&NewLine;<p class&equals;"wp-block-paragraph"><strong>ਜਲੰਧਰ&sol;ਬਠਿੰਡਾ&sol;ਅੰਮ੍ਰਿਤਸਰ &vert;<&sol;strong> ਪੰਜਾਬ &&num;8216&semi;ਚ ਠੰਡ ਨੇ ਕਹਿਰ ਢਾਹਿਆ ਹੋਇਆ ਹੈ। ਪਹਾੜੀ ਇਲਾਕਿਆਂ &&num;8216&semi;ਚ ਹੋਈ ਬਰਫਬਾਰੀ ਕਾਰਨ ਸੀਤ ਲਹਿਰ ਚਲ ਰਹੀ ਹੈ&comma; ਜਿਸ ਕਾਰਨ ਪਾਰਾ ਆਮ ਨਾਲੋਂ ਵਧ ਹੇਠਾਂ ਜਾ ਚੁੱਕਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੱਸ ਦੇਈਏ ਕਿ ਬਠਿੰਡਾ ਸਭ ਤੋਂ ਵੱਧ ਠੰਡਾ ਸ਼ਹਿਰ ਰਿਹਾ&comma; ਜਿਥੇ ਘਟੋ-ਘਟ ਤਾਪਮਾਨ -0&period;8 ਦਰਜ ਕੀਤਾ ਗਿਆ&comma; ਜਦਕਿ ਸ਼ਿਮਲਾ ਵਿਚ -0&period;1 ਰਿਹਾ। ਇਸ ਤਰ੍ਹਾਂ ਠੰਡ ਨੇ ਬੀਤੇ 7 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਬਾਅਦ ਅੰਮ੍ਰਿਤਸਰ ਵੀ ਅੱਤ ਦਾ ਠੰਡਾ ਸ਼ਹਿਰ ਰਿਹਾ&comma; ਜਿਥੇ ਨਿਊਨਤਮ ਤਾਪਮਾਨ 0&period;7 ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਲੰਧਰ ਵਿਚ ਵੀ ਘਟੋ-ਘਟ ਤਾਪਮਾਨ 6&period;5 ਡਿਗਰੀ ਦਰਜ ਕੀਤਾ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਸੰਬਰ ਮਹੀਨੇ &&num;8216&semi;ਚ ਠੰਡ ਤੋਂ ਰਾਹਤ ਨਹੀਂ ਮਿਲੇਗੀ ਤੇ ਮਹੀਨੇ ਦੇ ਅੰਤ ਤਕ ਧੁੰਦ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਅੱਤ ਦੀ ਠੰਡ ਨੂੰ ਦੇਖਦਿਆਂ ਹੋਇਆਂ ਇਸ ਵਾਰ 20 ਦਸੰਬਰ ਤੋਂ 10 ਜਨਵਰੀ ਤੱਕ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;