&NewLine;<h3 class&equals;"wp-block-heading">ਮਾਂ ਦਾ ਦੁੱਧ<&sol;h3>&NewLine;&NewLine;&NewLine;&NewLine;<p class&equals;"wp-block-paragraph">ਬੱਚੇ ਦੇ ਜਨਮ ਦੇ ਬਾਅਦ ਮਾਂ ਦਾ ਦੁੱਧ ਪਿਆਉਣਾ ਇੱਕ ਸੁਭਾਵਿਕ ਕਿਰਿਆ ਹੈ।&NewLine;ਸਾਡੇ ਦੇਸ਼ ਵਿੱਚ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀਆਂ ਹਨ&comma;&NewLine;ਪਰ ਪਹਿਲੀ ਵਾਰ ਮਾਂ ਬਣ ਵਾਲੀਆਂ ਮਾਵਾਂ ਨੂੰ ਸ਼ੁਰੂ ਵਿੱਚ ਬੱਚੇ ਨੂੰ ਦੁੱਧ&NewLine;ਪਿਲਾਉਣ ਲਈ ਸਹਾਇਤਾ ਦੀ ਲੋੜ ਹੁੰਦੀ ਹੈ। ਬੱਚੇ ਨੂੰ ਦੁੱਧ ਪਿਲਾਉਣ ਦੇ ਬਾਰੇ ਸਹੀ ਗਿਆਨ ਦੀ ਘਾਟ&NewLine;ਕਾਰਨ ਬੱਚਿਆਂ ਵਿੱਚ ਕੁਪੋਸ਼ਣ ਦਾ ਰੋਗ ਅਤੇ ਸੰਕਰਮਣ ਨਾਲ ਦਸਤ ਲੱਗ ਜਾਂਦੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"wp-block-heading">ਮਾਂ ਦਾ ਦੁੱਧ ਸਰਬੋਤਮ ਆਹਾਰ<&sol;h3>&NewLine;&NewLine;&NewLine;&NewLine;<ul class&equals;"wp-block-list"><li>ਲਗਾਤਾਰ ਮਾਂ ਦਾ ਦੁੱਧ&NewLine;ਪਿਲਾਉਣ ਦਾ ਅਰਥ ਜਨਮ ਤੋਂ ਛੇ ਮਹੀਨੇ ਤਕ ਦੇ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਪਾਣੀ ਦਾ ਕੋਈ&NewLine;ਠੋਸ ਜਾਂ ਤਰਲ ਆਹਾਰ ਨਾ ਦੇਣਾ।<&sol;li><li>ਮਾਂ ਦੇ ਦੁੱਧ ਵਿੱਚ&NewLine;ਕਾਫੀ ਮਾਤਰਾ ਵਿੱਚ ਪਾਣੀ ਹੁੰਦਾ ਹੈ&comma; ਜਿਸ ਨਾਲ ਛੇ&NewLine;ਮਹੀਨੇ ਤਕ ਦੇ ਬੱਚੇ ਦੀਆਂ ਪਾਣੀ ਦੀਆਂ ਲੋੜਾਂ ਗਰਮ ਅਤੇ ਖੁਸ਼ਕ ਮੌਸਮ ਵਿੱਚ ਵੀ ਪੂਰੀਆਂ ਹੋ ਸਕਣ।<&sol;li><li>ਮਾਂ ਦੇ ਦੁੱਧ ਤੋਂ&NewLine;ਇਲਾਵਾ ਬੱਚੇ ਨੂੰ ਪਾਣੀ ਦੇਣ ਨਾਲ ਬੱਚੇ ਦਾ ਦੁੱਧ ਪੀਣਾ ਘੱਟ ਹੋ ਜਾਂਦਾ ਹੈ ਅਤੇ ਸੰਕਰਮਣ ਦਾ&NewLine;ਖਤਰਾ ਵਧ ਜਾਂਦਾ ਹੈ।<&sol;li><li>ਜਣੇਪੇ ਦੇ ਅੱਧੇ ਘੰਟੇ&NewLine;ਦੇ ਅੰਦਰ-ਅੰਦਰ ਬੱਚੇ ਦੇ ਮੂੰਹ ਵਿੱਚ ਮਾਂ ਦਾ ਥਣ ਪਾਉਣਾ ਚਾਹੀਦਾ ਹੈ।<&sol;li><li>ਆਪਰੇਸ਼ਨ ਨਾਲ ਜਣੇਪਾ&NewLine;ਕਰਾਏ ਬੱਚਿਆਂ ਨੂੰ 4-6 ਘੰਟੇ ਦੇ ਅੰਦਰ ਜਿਵੇਂ ਹੀ ਮਾਂ ਦੀ ਸਥਿਤੀ ਠੀਕ ਹੋ&NewLine;ਜਾਵੇ&comma; ਛਾਤੀ ਨਾਲ ਲਗਾ ਦੇਣਾ ਚਾਹੀਦਾ ਹੈ।<&sol;li><&sol;ul>&NewLine;&NewLine;&NewLine;&NewLine;<h3 class&equals;"wp-block-heading">ਪਹਿਲਾ ਦੁੱਧ &lpar;ਕੋਲੋਸਟ੍ਰਮ&rpar;<&sol;h3>&NewLine;&NewLine;&NewLine;&NewLine;<p class&equals;"wp-block-paragraph">ਪਹਿਲਾ ਦੁੱਧ &lpar;ਕੋਲੋਸਟ੍ਰਮ&rpar; ਯਾਨੀ ਉਹ ਗਾੜ੍ਹਾ&comma;&NewLine;ਪੀਲਾ ਦੁੱਧ ਜੋ ਬੱਚਾ ਜਨਮ ਤੋਂ ਲੈ ਕੇ ਕੁਝ ਦਿਨਾਂ &lpar;4 ਤੋਂ 5 ਦਿਨ ਤਕ&rpar; ਵਿੱਚ ਉਤਪੰਨ ਹੁੰਦਾ ਹੈ&comma; ਉਸ ਵਿੱਚ ਵਿਟਾਮਿਨ&comma; ਐਂਟੀਬੌਡੀ&comma; ਹੋਰ&NewLine;ਪੋਸ਼ਕ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ।<&sol;p>&NewLine;&NewLine;&NewLine;&NewLine;<ul class&equals;"wp-block-list"><li>ਇਹ ਸੰਕਰਮਣ ਤੋਂ&NewLine;ਬਚਾਉਂਦਾ ਹੈ&comma; ਪ੍ਰਤੀਰੱਖਿਆ ਕਰਦਾ ਹੈ ਅਤੇ ਅੰਧਰਾਤੇ ਵਰਗੇ ਰੋਗਾਂ ਤੋਂ&NewLine;ਬਚਾਉਂਦਾ ਹੈ।<&sol;li><li>ਮਾਂ ਦਾ ਦੁੱਧ ਪਿਲਾਉਣ&NewLine;ਦੇ ਲਈ ਕੋਈ ਵੀ ਸਥਿਤੀ&comma; ਜੋ ਸੁਵਿਧਾਜਨਕ ਹੋਵੇ&comma; ਅਪਣਾਈ&NewLine;ਜਾ ਸਕਦੀ ਹੈ।<&sol;li><li>ਘੱਟ ਜਨਮ ਭਾਰ ਵਾਲੇ ਅਤੇ&NewLine;ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਵੀ ਮਾਂ ਦਾ ਦੁੱਧ ਪੀ ਸਕਦੇ ਹਨ।<&sol;li><li>ਜੇਕਰ ਬੱਚਾ ਦੁੱਧ ਨਾ ਪੀ&NewLine;ਰਿਹਾ ਹੋਵੇ ਤਾਂ ਇੱਕ ਕੱਪ ਅਤੇ ਚਮਚ ਦੀ ਸਹਾਇਤਾ ਨਾਲ ਥਣ &&num;8216&semi;ਚੋਂ ਨਿਕਲਿਆ ਹੋਇਆ ਦੁੱਧ ਪਿਲਾਓ।<&sol;li><li>ਬੋਤਲ ਨਾਲ ਦੁੱਧ ਪੀਣ&NewLine;ਵਾਲੇ ਬੱਚਿਆਂ ਨੂੰ ਦਸਤ ਰੋਗ ਹੋਣ ਦਾ ਖਤਰਾ ਬਹੁਤ ਵੱਧ ਹੁੰਦਾ ਹੈ&comma;&NewLine;ਇਸ ਲਈ ਬੱਚਿਆਂ ਨੂੰ ਬੋਤਲ ਨਾਲ ਦੁੱਧ ਕਦੀ ਨਾ ਪਿਲਾਓ।<&sol;li><li>ਜੇਕਰ ਬੱਚਾ 6&NewLine;ਮਹੀਨੇ ਦਾ ਹੋ ਗਿਆ ਹੋਵੇ ਤਾਂ ਉਸ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਹੋਰ&NewLine;ਪੂਰਕ ਆਹਾਰ ਦੀ ਵੀ ਲੋੜ ਹੁੰਦੀ ਹੈ।<&sol;li><li>ਇਸ ਸਥਿਤੀ ਵਿੱਚ ਮਾਂ ਦੇ&NewLine;ਦੁੱਧ ਦੇ ਨਾਲ-ਨਾਲ ਹੋਰ ਘਰ ਵਿੱਚ ਹੀ ਬਣਨ ਵਾਲੇ ਖਾਧ ਪਦਾਰਥ ਜਿਵੇਂ ਮਸਲੀ ਹੋਈ ਦਾਲ&comma;&NewLine;ਉਬਲਿਆ ਹੋਇਆ ਆਲੂ&comma; ਕੇਲਾ&comma; ਦਾਲ ਦਾ ਪਾਣੀ&comma; ਆਦਿ ਤਰਲ ਅਤੇ ਅਰਧ ਤਰਲ ਠੋਸ ਖਾਧ&NewLine;ਪਦਾਰਥ ਦੇਣੇ ਚਾਹੀਦੇ ਹਨ&comma; ਪਰ ਮਾਂ ਦਾ ਦੁੱਧ 11&sol;2 ਸਾਲ ਤਕ ਪਿਲਾਉਂਦੇ ਰਹਿਣਾ ਚਾਹੀਦਾ ਹੈ।<&sol;li><li>ਜੇਕਰ ਬੱਚਾ ਬਿਮਾਰ ਹੋਵੇ&NewLine;ਤਾਂ ਵੀ ਮਾਂ ਦਾ ਦੁੱਧ ਅਤੇ ਪੂਰਕ ਆਹਾਰ ਜਾਰੀ ਰੱਖਣਾ ਚਾਹੀਦਾ ਹੈ&comma;&NewLine;ਮਾਂ ਦਾ ਦੁੱਧ ਅਤੇ ਪੂਰਕ ਆਹਾਰ ਨਾਲ ਬੱਚੇ ਦੀ ਸਿਹਤ ਵਿੱਚ ਛੇਤੀ ਸੁਧਾਰ&NewLine;ਹੁੰਦਾ ਹੈ।<&sol;li><&sol;ul>&NewLine;&NewLine;&NewLine;&NewLine;<h3 class&equals;"wp-block-heading">ਬੱਚਿਆਂ ਦੇ ਲਈ ਆਹਾਰ &lpar;6&NewLine;ਤੋਂ 12&NewLine;ਮਹੀਨੇ&rpar;<&sol;h3>&NewLine;&NewLine;&NewLine;&NewLine;<ul class&equals;"wp-block-list"><li>ਮਾਂ ਦੇ ਦੁੱਧ ਦੇ ਨਾਲ-ਨਾਲ ਬੱਚਿਆਂ ਨੂੰ ਅਰਧਠੋਸ ਆਹਾਰ&comma; ਮਿਰਚ ਮਸਾਲੇ ਰਹਿਤ ਦਲੀਆ&sol;ਖਿਚੜੀ&comma; ਚਾਵਲ&comma; ਦਾਲਾਂ&comma; ਦਹੀਂ ਜਾਂ ਦੁੱਧ ਵਿੱਚ ਭਿੱਜੀ ਰੋਟੀ ਮਸਲ ਕੇ ਦਿਉ।<&sol;li><li>ਇੱਕ ਵਾਰ ਵਿੱਚ ਇੱਕ ਹੀ ਪ੍ਰਕਾਰ ਦਾ ਭੋਜਨ ਸ਼ੁਰੂ ਕਰੋ।<&sol;li><li>ਮਾਤਰਾ ਅਤੇ ਵਿਵਿਧਤਾ ਹੌਲੀ-ਹੌਲੀ ਵਧਾਓ।<&sol;li><li>ਪਕਾਏ ਅਤੇ ਮਸਲੇ ਹੋਏ ਆਲੂ&comma; ਸਬਜ਼ੀਆਂ&comma; ਕੇਲਾ ਅਤੇ ਹੋਰ ਫਲ ਬੱਚੇ ਨੂੰ ਦਿਉ।<&sol;li><li>ਸ਼ਕਤੀ ਵਧਾਉਣ ਲਈ ਆਹਾਰ ਵਿੱਚ ਇੱਕ ਚੱਮਚਾ ਤੇਲ ਜਾਂ ਘਿਉ ਮਿਲਾਓ।<&sol;li><li>ਮਾਂ ਦਾ ਦੁੱਧ ਪਿਲਾਉਣ ਤੋਂ ਪਹਿਲਾਂ ਬੱਚੇ ਨੂੰ ਪੂਰਕ ਆਹਾਰ ਖੁਆਓ।<&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;