&NewLine;<p class&equals;"wp-block-paragraph"><strong>ਨਵੀਂ ਦਿੱਲੀ <&sol;strong>&vert; ਵਿਦੇਸ਼ ਜਾਣ ਵਾਸਤੇ ਜੇਕਰ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ ਤਾਂ ਹੁਣ ਤੁਹਾਨੂੰ ਪਾਸਪੋਰਟ ਬਣਵਾਉਣ ਦੀ ਬਿਲਕੁਲ ਚਿੰਤਾ ਨਹੀਂ ਕਰਨੀ ਪਏਗੀ। ਡਾਕਘਰ &lpar;Post Office&rpar; ਨੇ ਤੁਹਾਡੇ ਲਈ ਇਕ ਵਿਸ਼ੇਸ਼ ਸਹੂਲਤ ਸ਼ੁਰੂ ਕੀਤੀ ਹੈ&comma; ਜਿਸ ਦੇ ਜ਼ਰੀਏ ਤੁਸੀਂ ਆਸਾਨੀ ਨਾਲ ਪਾਸਪੋਰਟ ਬਣਵਾ ਸਕਦੇ ਹੋ।<&sol;p>&NewLine;&NewLine;&NewLine;&NewLine;<p class&equals;"wp-block-paragraph">ਹੁਣ ਤੁਸੀਂ ਡਾਕਘਰ ਤੋਂ ਹੀ ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹੋ। ਇਸ ਲਈ ਤੁਹਾਨੂੰ ਡਾਕਘਰ ਦੇ ਕਾਮਨ ਸਰਵਿਸ ਸੈਂਟਰ &lpar;CSC&rpar; ਕਾਊਂਟਰ ਉਤੇ ਜਾਣਾ ਹੋਵੇਗਾ ਤੇ ਰਜਿਸਟਰੇਸ਼ਨ ਕਰਵਾ ਕੇ ਅਪਲਾਈ ਕਰਨਾ ਪਏਗਾ। ਇੰਡੀਆ ਪੋਸਟ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਡਾਕਘਰ ਨੇ ਇਕ ਟਵੀਟ ਵਿੱਚ ਲਿਖਿਆ ਹੈ&comma; &&num;8220&semi;ਹੁਣ ਤੁਹਾਡੇ ਨੇੜਲੇ ਡਾਕਘਰ ਦੇ ਸੀਐੱਸਸੀ ਕਾਊਂਟਰ ਉਤੇ ਪਾਸਪੋਰਟ ਲਈ ਰਜਿਸਟਰੇਸ਼ਨ ਕਰਵਾਉਣ ਅਤੇ ਅਪਲਾਈ ਕਰਨਾ ਸੌਖਾ ਹੋ ਗਿਆ ਹੈ। ਵਧੇਰੇ ਜਾਣਕਾਰੀ ਲਈ ਨਜ਼ਦੀਕੀ ਡਾਕਘਰ ਉਤੇ ਜਾਓ &num;AapkaDostIndiaPost&&num;8221&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਪਾਸਪੋਰਟ ਇੰਡੀਆ ਵੈੱਬਸਾਈਟ &lpar;Passportindia&period;gov&period;in&rpar; ਅਨੁਸਾਰ&comma; &&num;8220&semi;ਪਾਸਪੋਰਟ ਸੇਵਾ ਕੇਂਦਰ ਅਤੇ ਡਾਕਘਰ ਪਾਸਪੋਰਟ ਸੇਵਾ ਕੇਂਦਰ ਪਾਸਪੋਰਟ ਦਫਤਰਾਂ ਦੀਆਂ ਵਿਸਥਾਰਿਤ ਸ਼ਾਖਾਵਾਂ ਹਨ ਅਤੇ ਪਾਸਪੋਰਟ ਜਾਰੀ ਕਰਨ ਨਾਲ ਸਬੰਧਤ ਫਰੰਟ-ਐਂਡ ਸੇਵਾਵਾਂ ਪ੍ਰਦਾਨ ਕਰਦੇ ਹਨ। ਇਹ ਕੇਂਦਰ ਟੋਕਨ ਜਾਰੀ ਕਰਨ ਤੋਂ ਲੈ ਕੇ ਪਾਸਪੋਰਟ ਜਾਰੀ ਕਰਨ ਲਈ ਅਰਜ਼ੀ ਦੇਣ ਦੀ ਕਾਰਜਕੁਸ਼ਲਤਾ ਨੂੰ ਕਵਰ ਕਰਦੇ ਹਨ।&&num;8221&semi;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"wp-block-heading"><strong>ਆਨਲਾਈਨ ਅਰਜ਼ੀ ਤੋਂ ਬਾਅਦ ਕੀ ਕਰਨਾ ਹੈ&quest;<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਨੇ ਪਾਸਪੋਰਟ ਲਈ ਰਜਿਸਟ੍ਰੇਸ਼ਨ ਅਤੇ ਅਪਲਾਈ ਕੀਤਾ ਹੋਇਆ ਹੈ&comma; ਉਨ੍ਹਾਂ ਲੋਕ ਨੂੰ ਪਾਸਪੋਰਟ ਸੇਵਾ ਕੇਂਦਰ &&num;8216&semi;ਤੇ ਆਨਲਾਈਨ ਬਿਨੈ ਪੱਤਰ ਜਮ੍ਹਾ ਹੋਣ ਤੋਂ ਬਾਅਦ ਐਪਲੀਕੇਸ਼ਨ ਪ੍ਰਿੰਟ ਰਸੀਦ ਅਤੇ ਅਸਲ ਦਸਤਾਵੇਜ਼ਾਂ ਦੇ ਨਾਲ ਪੇਸ਼ ਹੋਣਾ ਲਾਜ਼ਮੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਇਲਾਵਾ ਜਿਨ੍ਹਾਂ ਨੇ ਪਾਸਪੋਰਟ ਲਈ à¨†à¨¨à¨²à¨¾à¨ˆà¨¨ ਰਜਿਸਟਰੇਸ਼ਨ ਅਤੇ ਅਪਲਾਈ ਕੀਤਾ ਹੈ&comma; ਉਹ ਐਪਲੀਕੇਸ਼ਨ ਪ੍ਰਿੰਟ ਰਸੀਦ ਅਤੇ ਅਸਲ ਦਸਤਾਵੇਜ਼ਾਂ ਨਾਲ ਨੇੜਲੇ ਡਾਕਘਰ &&num;8216&semi;ਤੇ ਮੌਜੂਦ ਪਾਸਪੋਰਟ ਸੇਵਾ ਕੇਂਦਰ ਵਿਖੇ ਜਾ ਕੇ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਾਸਪੋਰਟ ਬਣਵਾਉਣ ਲਈ ਤੁਹਾਨੂੰ ਆਪਣਾ ਜਨਮ ਸਰਟੀਫਿਕੇਟ&comma; 10ਵੀਂ ਦੀ ਮਾਰਕਸ਼ੀਟ&comma; ਚੋਣ ਕਾਰਡ&comma; ਪੈਨ ਕਾਰਡ&comma; ਆਧਾਰ ਕਾਰਡ&comma; ਡਰਾਈਵਿੰਗ ਲਾਇਸੈਂਸ&comma; ਰਾਸ਼ਨ ਕਾਰਡ ਦੇ ਨਾਲ ਆਪਣੇ ਨਜ਼ਦੀਕੀ ਡਾਕਘਰ ਵਿਚ ਜਾਣਾ ਪਏਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;