&NewLine;<p class&equals;"wp-block-paragraph"><strong>ਜਲੰਧਰ &vert;<&sol;strong> ਜੀਟੀਬੀ ਨਗਰ &OpenCurlyQuote;ਚ ਸਥਿਤ ਕੋਠੀ ਨੰਬਰ 10 &OpenCurlyQuote;ਚ ਸਹੁਰਿਆਂ ਤੋਂ ਤੰਗ ਆ ਕੇ ਇਕ ਔਰਤ ਵੱਲੋਂ ਫਾਹਾ ਲਗਾਉਣ ਦੇ ਮਾਮਲੇ &&num;8216&semi;ਚ ਪੁਲਸ ਨਣਾਨ ਸ਼ੈਲੀ ਤੇ ਉਸ ਦੇ ਪਤੀ ਨੀਰਜ ਨੰਦਾ ਨੂੰ ਗ੍ਰਿਫਤਾਰ ਕਰਨ ਵਿਚ ਅਸਫਲ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਸ ਜਾਂਚ &&num;8216&semi;ਚ ਸਾਹਮਣੇ ਆਇਆ ਹੈ ਕਿ ਨਣਾਨ ਸ਼ੈਲੀ ਤੇ ਉਸ ਦਾ ਪਤੀ ਕੁਝ ਦੇਰ ਪਹਿਲਾਂ ਕੈਨੇਡਾ ਚਲੇ ਗਏ ਸੀ&comma; ਜਿਨ੍ਹਾਂ ਦੀ ਲਵਲੀਨ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਨਣਾਨ ਪ੍ਰਿਆ ਦੇ ਖਿਲਾਫ ਗੱਲਾਂ ਕਰਕੇ ਲਵਲੀਨ ਨੂੰ ਭੜਕਾਉਂਦੀ ਰਹਿੰਦੀ ਸੀ ਤੇ ਲਵਲੀਨ ਵੀ ਭੈਣ-ਜੀਜੇ ਦੀਆਂ ਗੱਲਾਂ &&num;8216&semi;ਚ ਆ ਕੇ ਪ੍ਰਿਆ ਨੂੰ ਕੁੱਟਦਾ ਰਹਿੰਦਾ ਸੀ&comma; ਜਿਸ ਤੋਂ ਤੰਗ ਆ ਕੇ ਪ੍ਰਿਆ ਨੇ ਆਤਮਹੱਤਿਆ ਕੀਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦੱਸ ਦੇਈਏ ਕਿ ਪ੍ਰਿਆ ਦੇ ਪਤੀ&comma; ਜੇਠ ਤੇ ਜੇਠਾਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਸ ਦਾ ਕਹਿਣਾ ਹੈ ਕਿ ਨਣਾਨ ਸ਼ੈਲੀ ਤੇ ਨਣਦੋਈਏ ਨੀਰਜ ਨੰਦਾ ਖਿਆਫ ਲੁਕ-ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਜੇ ਦੋਵੇਂ ਭਾਰਤ ਆਏ ਤਾਂ ਉਨ੍ਹਾਂ ਨੂੰ ਏਅਰਪੋਰਟ &&num;8216&semi;ਤੇ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;