&NewLine;<p class&equals;"wp-block-paragraph"><br><strong>ਨਵੀਂ ਦਿੱਲੀ &vert; <&sol;strong>ਅੱਜ ਤੋਂ ਭਾਵ 1 ਅਪ੍ਰੈਲ ਤੋਂ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 92 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ 14&period;2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ &&num;8216&semi;ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ 2119&period;50 ਰੁਪਏ ਦੀ ਬਜਾਏ 2028 ਰੁਪਏ ਵਿੱਚ ਉਪਲਬਧ ਹੈ&comma; ਜਦਕਿ ਕੋਲਕਾਤਾ &&num;8216&semi;ਚ ਹੁਣ ਇਹ 2132 ਰੁਪਏ &&num;8216&semi;ਤੇ ਆ ਗਿਆ ਹੈ। ਇਸ ਤੋਂ ਪਹਿਲਾਂ 1 ਮਾਰਚ ਨੂੰ ਸਿਲੰਡਰ ਦੀ ਕੀਮਤ 350&period;50 ਰੁਪਏ ਵਧਾਈ ਗਈ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph"><strong>ਸੋਨਾ ਖਰੀਦਣਾ ਅੱਜ ਤੋਂ ਹੋਵੇਗਾ ਮਹਿੰਗਾ <&sol;strong><br>ਬਜਟ &&num;8216&semi;ਚ ਸੋਨੇ ਅਤੇ ਇਮੀਟੇਸ਼ਨ ਜਿਊਲਰੀ &&num;8216&semi;ਤੇ ਕਸਟਮ ਡਿਊਟੀ 20 ਫੀਸਦੀ ਤੋਂ ਵਧਾ ਕੇ 25 ਫੀਸਦੀ&comma; ਚਾਂਦੀ &&num;8216&semi;ਤੇ 7&period;5 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਹ ਨਵੀਂ ਟੈਕਸ ਪ੍ਰਣਾਲੀ 1 ਅਪ੍ਰੈਲ ਤੋਂ ਲਾਗੂ ਹੋ ਗਈ ਹੈ। ਇਸ ਨਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧ ਸਕਦੀਆਂ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਇਲਾਵਾ ਭੌਤਿਕ ਸੋਨੇ ਨੂੰ ਈ-ਗੋਲਡ ਜਾਂ ਈ-ਗੋਲਡ ਨੂੰ ਭੌਤਿਕ ਸੋਨੇ &&num;8216&semi;ਚ ਬਦਲਣ ਨੂੰ ਟ੍ਰਾਂਸਫਰ ਨਹੀਂ ਮੰਨਿਆ ਜਾਵੇਗਾ। ਯਾਨੀ ਇਸ &&num;8216&semi;ਤੇ ਕੋਈ ਕੈਪੀਟਲ ਗੇਨ ਟੈਕਸ ਨਹੀਂ ਲੱਗੇਗਾ। ਜੇਕਰ ਤੁਸੀਂ ਇਸ ਨੂੰ ਪਰਿਵਰਤਨ ਤੋਂ ਬਾਅਦ ਵੇਚਦੇ ਹੋ ਤਾਂ ਤੁਸੀਂ ਲੰਬੇ ਸਮੇਂ ਦੇ ਪੂੰਜੀ ਲਾਭ ਨਿਯਮਾਂ ਦੇ ਤਹਿਤ ਟੈਕਸ ਦਾ ਭੁਗਤਾਨ ਕਰਨ ਲਈ ਜਵਾਬਦੇਹ ਹੋਵੋਗੇ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਕਾਰ ਖਰੀਦਣੀ ਮਹਿੰਗੀ ਹੋ ਜਾਵੇਗੀ<br><&sol;strong>BS6 ਫੇਜ਼-2 ਨਿਕਾਸੀ ਨਿਯਮ 1 ਅਪ੍ਰੈਲ ਤੋਂ ਲਾਗੂ ਹੋ ਰਹੇ ਹਨ। ਇਸ ਕਾਰਨ ਮਾਰੂਤੀ&comma; ਹੌਂਡਾ&comma; ਹੁੰਡਈ ਅਤੇ ਟਾਟਾ ਸਮੇਤ ਹੋਰ ਕੰਪਨੀਆਂ ਨੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਟਾਟਾ ਮੋਟਰਜ਼ ਨੇ ਸਾਰੇ ਵਪਾਰਕ ਵਾਹਨਾਂ ਦੀਆਂ ਕੀਮਤਾਂ 5&percnt; ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਸ ਦੇ ਪਿੱਛੇ ਦਾ ਕਾਰਨ BS6 ਫੇਜ਼-2 ਨਿਕਾਸੀ ਨਿਯਮਾਂ &&num;8216&semi;ਚ ਬਦਲਾਅ ਅਤੇ ਵਧਦੀ ਲਾਗਤ ਦੱਸਿਆ ਹੈ। ਤੁਹਾਨੂੰ ਦੱਸ ਦੇਈਏ ਕਿ 1 ਅਪ੍ਰੈਲ ਤੋਂ ਸਿਰਫ BS6-II ਵਾਹਨ ਹੀ ਵਿਕਣਗੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;