<p><strong>ਜਲੰਧਰ&sol;ਅੰਮ੍ਰਿਤਸਰ&comma; 30 ਜਨਵਰੀ &vert;<&sol;strong> ਪ੍ਰਯਾਗਰਾਜ &&num;8216&semi;ਚ ਚਲ ਰਹੇ ਮਹਾਕੁੰਭ &&num;8216&semi;ਚ ਇਸ਼ਨਾਨ ਤੇ ਅਯੁੱਧਿਆ ਧਾਮ ਸ਼੍ਰੀ ਰਾਮ ਲਲਾ ਜੀ ਦੇ ਦਰਸ਼ਨ ਲਈ ਇਤਿਹਾਸਕ ਸਪੈਸ਼ਲ ਟਰੇਨ ਪ੍ਰਯਾਗਰਾਜ &&num;8216&semi;ਚ ਕੁੰਭ ਇਸ਼ਨਾਨ ਤੇ ਅਯੁੱਧਿਆ ਧਾਮ ਸ਼੍ਰੀ ਰਾਮ ਲਲਾ ਮੰਦਰ ਦੇ ਦਰਸ਼ਨ ਯਾਤਰਾ ਲਈ ਜਾਵੇਗੀ।<&sol;p>&NewLine;<p>ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਸਨਾਤਨ ਧਰਮ ਸਭਾ ਦੇ ਪ੍ਰਧਾਨ ਅਸ਼ਵਨੀ ਸੇਖੜੀ ਅਤੇ ਜਨਰਲ ਸਕੱਤਰ ਮਹੇਸ਼ ਗੁਪਤਾ ਨੇ ਦੱਸਿਆ ਕਿ ਪਹਿਲੀ ਵਾਰ ਸਮੂਹ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲਗੱਡੀ ਬੁੱਕ ਕੀਤੀ ਗਈ ਹੈ&comma; ਜਿਸ ਵਿਚ 1100 ਯਾਤਰੀ ਏ&period;ਸੀ&period; 3-ਟੀਅਰ ਟਰੇਨ ਦੀਆਂ 18 ਬੋਗੀਆਂ ਵਿਚ ਸਵਾਰ ਹੋ ਕੇ ਰਾਮ ਲੱਲਾ ਜੀ ਦੇ ਦਰਸ਼ਨਾਂ ਲਈ ਅਯੁੱਧਿਆ ਧਾਮ ਤੇ ਮਹਾਕੁੰਭ ਇਸ਼ਨਾਨ ਲਈ ਜਾਣਗੇ।<&sol;p>&NewLine;<p>ਇਹ ਵਿਸ਼ੇਸ਼ ਰੇਲ ਗੱਡੀ 7 ਫਰਵਰੀ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਜਲੰਧਰ&comma; ਫਗਵਾੜਾ&comma; ਲੁਧਿਆਣਾ&comma; ਮੰਡੀ ਗੋਬਿੰਦਗੜ੍ਹ&comma; ਅੰਬਾਲਾ&comma; ਦਿੱਲੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਪ੍ਰਯਾਗਰਾਜ ਪਹੁੰਚੇਗੀ। 8 ਫਰਵਰੀ ਨੂੰ ਸਾਰੇ ਸ਼ਰਧਾਲੂ ਪ੍ਰਯਾਗਰਾਜ ਮਹਾਕੁੰਭ ਵਿਚ ਇਸ਼ਨਾਨ ਕਰਨਗੇ ਅਤੇ ਰਾਤ ਨੂੰ ਇੱਕ ਵਿਸ਼ੇਸ਼ ਰੇਲਗੱਡੀ ਸਾਰੇ ਸ਼ਰਧਾਲੂਆਂ ਨਾਲ ਅਯੁੱਧਿਆ ਧਾਮ ਸ਼੍ਰੀ ਰਾਮ ਲੱਲਾ ਜੀ ਲਈ ਰਵਾਨਾ ਹੋਵੇਗੀ ਅਤੇ 9 ਫਰਵਰੀ ਨੂੰ ਸਾਰੇ ਸ਼ਰਧਾਲੂ ਅਯੁੱਧਿਆ ਧਾਮ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਨਗੇ।<&sol;p>&NewLine;<p>ਸਪੈਸ਼ਲ ਟਰੇਨ ਵਿਚ ਖਾਣ-ਪੀਣ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। 5 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੇ ਮਾਤਾ-ਪਿਤਾ ਨਾਲ ਮੁਫਤ ਯਾਤਰਾ ਕਰ ਸਕਣਗੇ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;