewLine;ਉਦੋਂ ਛੇਤੀ ਹੁੰਦਾ ਹੈ&comma; ਜਦੋਂ ਤੁਸੀਂ ਆਪਣੇ ਗੰਦੇ ਹੱਥ ਆਪਣੇ ਨੱਕ ਜਾਂ&NewLine;ਅੱਖਾਂ ਨੂੰ ਲਾਉਂਦੇ ਹੋ। ਇਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਅਕਸਰ ਆਪਣੇ ਹੱਥ&NewLine;ਧੋਵੋ। ਸਾਫ਼-ਸਫ਼ਾਈ ਰੱਖਣ ਨਾਲ ਤੁਸੀਂ ਜ਼ਿਆਦਾ ਗੰਭੀਰ ਬੀਮਾਰੀਆਂ ਨੂੰ ਵੀ ਫੈਲਣ ਤੋਂ ਰੋਕ ਸਕਦੇ&NewLine;ਹੋ&comma; ਜਿਵੇਂ ਨਮੂਨੀਆ ਅਤੇ ਗੰਦ-ਮੰਦ ਨਾਲ ਲੱਗਣ ਵਾਲੀਆਂ ਬੀਮਾਰੀਆਂ।&NewLine;ਇਨ੍ਹਾਂ ਬੀਮਾਰੀਆਂ ਕਾਰਨ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ 20 ਲੱਖ&NewLine;ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੁੰਦੀ ਹੈ। ਹੱਥ ਧੋਣ ਦੀ ਆਦਤ ਕਰਕੇ ਈਬੋਲਾ ਵਰਗੀ ਜਾਨਲੇਵਾ&NewLine;ਬੀਮਾਰੀ ਨੂੰ ਵੀ ਕੁਝ ਹੱਦ ਤਕ ਫੈਲਣ ਤੋਂ ਰੋਕਿਆ ਜਾ ਸਕਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਤੁਹਾਡੀ ਅਤੇ&NewLine;ਦੂਸਰਿਆਂ ਦੀ ਸਿਹਤ ਦੀ ਸੁਰੱਖਿਆ ਲਈ ਕੁਝ ਮੌਕਿਆਂ ’ਤੇ ਹੱਥ ਧੋਣੇ ਖ਼ਾਸ ਕਰਕੇ ਜ਼ਰੂਰੀ ਹੁੰਦੇ ਹਨ ਜਿਵੇਂ ਕਿ&colon;<&sol;p>&NewLine;&NewLine;&NewLine;&NewLine;<ul class&equals;"wp-block-list"><li>ਟਾਇਲਟ ਜਾਣ ਤੋਂ ਬਾਅਦ।<&sol;li><li>ਬੱਚੇ ਦੀ ਨਾਪੀ ਬਦਲਣ ਜਾਂ ਬੱਚੇ ਨੂੰ ਟਾਇਲਟ ਵਰਤਣ ਵਿਚ ਮਦਦ ਕਰਨ ਤੋਂ ਬਾਅਦ।<&sol;li><li>ਜ਼ਖ਼ਮ ’ਤੇ ਹੱਥ ਲਾਉਣ ਤੇ ਪੱਟੀ ਬੰਨ੍ਹਣ ਤੋਂ ਪਹਿਲਾਂ ਅਤੇ ਬਾਅਦ।<&sol;li><li>ਕਿਸੇ ਬੀਮਾਰ ਵਿਅਕਤੀ ਨਾਲ ਸਮਾਂ ਗੁਜ਼ਾਰਨ ਤੋਂ ਪਹਿਲਾਂ ਅਤੇ ਬਾਅਦ।<&sol;li><li>ਖਾਣਾ ਬਣਾਉਣ&comma; ਪਰੋਸਣ ਜਾਂ ਖਾਣ ਤੋਂ ਪਹਿਲਾਂ।<&sol;li><li>ਛਿੱਕਣ&comma; ਖੰਘਣ ਜਾਂ ਨੱਕ ਸੁਣਕਣ ਤੋਂ ਬਾਅਦ।<&sol;li><li>ਜਾਨਵਰ ਜਾਂ ਉਨ੍ਹਾਂ ਦੇ ਮਲ-ਮੂਤਰ ਨੂੰ ਹੱਥ ਲਾਉਣ ਤੋਂ ਬਾਅਦ।<&sol;li><li>ਕੂੜੇ ਨੂੰ ਹੱਥ ਲਾਉਣ ਤੋਂ ਬਾਅਦ।<&sol;li><&sol;ul>&NewLine;&NewLine;&NewLine;&NewLine;<p class&equals;"wp-block-paragraph">ਆਪਣੇ ਹੱਥਾਂ ਨੂੰ&NewLine;ਚੰਗੀ ਤਰ੍ਹਾਂ ਸਾਫ਼ ਕਰਨ ਦੀ ਗੱਲ ਨੂੰ ਐਵੇਂ ਹੀ ਨਹੀਂ ਸਮਝਣਾ ਚਾਹੀਦਾ। ਰਿਸਰਚ ਤੋਂ ਪਤਾ ਲੱਗਾ&NewLine;ਹੈ ਕਿ ਜਨਤਕ ਟਾਇਲਟ ਵਰਤਣ ਤੋਂ ਬਾਅਦ ਜ਼ਿਆਦਾਤਰ ਲੋਕ ਆਪਣੇ ਹੱਥ ਨਹੀਂ ਧੋਂਦੇ ਜਾਂ ਉਨ੍ਹਾਂ ਨੂੰ&NewLine;ਸਹੀ ਤਰੀਕੇ ਨਾਲ ਨਹੀਂ ਧੋਂਦੇ। ਤੁਹਾਨੂੰ ਆਪਣੇ ਹੱਥ ਕਿਵੇਂ ਧੋਣੇ ਚਾਹੀਦੇ ਹਨ&quest;<&sol;p>&NewLine;&NewLine;&NewLine;&NewLine;<ul class&equals;"wp-block-list"><li>ਸਾਫ਼ ਵਹਿੰਦੇ ਪਾਣੀ ਥੱਲੇ ਆਪਣੇ ਹੱਥ ਗਿਲੇ ਕਰ ਕੇ ਸਾਬਣ ਲਾਓ।<&sol;li><li>ਆਪਣੇ ਹੱਥਾਂ ਨੂੰ ਮਲੋ ਤਾਂਕਿ ਝੱਗ ਬਣ ਜਾਵੇ&comma; ਫਿਰ&NewLine;ਨਹੁੰਆਂ&comma; ਅੰਗੂਠਿਆਂ&comma; ਹੱਥਾਂ ਨੂੰ ਪੁੱਠੇ&NewLine;ਪਾਸਿਓਂ ਅਤੇ ਉਂਗਲੀਆਂ ਨੂੰ ਵਿਚਾਲਿਓਂ ਚੰਗੀ ਤਰ੍ਹਾਂ ਮਲੋ।<&sol;li><li>ਘੱਟੋ-ਘੱਟ 20&nbsp&semi;ਸਕਿੰਟਾਂ ਤਕ ਮਲਦੇ ਰਹੋ।<&sol;li><li>ਸਾਫ਼ ਵਹਿੰਦੇ ਪਾਣੀ ਨਾਲ ਹੱਥ ਧੋਵੋ।<&sol;li><li>ਸਾਫ਼ ਤੌਲੀਏ ਨਾਲ ਹੱਥ ਪੂੰਝੋ ਜਾਂ ਡਰਾਇਅਰ ਨਾਲ ਸੁਕਾਓ।<&sol;li><&sol;ul>&NewLine;&NewLine;&NewLine;&NewLine;<p class&equals;"wp-block-paragraph">ਇਹ ਗੱਲਾਂ ਸਾਧਾਰਣ&NewLine;ਹਨ&comma; ਪਰ ਇੱਦਾਂ ਕਰ ਕੇ ਬੀਮਾਰੀਆਂ ਤੋਂ ਬਚਣ ਦੇ ਨਾਲ-ਨਾਲ ਜਾਨਾਂ ਵੀ ਬਚਾਈਆਂ ਜਾ ਸਕਦੀਆਂ&NewLine;ਹਨ।<&sol;p>&NewLine;&NewLine;&NewLine;&NewLine;<h2 class&equals;"wp-block-heading"><br> ਆਪਣੀ ਸਿਹਤ ਸੁਧਾਰਨ ਦੇ ਤਰੀਕੇ<&sol;h2>&NewLine;&NewLine;&NewLine;&NewLine;<p class&equals;"wp-block-paragraph">ਸਾਡੇ&NewLine;ਵਿੱਚੋਂ ਕੌਣ ਬੀਮਾਰ ਹੋਣਾ ਚਾਹੁੰਦਾ ਹੈ&quest; ਬੀਮਾਰ ਹੋਣ ਕਰਕੇ ਤਕਲੀਫ਼ ਸਹਿਣੀ ਪੈਂਦੀ ਹੈ ਅਤੇ ਖ਼ਰਚਾ&NewLine;ਹੁੰਦਾ ਹੈ। ਤੁਹਾਨੂੰ ਸਿਰਫ਼ ਬੁਰਾ ਹੀ ਨਹੀਂ ਲੱਗਦਾ&comma; ਸਗੋਂ ਜਦੋਂ&NewLine;ਤੁਸੀਂ ਬੀਮਾਰ ਹੁੰਦੇ ਹੋ&comma; ਤਾਂ ਤੁਸੀਂ ਸ਼ਾਇਦ ਨਾ ਸਕੂਲੇ ਜਾਂ ਨਾ ਕੰਮ ’ਤੇ ਜਾ ਸਕੋ&comma; ਰੋਜ਼ੀ-ਰੋਟੀ ਨਾ ਕਮਾ ਸਕੋ ਜਾਂ ਆਪਣੇ ਪਰਿਵਾਰ&NewLine;ਦੀ ਦੇਖ-ਭਾਲ ਨਾ ਕਰ ਸਕੋ। ਇੱਥੋਂ ਤਕ ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਦੇਖ-ਭਾਲ ਕਰਨ ਲਈ ਕਿਸੇ&NewLine;ਦੀ ਮਦਦ ਦੀ ਲੋੜ ਹੋਵੇ ਅਤੇ ਤੁਹਾਨੂੰ ਸ਼ਾਇਦ ਮਹਿੰਗੀਆਂ ਦਵਾਈਆਂ ਖ਼ਰੀਦਣ ਦੇ ਨਾਲ-ਨਾਲ ਮਹਿੰਗਾ&NewLine;ਇਲਾਜ ਵੀ ਕਰਾਉਣਾ ਪਵੇ।&NewLine;&NewLine;<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ&NewLine;ਕਹਾਵਤ ਆਮ ਹੈ ਕਿ &OpenCurlyDoubleQuote;ਇਲਾਜ ਨਾਲੋਂ ਪਰਹੇਜ਼ ਚੰਗਾ।” ਕੁਝ ਬੀਮਾਰੀਆਂ ਤੋਂ ਬਚਿਆ&NewLine;ਨਹੀਂ ਜਾ ਸਕਦਾ। ਫਿਰ ਵੀ ਤੁਸੀਂ ਬਹੁਤ ਕੁਝ ਕਰ ਕੇ ਬੀਮਾਰੀਆਂ ਦੇ ਅਸਰਾਂ ਨੂੰ ਕੁਝ ਹੱਦ ਤਕ ਘਟਾ&NewLine;ਸਕਦੇ ਹੋ ਜਾਂ ਬੀਮਾਰ ਹੋਣ ਤੋਂ ਪੂਰੀ ਤਰ੍ਹਾਂ ਬਚ ਸਕਦੇ ਹੋ। ਪੰਜ ਗੱਲਾਂ ’ਤੇ ਧਿਆਨ ਦਿਓ ਜਿਨ੍ਹਾਂ ਨਾਲ ਤੁਸੀਂ ਆਪਣੀ ਸਿਹਤ ਸੁਧਾਰ ਸਕਦੇ ਹੋ।<&sol;p>&NewLine;&NewLine;&NewLine;&NewLine;<h2 class&equals;"wp-block-heading" id&equals;"p5">&nbsp&semi;1 ਸਾਫ਼-ਸਫ਼ਾਈ ਰੱਖੋ<&sol;h2>&NewLine;&NewLine;&NewLine;&NewLine;<p class&equals;"wp-block-paragraph">ਕੁਝ ਦੇਸ਼ਾਂ ਵਿਚ ਕਈ ਪਰਿਵਾਰਾਂ ਨੂੰ ਅਕਸਰ&NewLine;ਸਾਫ਼ ਪਾਣੀ ਲਿਆਉਣ ਲਈ ਦੂਰ ਜਾਣਾ ਪੈਂਦਾ ਹੈ। ਪਰ ਸਾਫ਼ ਪਾਣੀ ਦੀ ਸਮੱਸਿਆ&nbsp&semi;<em>ਕਿਸੇ ਵੀ ਦੇਸ਼<&sol;em><em>&nbsp&semi;<&sol;em>ਵਿਚ ਖੜ੍ਹੀ ਹੋ ਸਕਦੀ&NewLine;ਹੈ ਜਦੋਂ ਮੇਨ ਸਪਲਾਈ ਦਾ ਪਾਣੀ ਹੜ੍ਹ&comma; ਤੂਫ਼ਾਨ&comma; ਟੁੱਟੇ ਹੋਏ ਪਾਈਪਾਂ ਜਾਂ ਕਿਸੇ ਹੋਰ ਵਜ੍ਹਾ ਕਰਕੇ ਗੰਦਾ ਹੋ ਜਾਂਦਾ ਹੈ। ਜੇ ਪਾਣੀ&NewLine;ਸਾਫ਼ ਸਪਲਾਈ ਤੋਂ ਨਹੀਂ ਆਉਂਦਾ ਜਾਂ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਰੱਖਿਆ ਜਾਂਦਾ&comma; ਤਾਂ ਕੀੜੇ-ਮਕੌੜਿਆਂ ਦੀ ਭਰਮਾਰ ਹੋ ਸਕਦੀ ਹੈ। ਨਾਲੇ ਹੈਜ਼ਾ&comma; ਜਾਨਲੇਵਾ ਦਸਤ ਰੋਗ&comma; ਟਾਈਫਾਈਡ&comma; ਹੈਪੀਟਾਇਟਿਸ ਅਤੇ ਹੋਰ ਇਨਫੈਕਸ਼ਨਾਂ ਹੋਣ ਦਾ ਡਰ ਹੁੰਦਾ ਹੈ। ਗੰਦਾ ਪਾਣੀ ਪੀਣ ਨਾਲ&NewLine;ਹਰ ਸਾਲ ਲਗਭਗ 1 ਅਰਬ 70 ਕਰੋੜ ਲੋਕ&NewLine;ਦਸਤ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ।&NewLine;&NewLine;<&sol;p>&NewLine;&NewLine;&NewLine;&NewLine;<p class&equals;"wp-block-paragraph">ਹੈਜ਼ਾ ਅਕਸਰ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਅਜਿਹਾ ਪਾਣੀ ਪੀਂਦਾ ਜਾਂ&NewLine;ਖਾਣਾ ਖਾਂਦਾ ਹੈ ਜਿਹੜਾ ਬੀਮਾਰ ਲੋਕਾਂ ਦੇ ਮਲ-ਮੂਤਰ ਨਾਲ ਗੰਦਾ ਹੋ ਚੁੱਕਾ ਹੈ। ਕੁਦਰਤੀ ਆਫ਼ਤ&NewLine;ਜਾਂ ਹੋਰ ਕਿਸੇ ਤਰੀਕੇ ਨਾਲ ਹੋਏ ਦੂਸ਼ਿਤ ਪਾਣੀ ਤੋਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾਅ ਸਕਦੇ ਹੋ&quest;<&sol;p>&NewLine;&NewLine;&NewLine;&NewLine;<ul class&equals;"wp-block-list"><li>ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜਾ ਪਾਣੀ ਤੁਸੀਂ ਦੰਦ ਸਾਫ਼ ਕਰਨ&comma; ਬਰਫ਼&NewLine;ਜਮਾਉਣ&comma; ਭਾਂਡੇ ਅਤੇ ਸਬਜ਼ੀਆਂ ਵਗੈਰਾ ਧੋਣ ਜਾਂ ਖਾਣਾ ਪਕਾਉਣ ਲਈ ਵਰਤਦੇ&NewLine;ਹੋ&comma; ਉਸ ਪਾਣੀ ਨੂੰ ਦਵਾਈਆਂ ਨਾਲ ਸਾਫ਼ ਕੀਤਾ ਗਿਆ ਹੋਵੇ ਜਾਂ ਜੇ ਤੁਸੀਂ&NewLine;ਪਾਣੀ ਦੀਆਂ ਬੋਤਲਾਂ ਵਰਤਦੇ ਹੋ&comma; ਤਾਂ ਇਹ ਵਧੀਆ ਕੰਪਨੀ ਦੀਆਂ ਸੀਲ&NewLine;ਕੀਤੀਆਂ ਗਈਆਂ ਬੋਤਲਾਂ ਹੋਣ।<&sol;li><li>ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵੱਲੋਂ ਵਰਤਿਆ ਜਾਂਦਾ ਪਾਣੀ ਦੂਸ਼ਿਤ ਹੋ&NewLine;ਚੁੱਕਾ ਹੈ&comma; ਤਾਂ ਵਰਤਣ ਤੋਂ ਪਹਿਲਾਂ ਇਸ ਨੂੰ ਉਬਾਲੋ ਜਾਂ ਕੋਈ ਢੁਕਵੀਂ ਦਵਾਈ ਵਰਤ ਕੇ ਇਸ ਨੂੰ ਸਾਫ਼&NewLine;ਕਰੋ।<&sol;li><li>ਜਦੋਂ ਤੁਸੀਂ ਪਾਣੀ ਸਾਫ਼ ਕਰਨ ਵਾਲੀਆਂ ਗੋਲੀਆਂ&comma; ਜਿਵੇਂ&NewLine;ਕਲੋਰੀਨ ਵਗੈਰਾ ਵਰਤਦੇ ਹੋ&comma; ਤਾਂ ਕੰਪਨੀ ਵੱਲੋਂ ਦਿੱਤੀਆਂ ਹਿਦਾਇਤਾਂ&NewLine;ਅਨੁਸਾਰ ਚੱਲੋ।<&sol;li><li>ਜੇ ਕੁਆਲਿਟੀ ਫਿਲਟਰ ਉਪਲਬਧ ਹਨ ਅਤੇ ਤੁਸੀਂ ਇਸ ਨੂੰ ਖ਼ਰੀਦ ਸਕਦੇ ਹੋ&comma; ਤਾਂ ਵਧੀਆ&NewLine;ਫਿਲਟਰ ਹੀ ਖ਼ਰੀਦੋ।<&sol;li><li>ਜੇ ਪਾਣੀ ਸਾਫ਼ ਕਰਨ ਲਈ ਦਵਾਈਆਂ ਉਪਲਬਧ ਨਹੀਂ ਹਨ&comma; ਤਾਂ ਘਰ&NewLine;ਵਿਚ ਵਰਤੀ ਜਾਣ ਵਾਲੀ ਬਲੀਚ ਵਰਤੋ। ਇਕ ਲੀਟਰ ਪਾਣੀ ਵਿਚ 2 ਬੂੰਦਾਂ ਪਾ&NewLine;ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਪਾਣੀ ਨੂੰ 30 ਮਿੰਟਾਂ ਬਾਅਦ&NewLine;ਹੀ ਵਰਤੋ।<&sol;li><li>ਸਾਫ਼ ਕੀਤੇ ਗਏ ਪਾਣੀ ਨੂੰ ਸਾਫ਼ ਬਾਲਟੀਆਂ ਵਿਚ ਢਕ ਕੇ ਰੱਖੋ ਤਾਂਕਿ ਇਹ ਫਿਰ&NewLine;ਤੋਂ ਦੂਸ਼ਿਤ ਨਾ ਹੋ ਜਾਵੇ।<&sol;li><li>ਪੱਕਾ ਕਰੋ ਕਿ ਬਾਲਟੀ ਵਿੱਚੋਂ ਪਾਣੀ ਕੱਢਣ ਲਈ ਜੋ ਵੀ ਭਾਂਡਾ ਵਰਤਿਆ ਜਾਵੇ&comma; ਉਹ ਸਾਫ਼&NewLine;ਹੋਵੇ।<&sol;li><li>ਪਾਣੀ ਵਾਲੀਆਂ ਬਾਲਟੀਆਂ ਨੂੰ ਗੰਦੇ ਹੱਥ ਨਾ ਲਾਓ ਅਤੇ ਪੀਣ ਵਾਲੇ ਪਾਣੀ ਵਿਚ&NewLine;ਆਪਣੇ ਹੱਥ ਜਾਂ ਉਂਗਲਾਂ ਨਾ ਪਾਓ।<&sol;li><&sol;ul>&NewLine;&NewLine;&NewLine;&NewLine;<h2 class&equals;"wp-block-heading">3 ਖਾਣ-ਪੀਣ ਦਾ ਧਿਆਨ ਰੱਖੋ<&sol;h2>&NewLine;&NewLine;&NewLine;&NewLine;<p class&equals;"wp-block-paragraph">ਚੰਗੀ ਸਿਹਤ ਲਈ ਸਹੀ ਅਤੇ ਪੌਸ਼ਟਿਕ ਖ਼ੁਰਾਕ ਲੈਣੀ ਜ਼ਰੂਰੀ ਹੈ। ਤੁਹਾਨੂੰ&NewLine;ਸ਼ਾਇਦ ਦੇਖਣਾ ਪਵੇ ਕਿ ਤੁਸੀਂ ਲੂਣ&comma; ਚਰਬੀ ਅਤੇ ਖੰਡ ਵਾਲੀਆਂ ਚੀਜ਼ਾਂ ਕਿੰਨੀਆਂ ਕੁ ਖਾ ਰਹੇ ਹੋ।&NewLine;ਨਾਲੇ ਇਹ ਵੀ ਦੇਖੋ ਕਿ ਤੁਸੀਂ ਹੱਦੋਂ ਵੱਧ ਤਾਂ ਨਹੀਂ ਖਾ ਰਹੇ ਹੋ। ਆਪਣੀ ਖ਼ੁਰਾਕ ਵਿਚ&NewLine;ਫਲ-ਸਬਜ਼ੀਆਂ ਅਤੇ ਵੱਖੋ-ਵੱਖਰੀਆਂ ਕਿਸਮਾਂ ਦਾ ਭੋਜਨ ਖਾਓ। ਪੈਕਟ ਉੱਤੇ ਲਿਖੀ ਜਾਣਕਾਰੀ ਪੜ੍ਹ ਕੇ&NewLine;ਤੁਹਾਡੀ ਇਹ ਦੇਖਣ ਵਿਚ ਮਦਦ ਹੋਵੇਗੀ ਕਿ ਤੁਸੀਂ ਪੂਰੇ ਦਾਣਿਆਂ ਦੇ ਆਟੇ ਨਾਲ ਬਣੀ ਬ੍ਰੈੱਡ&comma;&NewLine;ਸੀਰੀਅਲ&comma; ਪਾਸਤਾ ਅਤੇ ਚੌਲ ਖ਼ਰੀਦ ਸਕੋ। ਪੂਰੇ ਦਾਣਿਆਂ&NewLine;ਨਾਲ ਬਣੀਆਂ ਚੀਜ਼ਾਂ ਜ਼ਿਆਦਾ ਪੌਸ਼ਟਿਕ ਤੇ ਰੇਸ਼ੇਦਾਰ ਹੁੰਦੀਆਂ ਹਨ। ਪ੍ਰੋਟੀਨ ਲੈਣ ਲਈ ਘੱਟ ਚਰਬੀ&NewLine;ਵਾਲਾ ਮੀਟ ਖਾਓ ਅਤੇ ਜੇ ਹੋ ਸਕੇ&comma; ਤਾਂ ਹਫ਼ਤੇ ਵਿਚ ਦੋ ਵਾਰ ਮੱਛੀ ਖਾਓ।&NewLine;ਕੁਝ ਦੇਸ਼ਾਂ ਵਿਚ ਸਬਜ਼ੀਆਂ ਤੋਂ ਵੀ ਪ੍ਰੋਟੀਨ ਲੈਣਾ ਮੁਮਕਿਨ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜੇ ਤੁਸੀਂ ਖੰਡ ਵਾਲੀਆਂ ਚੀਜ਼ਾਂ ਅਤੇ ਮੱਖਣ ਤੇ ਘਿਓ ਵਗੈਰਾ ਜ਼ਿਆਦਾ ਖਾਂਦੇ ਹੋ&comma; ਤਾਂ&NewLine;ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਖ਼ਤਰੇ ਨੂੰ ਘਟਾਉਣ ਲਈ ਖੰਡ ਵਾਲੇ ਫਲਾਂ ਦਾ ਜੂਸ&NewLine;ਜਾਂ ਕੋਲਡ-ਡਰਿੰਕ ਪੀਣ ਦੀ ਬਜਾਇ ਪਾਣੀ ਪੀਓ। ਮਿੱਠਾ ਖਾਣ ਦੀ ਬਜਾਇ ਜ਼ਿਆਦਾ ਫਲ ਖਾਓ। ਸੋਸੇ&comma;&NewLine;ਮੀਟ&comma; ਮੱਖਣ&comma; ਕੇਕ&comma; ਪਨੀਰ ਅਤੇ ਬਿਸਕੁਟ ਜ਼ਿਆਦਾ ਨਾ ਖਾਓ। ਨਾਲੇ ਖਾਣਾ ਪਕਾਉਂਦਿਆਂ ਮੱਖਣ ਜਾਂ ਘਿਓ ਦੀ ਥਾਂ&NewLine;ਅਜਿਹੇ ਤੇਲ ਵਰਤੋ ਜੋ ਸਿਹਤ ਲਈ ਚੰਗੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜ਼ਿਆਦਾ ਲੂਣ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋ ਸਕਦਾ ਹੈ। ਜੇ&NewLine;ਤੁਹਾਨੂੰ ਇਹ ਸਮੱਸਿਆ ਹੈ&comma; ਤਾਂ ਪੈਕਟ ਵਾਲਾ ਖਾਣਾ ਖ਼ਰੀਦਣ ਤੋਂ ਪਹਿਲਾਂ ਉਸ ਉੱਤੇ&NewLine;ਲਿਖੀ ਜਾਣਕਾਰੀ ਪੜ੍ਹੋ ਤਾਂਕਿ ਤੁਸੀਂ ਜਾਣ ਸਕੋ ਕਿ ਇਸ ਵਿਚ ਕਿੰਨਾ ਕੁ ਲੂਣ ਹੈ। ਭੋਜਨ ਸੁਆਦਲਾ&NewLine;ਬਣਾਉਣ ਲਈ ਲੂਣ ਦੀ ਬਜਾਇ ਮਸਾਲੇ ਵਗੈਰਾ ਵਰਤੋ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਿਰਫ਼ ਇਹੀ ਜ਼ਰੂਰੀ ਨਹੀਂ ਕਿ&nbsp&semi;ਤੁਸੀਂ&nbsp&semi;<em>ਕੀ<&sol;em><em>&nbsp&semi;<&sol;em>ਖਾਂਦੇ ਹੋ&comma; ਸਗੋਂ ਇਹ ਵੀ&NewLine;ਜ਼ਰੂਰੀ ਹੈ ਕਿ ਤੁਸੀਂ&nbsp&semi;<em>ਕਿੰਨਾ&NewLine;ਕੁ<&sol;em><em>&nbsp&semi;<&sol;em>ਖਾਂਦੇ ਹੋ। ਇਸ ਲਈ ਆਪਣੇ ਖਾਣੇ ਦਾ ਮਜ਼ਾ ਤਾਂ ਲਓ&comma; ਪਰ ਢਿੱਡ&NewLine;ਭਰਨ ਤੋਂ ਬਾਅਦ ਖਾਂਦੇ ਨਾ ਰਹੋ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਦ ਖਾਣ-ਪੀਣ ਦੀ ਗੱਲ ਆਉਂਦੀ ਹੈ&comma; ਤਦ ਫੂਡ ਪਾਇਜ਼ਨਿੰਗ ਦੇ ਖ਼ਤਰੇ ਦੀ ਵੀ ਗੱਲ ਆਉਂਦੀ ਹੈ।&NewLine;ਕੋਈ ਵੀ ਭੋਜਨ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ&comma; ਜੇਕਰ ਇਸ ਨੂੰ&NewLine;ਸਹੀ ਤਰੀਕੇ ਨਾਲ ਬਣਾਇਆ ਅਤੇ ਰੱਖਿਆ ਨਾ ਜਾਵੇ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ ਲੱਖਾਂ ਹੀ&NewLine;ਲੋਕ ਖ਼ਰਾਬ ਖਾਣਾ ਖਾਣ ਨਾਲ ਬੀਮਾਰ ਹੋ ਜਾਂਦੇ ਹਨ। ਜ਼ਿਆਦਾਤਰ ਲੋਕ ਠੀਕ ਹੋ ਜਾਂਦੇ ਹਨ&comma; ਪਰ ਕੁਝ ਲੋਕਾਂ ਦੀ ਮੌਤ ਹੋ ਜਾਂਦੀ ਹੈ। ਤਾਂ ਫਿਰ ਇਸ ਖ਼ਤਰੇ ਨੂੰ ਘਟਾਉਣ ਲਈ ਤੁਸੀਂ ਕੀ&NewLine;ਕਰ ਸਕਦੇ ਹੋ&quest;<&sol;p>&NewLine;&NewLine;&NewLine;&NewLine;<ul class&equals;"wp-block-list"><li>ਸਬਜ਼ੀਆਂ ਸ਼ਾਇਦ ਅਜਿਹੀ ਮਿੱਟੀ ਵਿਚ ਉਗਾਈਆਂ ਗਈਆਂ ਹੋਣ ਜਿਸ ਵਿਚ ਖਾਦ ਪਾਈ ਗਈ&NewLine;ਹੋਵੇ। ਇਸ ਲਈ ਸਬਜ਼ੀਆਂ ਬਣਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋਵੋ।<&sol;li><li>ਖਾਣਾ ਤਿਆਰ ਕਰਨ ਤੋਂ ਪਹਿਲਾਂ ਆਪਣੇ ਹੱਥ&comma; ਕਟਿੰਗ ਬੋਰਡ&comma; ਭਾਂਡੇ&comma; ਰਸੋਈ ਦੀਆਂ ਸ਼ੈਲਫ਼ਾਂ ਅਤੇ ਕਰਦ ਵਗੈਰਾ ਨੂੰ ਸਾਬਣ&NewLine;ਤੇ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।<&sol;li><li>ਬੈਕਟੀਰੀਆ ਨੂੰ ਫੈਲਣ ਤੋਂ ਰੋਕਣ ਲਈ ਕਦੇ ਵੀ ਖਾਣੇ ਨੂੰ ਉਸ ਸ਼ੈਲਫ਼ ਜਾਂ ਪਲੇਟ&NewLine;’ਤੇ ਨਾ ਰੱਖੋ ਜਿਸ ਉੱਤੇ ਕੱਚਾ ਮੀਟ&comma; ਅੰਡੇ ਅਤੇ ਮੱਛੀ ਨੂੰ&NewLine;ਰੱਖਿਆ ਗਿਆ ਹੋਵੇ। ਸ਼ੈਲਫ਼ ਜਾਂ ਪਲੇਟ ਨੂੰ ਦੁਬਾਰਾ ਵਰਤਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ&NewLine;ਸਾਫ਼ ਕਰੋ।<&sol;li><li>ਜਦੋਂ ਤੁਸੀਂ ਖਾਣਾ ਪਕਾਉਂਦੇ ਹੋ&comma; ਤਾਂ ਇਸ ਨੂੰ ਚੰਗੀ ਤਰ੍ਹਾਂ ਪਕਾਓ। ਨਾਲੇ ਜੇ ਤੁਸੀਂ ਜਲਦੀ&NewLine;ਖ਼ਰਾਬ ਹੋਣ ਵਾਲੇ ਭੋਜਨ ਨੂੰ ਉਸ ਸਮੇਂ ਨਹੀਂ ਖਾਣਾ&comma; ਤਾਂ ਇਸ ਨੂੰ&NewLine;ਫਰਿੱਜ ਵਿਚ ਰੱਖੋ।<&sol;li><li>ਜਿਹੜਾ ਭੋਜਨ ਦੋ ਘੰਟੇ ਤੋਂ ਜ਼ਿਆਦਾ ਬਾਹਰ ਰੱਖਿਆ ਗਿਆ ਹੈ ਜਾਂ ਜੇ ਤਾਪਮਾਨ 32 ਡਿਗਰੀ&NewLine;ਸੈਲਸੀਅਸ &lpar;90 ਡਿਗਰੀ ਫਾਰਨਹੀਟ&rpar; ਤੋਂ ਜ਼ਿਆਦਾ ਹੈ ਅਤੇ ਭੋਜਨ ਇਕ ਘੰਟੇ&NewLine;ਤੋਂ ਬਾਹਰ ਪਿਆ ਹੋਵੇ&comma; ਤਾਂ ਇਸ ਨੂੰ ਸੁੱਟ ਦਿਓ।<&sol;li><&sol;ul>&NewLine;&NewLine;&NewLine;&NewLine;<h2 class&equals;"wp-block-heading" id&equals;"p45">&nbsp&semi;4 ਕਸਰਤ ਕਰੋ<&sol;h2>&NewLine;&NewLine;&NewLine;&NewLine;<p class&equals;"wp-block-paragraph">ਤੁਹਾਡੀ ਉਮਰ ਜੋ ਵੀ ਹੋਵੇ&comma; ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਬਾਕਾਇਦਾ ਕਸਰਤ&NewLine;ਕਰੋ। ਅੱਜ ਜ਼ਿਆਦਾਤਰ ਲੋਕ ਬਹੁਤ ਘੱਟ ਕਸਰਤ ਕਰਦੇ ਹਨ। ਪਰ ਕਸਰਤ ਕਰਨੀ ਇੰਨੀ ਜ਼ਰੂਰੀ ਕਿਉਂ ਹੈ&quest;&NewLine;ਕਸਰਤ ਕਰਨ ਨਾਲ&colon;<&sol;p>&NewLine;&NewLine;&NewLine;&NewLine;<ul class&equals;"wp-block-list"><li>ਚੰਗੀ ਨੀਂਦ ਆਉਂਦੀ ਹੈ।<&sol;li><li>ਚੁਸਤੀ-ਫੁਰਤੀ ਰਹਿੰਦੀ ਹੈ।<&sol;li><li>ਹੱਡੀਆਂ ਅਤੇ ਮਾਸ-ਪੇਸ਼ੀਆਂ ਮਜ਼ਬੂਤ ਰਹਿੰਦੀਆਂ ਹਨ।<&sol;li><li>ਸਹੀ ਭਾਰ ਬਰਕਰਾਰ ਰਹਿੰਦਾ ਹੈ ਜਾਂ ਇਸ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ।<&sol;li><li>ਡਿਪਰੈਸ਼ਨ ਹੋਣ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।<&sol;li><li>ਉਮਰ ਤੋਂ ਪਹਿਲਾਂ ਮੌਤ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।<&sol;li><&sol;ul>&NewLine;&NewLine;&NewLine;&NewLine;<p class&equals;"wp-block-paragraph">ਜੇ ਤੁਸੀਂ ਕਸਰਤ&nbsp&semi;<em>ਨਹੀਂ<&sol;em><em>&nbsp&semi;<&sol;em>ਕਰਦੇ&comma;&NewLine;ਤਾਂ ਤੁਸੀਂ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ&colon;<&sol;p>&NewLine;&NewLine;&NewLine;&NewLine;<ul class&equals;"wp-block-list"><li>ਦਿਲ ਦੇ ਰੋਗ।<&sol;li><li>ਟਾਈਪ 2 ਸ਼ੂਗਰ।<&sol;li><li>ਹਾਈ ਬਲੱਡ ਪ੍ਰੈਸ਼ਰ।<&sol;li><li>ਹਾਈ ਕਲੈਸਟਰੋਲ।<&sol;li><li>ਸਟ੍ਰੋਕ।<&sol;li><&sol;ul>&NewLine;&NewLine;&NewLine;&NewLine;<p class&equals;"wp-block-paragraph">ਤੁਹਾਡੀ ਉਮਰ ਅਤੇ ਸਿਹਤ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਕੁ ਕਸਰਤ ਕਰ ਸਕਦੇ&NewLine;ਹੋ। ਇਸ ਲਈ ਕੋਈ ਵੀ ਨਵੀਂ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਚੰਗਾ ਹੋਵੇਗਾ ਜੇ ਤੁਸੀਂ ਆਪਣੇ ਡਾਕਟਰ&NewLine;ਨਾਲ ਇਸ ਬਾਰੇ ਗੱਲ ਕਰੋ। ਮਾਹਰ ਸਲਾਹ ਦਿੰਦੇ ਹਨ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਘੱਟੋ-ਘੱਟ ਹਰ&NewLine;ਰੋਜ਼ 60 ਮਿੰਟਾਂ ਲਈ ਹਲਕੀ ਤੋਂ ਭਾਰੀ ਕਸਰਤ ਕਰਨੀ ਚਾਹੀਦੀ ਹੈ।&NewLine;ਵੱਡਿਆਂ ਨੂੰ ਹਰ ਹਫ਼ਤੇ 150 ਮਿੰਟਾਂ ਲਈ ਹਲਕੀ ਕਸਰਤ ਜਾਂ 75 ਮਿੰਟ ਲਈ ਭਾਰੀ ਕਸਰਤ ਕਰਨੀ ਚਾਹੀਦੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਅਜਿਹੀ ਕਸਰਤ ਚੁਣੋ&nbsp&semi;ਜਿਸ ਨੂੰ ਕਰ ਕੇ ਤੁਹਾਨੂੰ&NewLine;ਮਜ਼ਾ ਆਵੇ&comma; ਜਿਵੇਂ ਬਾਸਕਟ ਬਾਲ&comma; ਟੈਨਿਸ&comma;&NewLine;ਫੁਟਬਾਲ ਖੇਡਣਾ&comma; ਤੇਜ਼ ਤੁਰਨਾ&comma; ਸਾਈਕਲ ਚਲਾਉਣਾ&comma; ਬਾਗ਼ਬਾਨੀ ਕਰਨੀ&comma; ਲੱਕੜਾਂ&NewLine;ਕੱਟਣੀਆਂ&comma; ਸਵਿਮਿੰਗ ਕਰਨੀ&comma; ਬੇੜੀ ਚਲਾਉਣੀ&comma;&NewLine;ਜਾਗਿੰਗ ਕਰਨੀ ਜਾਂ ਕੋਈ ਅਰੋਬਿਕ ਕਸਰਤ ਕਰਨੀ। ਤੁਹਾਨੂੰ ਕਿਵੇਂ ਪਤਾ ਲੱਗ ਸਕਦਾ&NewLine;ਹੈ ਕਿ ਕਿਹੜੀ ਕਸਰਤ ਹਲਕੀ ਹੈ&nbsp&semi;ਜਾਂ ਭਾਰੀ&quest; ਆਮ ਤੌਰ ਤੇ ਹਲਕੀ ਕਸਰਤ ਕਰਦਿਆਂ ਤੁਹਾਨੂੰ ਪਸੀਨਾ ਆ ਜਾਵੇਗਾ&comma; ਪਰ ਭਾਰੀ ਕਸਰਤ ਕਰਦਿਆਂ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਔਖੀ ਲੱਗੇਗੀ।<&sol;p>&NewLine;&NewLine;&NewLine;&NewLine;<h2 class&equals;"wp-block-heading" id&equals;"p61">&nbsp&semi;5 ਚੰਗੀ ਨੀਂਦ ਲਓ<&sol;h2>&NewLine;&NewLine;&NewLine;&NewLine;<p class&equals;"wp-block-paragraph">ਹਰ ਵਿਅਕਤੀ ਨੂੰ ਕਿੰਨੀ ਕੁ ਨੀਂਦ ਚਾਹੀਦੀ ਹੈ&comma; ਇਹ ਉਸ ਦੀ&NewLine;ਉਮਰ ’ਤੇ ਨਿਰਭਰ ਕਰਦਾ ਹੈ। ਜ਼ਿਆਦਾਤਰ ਨਵਜੰਮੇ ਬੱਚੇ ਦਿਨ ਵਿਚ 16-18&NewLine;ਘੰਟੇ&comma; 1-3 ਸਾਲ ਦੇ ਬੱਚੇ ਲਗਭਗ 14 ਘੰਟੇ ਅਤੇ 3-4 ਸਾਲ ਦੇ ਬੱਚੇ 11-12 ਘੰਟੇ ਸੌਂਦੇ ਹਨ। ਸਕੂਲ ਜਾਣ ਵਾਲੇ ਬੱਚਿਆਂ ਨੂੰ ਘੱਟੋ-ਘੱਟ 10 ਘੰਟੇ&comma; ਨੌਜਵਾਨਾਂ ਨੂੰ ਸ਼ਾਇਦ 9-10 ਘੰਟੇ ਅਤੇ ਵੱਡਿਆਂ ਨੂੰ 7-8 ਘੰਟੇ ਦੀ ਨੀਂਦ ਚਾਹੀਦੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਚੰਗੀ ਨੀਂਦ ਲੈਣੀ&NewLine;ਜ਼ਰੂਰੀ ਹੈ। ਮਾਹਰ ਕਹਿੰਦੇ ਹਨ ਕਿ ਚੰਗੀ ਨੀਂਦ ਲੈਣ ਨਾਲ&colon;<&sol;p>&NewLine;&NewLine;&NewLine;&NewLine;<ul class&equals;"wp-block-list"><li>ਬੱਚਿਆਂ ਤੇ ਨੌਜਵਾਨਾਂ ਦਾ ਸਹੀ ਵਿਕਾਸ ਹੁੰਦਾ ਹੈ ਅਤੇ ਉਹ ਵਧਦੇ-ਫੁੱਲਦੇ ਹਨ।<&sol;li><li>ਨਵੀਂ ਜਾਣਕਾਰੀ ਸਿੱਖ ਕੇ ਯਾਦ ਰੱਖ ਸਕਦੇ ਹਨ।<&sol;li><li>ਹਾਰਮੋਨਜ਼ ਦੀ ਸਹੀ ਮਾਤਰਾ ਬਰਕਰਾਰ ਰਹਿੰਦੀ ਹੈ ਜਿਸ ਦਾ ਅਸਰ ਪਾਚਨ-ਸ਼ਕਤੀ ਅਤੇ&NewLine;ਭਾਰ ’ਤੇ ਪੈਂਦਾ ਹੈ।<&sol;li><li>ਦਿਲ ਦੇ ਰੋਗਾਂ ਤੋਂ ਬਚਾਅ ਹੁੰਦਾ ਹੈ।<&sol;li><li>ਬੀਮਾਰੀਆਂ ਤੋਂ ਰੋਕਥਾਮ ਹੁੰਦੀ ਹੈ।<&sol;li><&sol;ul>&NewLine;&NewLine;&NewLine;&NewLine;<p class&equals;"wp-block-paragraph">ਜੇ ਕਿਸੇ ਦੀ ਨੀਂਦ&NewLine;ਪੂਰੀ ਨਹੀਂ ਹੁੰਦੀ&comma;&NewLine;ਤਾਂ ਉਸ ਨੂੰ ਮੋਟਾਪਾ&comma; ਡਿਪਰੈਸ਼ਨ&comma; ਦਿਲ ਦੇ ਰੋਗ ਅਤੇ ਸ਼ੂਗਰ ਦਾ ਖ਼ਤਰਾ ਰਹਿੰਦਾ ਹੈ। ਨਾਲੇ ਨੀਂਦ ਪੂਰੀ ਨਾ ਹੋਣ ਕਰਕੇ&NewLine;ਦਰਦਨਾਕ ਹਾਦਸਾ ਹੋ ਸਕਦਾ ਹੈ। ਤਾਂ ਫਿਰ ਇਨ੍ਹਾਂ ਕਾਰਨਾਂ ਕਰਕੇ ਅਸੀਂ ਜ਼ਰੂਰ&nbsp&semi;ਚੰਗੀ ਨੀਂਦ ਲੈਣੀ&nbsp&semi;ਚਾਹਾਂਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਰ ਉਦੋਂ ਕੀ&comma; ਜੇ&NewLine;ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਨੂੰ ਚੰਗੀ ਨੀਂਦ ਨਹੀਂ ਆ ਰਹੀ&quest;<&sol;p>&NewLine;&NewLine;&NewLine;&NewLine;<ul class&equals;"wp-block-list"><li>ਕੋਸ਼ਿਸ਼ ਕਰੋ ਕਿ ਤੁਹਾਡੇ ਸੌਣ ਅਤੇ ਉੱਠਣ ਦਾ ਸਮਾਂ ਬਦਲੇ ਨਾ।<&sol;li><li>ਤੁਹਾਡੇ ਬੈੱਡਰੂਮ ਵਿਚ ਰੌਸ਼ਨੀ ਨਾ ਹੋਵੇ&comma; ਮਾਹੌਲ ਸ਼ਾਂਤ ਤੇ ਆਰਾਮਦਾਇਕ&NewLine;ਹੋਵੇ। ਨਾਲੇ ਇਹ ਨਾ ਜ਼ਿਆਦਾ ਠੰਢਾ ਤੇ ਨਾ ਜ਼ਿਆਦਾ ਗਰਮ ਹੋਵੇ।<&sol;li><li>ਬੈੱਡ ’ਤੇ ਪੈ ਕੇ ਟੀ&period;ਵੀ ਨਾ ਦੇਖੋ ਅਤੇ ਮੋਬਾਇਲ ਜਾਂ ਟੈਬਲੇਟ ਨਾ&NewLine;ਵਰਤੋ।<&sol;li><li>ਜਿੰਨਾ ਹੋ ਸਕੇ ਬੈੱਡ ਨੂੰ ਆਰਾਮਦਾਇਕ ਬਣਾਓ।<&sol;li><li>ਸੌਣ ਤੋਂ ਪਹਿਲਾ ਢਿੱਡ ਭਰ ਕੇ ਨਾ ਖਾਓ ਅਤੇ ਨਾ ਹੀ ਚਾਹ-ਕੌਫ਼ੀ ਜਾਂ ਸ਼ਰਾਬ&NewLine;ਪੀਓ।<&sol;li><li>ਜੇ ਇਨ੍ਹਾਂ ਸੁਝਾਵਾਂ ਨੂੰ ਅਜ਼ਮਾਉਣ ਤੋਂ ਬਾਅਦ ਵੀ ਤੁਹਾਨੂੰ ਨੀਂਦ ਨਾ ਆਉਣ ਦੀ&NewLine;ਬੀਮਾਰੀ &lpar;ਇਨਸੋਮਨੀਆ&rpar; ਹੈ ਜਾਂ ਸੌਣ ਦੀ ਕੋਈ ਸਮੱਸਿਆ ਹੈ&comma; ਜਿਵੇਂ ਦਿਨ ਦੌਰਾਨ ਬਹੁਤ ਜ਼ਿਆਦਾ&NewLine;ਨੀਂਦ ਆਉਣੀ ਜਾਂ ਸੌਣ ਵੇਲੇ ਸਾਹ ਲੈਣ ਵਿਚ ਮੁਸ਼ਕਲ ਹੋਣੀ&comma; ਤਾਂ ਚੰਗਾ&NewLine;ਹੋਵੇਗਾ ਕਿ ਤੁਸੀਂ ਆਪਣੇ ਡਾਕਟਰ ਤੋਂ ਸਲਾਹ ਲਓ।&nbsp&semi;<&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;