à¨à©°à¨¡à©à¨à©à©à¨¹, 26 ਫਰਵਰ੠। ਪੰà¨à¨¾à¨¬ ਦ੠ਵਿਦਿਠਠà¨à¨¤à¨¿à¨¹à¨¾à¨¸ ਵਿੱਠਸਠਤà©à¨ ਵੱਡ੠ਤà¨à¨¨à©à¨à© ਸà©à¨§à¨¾à¨°à¨¾à¨ ਵਿੱà¨à©à¨ à¨à©±à¨ ਵੱਲ à¨à¨¦à¨® ਵਧਾà¨à¨à¨¦à¨¿à¨à¨ ਪੰà¨à¨¾à¨¬ ਦ੠ਸਿੱà¨à¨¿à¨ ਮੰਤਰ੠ਹਰà¨à©à¨¤ ਸਿੰਠਬà©à¨à¨¸ ਨ੠ਠੱਠਪੰà¨à¨¾à¨¬ ਸਿੱà¨à¨¿à¨ à¨à©à¨°à¨¾à¨à¨¤à© ਤਹਿਤ 400 à¨à¨°à©à© ਰà©à¨ªà¨ ਦ੠ਵਿà¨à¨ªà¨ ਡਿà¨à©à¨à¨²à¨¾à¨à¨à¨¼à©à¨¸à¨¼à¨¨ ਪà©à¨°à©à¨à©à¨à¨ ਦਾ à¨à¨²à¨¾à¨¨ à¨à©à¨¤à¨¾à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨à¨µà©°à¨¤ ਮਾਨ ਸਰà¨à¨¾à¨° ਵੱਲà©à¨ à¨à©±à¨ ਬà©à¨®à¨¿à¨¸à¨¾à¨² ਤਬਦà©à¨²à© ਦ੠ਸ਼à©à¨°à©à¨à¨¤ à¨à©à¨¤à© à¨à¨ ਹ੠à¨à© ਸਰà¨à¨¾à¨°à© ਸà¨à©à¨²à¨¾à¨ ਨà©à©° ਠਤਿ-à¨à¨§à©à¨¨à¨¿à¨ ਤà¨à¨¨à¨¾à¨²à©à¨à© ਨਾਲ ਲà©à¨¸ à¨à¨°à¨¨ ਦ੠ਨਾਲ ਨਾਲ ਸà©à¨¬à© à¨à¨° ਵਿੱਠà¨à¨²à¨¾à¨¸à¨°à©à¨® ਸਿੱà¨à¨¿à¨ ਨà©à©° ਬà©à¨¨à¨¿à¨à¨¦à© ਤà©à¨° ‘ਤ੠ਨਵਾਠਰà©à¨ª ਪà©à¨°à¨¦à¨¾à¨¨ à¨à¨°à©à¨à©à¥¤

ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠à¨à¨¸ ਪਹਿਲà¨à¨¦à¨®à© ਨà©à©° ਪੰà¨à¨¾à¨¬ ਦ੠ਸਿੱà¨à¨¿à¨ à¨à©à¨¤à¨° ਵਿੱਠà¨à©±à¨ ਪਰਿਵਰਤਨਸ਼à©à¨² ਮà©à¨² ਪੱਥਰ à¨à¨°à¨¾à¨° ਦਿੱਤਾ। à¨à¨¨à©à¨¹à¨¾à¨ à¨à¨¿à¨¹à¨¾, “à¨à¨¹ à¨à©±à¨ à¨à¨¤à¨¿à¨¹à¨¾à¨¸à¨ ਪਹਿਲ ਹà©à¥¤ ਪੰà¨à¨¾à¨¬ ਦ੠ਸਰà¨à¨¾à¨°à© ਸà¨à©à¨²à¨¾à¨ ਦ੠à¨à¨¤à¨¿à¨¹à¨¾à¨¸ ਵਿੱਠਪਹਿਲਾਠà¨à¨¦à© ਵ੠à¨à©°à¨¨à© ਵੱਡ੠ਪੱਧਰ ‘ਤ੠ਡਿà¨à©à¨à¨² ਬà©à¨¨à¨¿à¨à¨¦à© ਢਾà¨à¨à¨¾ ਨਹà©à¨ ਪà©à¨¶ à¨à©à¨¤à¨¾ à¨à¨¿à¨à¥¤ ਪੰà¨à¨¾à¨¬ ਸਿੱà¨à¨¿à¨ à¨à©à¨°à¨¾à¨à¨¤à© ਤਹਿਤ, ਠਸà©à¨ ਪਹਿਲਾਠà¨à¨²à¨¾à¨¸à¨°à©à¨®à¨¾à¨ ਨà©à©° ਮà¨à¨¼à¨¬à©à¨¤ à¨à©à¨¤à¨¾ ਠਤ੠ਸਿੱà¨à¨£ ਦ੠ਨਤà©à¨à¨¿à¨à¨ ਨà©à©° ਬਿਹਤਰ ਬਣਾà¨à¨à¥¤ ਹà©à¨£ ਠਸà©à¨ à¨à¨¹ ਯà¨à©à¨¨à© ਬਣਾ ਰਹ੠ਹਾਠà¨à¨¿ ਹਰ ਬੱà¨à© ਦ੠à¨à¨§à©à¨¨à¨¿à¨ ਡਿà¨à©à¨à¨² ਸਾਧਨਾਠਤੱਠà¨à¨¸à¨¾à¨¨ ਪਹà©à©°à¨ ਹà©à¨µà©à¥¤ ਸਾਡ੠ਵਿਦਿà¨à¨°à¨¥à©à¨à¨ ਨà©à©° ਸਿਰਫ਼ ਠੱਠਲਠਹ੠ਨਹà©à¨, ਸà¨à©à¨ à¨à¨µà¨¿à©±à¨ ਲਠਵ੠ਤਿà¨à¨° ਹà©à¨£à© à¨à¨¾à¨¹à©à¨¦à© ਹਨ।”

à¨à©±à¨¥à© ਪੰà¨à¨¾à¨¬ à¨à¨µà¨¨ ਵਿà¨à© ਪà©à¨°à©à¨¸ à¨à¨¾à¨¨à¨«à¨°à©°à¨¸ ਨà©à©° ਸੰਬà©à¨§à¨¨ à¨à¨°à¨¦à¨¿à¨à¨ ਸਿੱà¨à¨¿à¨ ਮੰਤਰ੠ਹਰà¨à©à¨¤ ਸਿੰਠਬà©à¨à¨¸ ਨ੠à¨à¨¿à¨¹à¨¾ à¨à¨¿ à¨à¨¸ ਪਹਿਲà¨à¨¦à¨®à© ਤਹਿਤ ਪà©à¨°à¨¾à¨£à© ਹਾਰਡਵà©à¨ ਰ ਠਤ੠à¨à©°à¨ªà¨¿à¨à¨à¨°à¨¾à¨ ਨà©à©° ਬਦਲਿਠà¨à¨¾ ਰਿਹਾ ਹ੠ਠਤ੠à¨à¨¹ ਯà¨à©à¨¨à© ਬਣਾà¨à¨ à¨à¨¾à¨µà©à¨à¨¾ à¨à¨¿ ਸਾਰ੠ਸਰà¨à¨¾à¨°à© ਸà©à¨¨à©à¨ ਰ ਸà©à¨à©°à¨¡à¨°à© ਸà¨à©à¨², ਹਾਠਸà¨à©à¨² ਠਤ੠ਮਿਡਲ ਸà¨à©à¨² ਨਵà©à¨¨à¨¤à¨® ਡਿà¨à©à¨à¨² ਬà©à¨¨à¨¿à¨à¨¦à© ਢਾà¨à¨à© ਨਾਲ ਲà©à¨¸ ਹà©à¨£à¥¤

à¨à¨¸ à¨à¨¤à¨¿à¨¹à¨¾à¨¸à¨ ਪਹਿਲà¨à¨¦à¨®à© ਬਾਰ੠à¨à¨¾à¨£à¨à¨¾à¨°à© ਸਾà¨à¨à© à¨à¨°à¨¦à¨¿à¨à¨ ਸ. ਹਰà¨à©à¨¤ ਸਿੰਠਬà©à¨à¨¸ ਨ੠à¨à¨¿à¨¹à¨¾, “5,012 ਸਰà¨à¨¾à¨°à© ਸà¨à©à¨²à¨¾à¨ ਨà©à©° ਨਵà©à¨¨à¨¤à¨® ਸà©à¨«à¨à¨µà©à¨ ਰ ਨਾਲ ਲà©à¨¸ 38,649 ਨਵà©à¨ à¨à©°à¨ªà¨¿à¨à¨à¨° ਪà©à¨°à¨¦à¨¾à¨¨ à¨à©à¨¤à© à¨à¨¾ ਰਹ੠ਹਨ। à¨à¨¹ à¨à©°à¨ªà¨¿à¨à¨à¨° ਸਾਰ੠ਸà©à¨¨à©à¨ ਰ ਸà©à¨à©°à¨¡à¨°à© ਠਤ੠ਹਾਠਸà¨à©à¨²à¨¾à¨ ਦ੠ਨਾਲ-ਨਾਲ 50 à©à©à¨¸à¨¦à© ਮਿਡਲ ਸà¨à©à¨²à¨¾à¨ ਨà©à©° ਦਿੱਤ੠à¨à¨¾à¨£à¨à© ਤਾਠà¨à© ਵਿਦਿà¨à¨°à¨¥à©à¨à¨ ਦ੠ਨਵà©à¨¨à¨¤à¨® ਹਾਰਡਵà©à¨ ਰ ਠਤ੠ਤà¨à¨¨à¨¾à¨²à©à¨à© ਤੱਠਪਹà©à©°à¨ ਨà©à©° ਯà¨à©à¨¨à© ਬਣਾà¨à¨ à¨à¨¾ ਸà¨à©à¥¤”

à¨à¨¨à©à¨¹à¨¾à¨ ਦੱਸਿਠà¨à¨¿ 5,000 ਸਰà¨à¨¾à¨°à© ਸà¨à©à¨²à¨¾à¨ ਵਿੱਠਸਮਰਪਿਤ à¨à©°à¨ªà¨¿à¨à¨à¨° ਲà©à¨¬à¨¾à¨ ਸਥਾਪਤ à¨à©à¨¤à©à¨à¨ à¨à¨¾à¨£à¨à©à¨à¨ ਤਾਠà¨à© ਸਾਰ੠ਸà©à¨à©°à¨¡à¨°à© ਠਤ੠ਸà©à¨¨à©à¨ ਰ ਸà©à¨à©°à¨¡à¨°à© ਸਰà¨à¨¾à¨°à© ਸà¨à©à¨²à¨¾à¨ ਲਠਪà©à¨°à© ਤਰà©à¨¹à¨¾à¨ à¨à¨¾à¨°à¨à¨¸à¨¼à©à¨² à¨à©°à¨ªà¨¿à¨à¨à¨° ਲà©à¨¬à¨¾à¨ ਯà¨à©à¨¨à© ਬਣਾà¨à¨à¨ à¨à¨¾à¨£à¥¤ à¨à¨¨à©à¨¹à¨¾à¨ à¨à¨¿à¨¹à¨¾, “à¨à©°à¨à¨°à¨à¨à¨à¨¿à¨µ ਲਰਨਿੰਠਨà©à©° à¨à¨¤à¨¸à¨¼à¨¾à¨¹à¨¿à¨¤ à¨à¨°à¨¨ ਲਠਠਸà©à¨ 3,694 ਸà¨à©à¨²à¨¾à¨ ਵਿੱਠ8,268 à¨à©°à¨à¨°à¨à¨à¨à¨¿à¨µ ਫਲà©à¨ ਪà©à¨¨à¨² ਸਥਾਪਤ à¨à¨° ਰਹ੠ਹਾà¨à¥¤ ਹਰà©à¨ ਸà©à¨¨à©à¨ ਰ ਸà©à¨à©°à¨¡à¨°à© ਠਤ੠ਹਾਠਸà¨à©à¨² ਨà©à©° à¨à¨¹ ਪà©à¨¨à¨² ਦਿੱਤ੠à¨à¨¾à¨£à¨à©, ਵਿਦਿà¨à¨°à¨¥à©à¨à¨ ਦ੠à¨à¨¿à¨£à¨¤à© ਦ੠à¨à¨§à¨¾à¨° ‘ਤ੠ਵੱਡ੠ਸà¨à©à¨²à¨¾à¨ ਨà©à©° à¨à¨¾à¨°, ਪੰਠà¨à¨¾à¨ ਠੱਠਯà©à¨¨à¨¿à¨ ਦਿੱਤ੠à¨à¨¾à¨£à¨à©à¥¤ ਤà¨à¨¨à¨¾à¨²à©à¨à© ਵਿੱਠà¨à©à¨¤à© à¨à¨¸ ਵੱਡ੠ਨਿਵà©à¨¸à¨¼ ਨਾਲ à¨à¨¹ ਯà¨à©à¨¨à© ਬਣਾà¨à¨ à¨à¨¾à¨µà©à¨à¨¾ à¨à¨¿ ਡਿà¨à©à¨à¨² ਸਾà¨à¨°à¨¤à¨¾ ਠਤ੠ਸਮਾਰਠਲਰਨਿੰਠਹà©à¨£ ਸਿਰਫ ਨਿੱà¨à© ਸà¨à©à¨²à¨¾à¨ ਤੱਠਹ੠ਸà©à¨®à¨¿à¨¤ ਨਹà©à¨ ਹਨ ਬਲà¨à¨¿ à¨à¨¹ ਪੰà¨à¨¾à¨¬ ਦ੠ਸਰà¨à¨¾à¨°à© ਸà¨à©à¨²à¨¾à¨ ਵਿੱਠਹਰ ਵਿਦਿà¨à¨°à¨¥à© ਦਾ ਬà©à¨¨à¨¿à¨à¨¦à© ਠਧਿà¨à¨¾à¨° ਹਨ।”

à¨à¨¸ à¨à¨¦à¨® ਨà©à©° ਰਵਾà¨à¨¤à© à¨à¨¾à¨à¨¬à©à¨°à¨¡à¨¾à¨ ਤà©à¨ ਤà¨à¨¨à¨¾à¨²à©à¨à© ਠਧਾਰਤ ਸਮਾਰਠà¨à¨²à¨¾à¨¸à¨°à©à¨®à¨¾à¨ ਵੱਲ à¨à©±à¨ ਫà©à¨¸à¨²à¨¾à¨à©à©°à¨¨ ਤਬਦà©à¨²à© ਦੱਸਦਿà¨à¨ ਸਿੱà¨à¨¿à¨ ਮੰਤਰ੠ਨ੠à¨à¨¿à¨¹à¨¾, “à¨à¨¸ à¨à¨¦à¨® ਤਹਿਤ ਪà©à¨°à¨¾à¨£à© à¨à©°à¨ªà¨¿à¨à¨à¨°à¨¾à¨ ਨà©à©° ਬਦਲਿਠà¨à¨¾à¨µà©à¨à¨¾à¥¤ ਬਹà©à¨¤ ਲੰਬ੠ਸਮà©à¨ ਤà©à¨, ਸਾਡ੠ਵਿਦਿà¨à¨°à¨¥à© ਪà©à¨°à¨¾à¨£à© à¨à©°à¨ªà¨¿à¨à¨à¨°à¨¾à¨ ‘ਤ੠à¨à©°à¨® à¨à¨° ਰਹ੠ਸਨ à¨à© ਬਹà©à¨¤ à¨à©±à¨ à¨à©°à¨® à¨à¨°à¨¦à© ਸਨ ਠਤ੠ਠà¨à© ਵ੠ਮਾà¨à¨à©à¨°à©à¨¸à¨¾à¨«à¨ ਪà©à¨à¨ ਦ੠ਪà©à¨°à¨¾à¨£à© ਸੰਸà¨à¨°à¨£à¨¾à¨ ‘ਤ੠à¨à©±à¨² ਰਹ੠ਸਨ। ਠਸà©à¨ à¨à¨¸ ਨà©à©° ਸਥਾਠਤà©à¨° ‘ਤ੠ਬਦਲ ਰਹ੠ਹਾà¨à¥¤”

à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨¸ ਸਬੰਧ੠ਲਾà¨à©à¨à¨°à¨¨ ਪਹਿਲਾਠਹ੠ਸ਼à©à¨°à© ਹ੠à¨à©à©±à¨à¨¾ ਹ੠ਠਤ੠à¨à¨¹ à¨à©à¨ à¨à¨µà¨¿à©±à¨à© ਵਾਠਦਾ ਨਹà©à¨ ਹà©à¥¤ à¨à¨¨à©à¨¹à¨¾à¨ à¨à¨¿à¨¹à¨¾, “à¨à¨¹ ਸਿਰਫ਼ à¨à¨µà¨¿à¨à© à¨à¨²à¨¾à¨¨ ਨਹà©à¨ ਹà©; ਠੱਠਸà¨à©à¨²à¨¾à¨ ਵਿੱਠà¨à©°à¨ªà¨¿à¨à¨à¨°à¨¾à¨ ਦ੠ਡਿਲà©à¨µà¨°à© ਸ਼à©à¨°à© ਹ੠à¨à©à©±à¨à© ਹà©à¥¤ 20 ਮਾਰਠਤੱà¨, ਪੰà¨à¨¾à¨¬ ਦ੠ਹਰ à¨à¨¼à¨¿à¨²à©à¨¹à© ਦ੠ਹਰ ਸà¨à©à¨² ਨà©à©° à¨à¨ªà¨£à© ਨਵà©à¨ à¨à¨ªà¨à¨°à¨£ ਮਿਲ à¨à¨¾à¨£à¨à©à¥¤”

ਸ. ਹਰà¨à©à¨¤ ਸਿੰਠਬà©à¨à¨¸ ਨ੠ਦà©à¨¹à¨°à¨¾à¨à¨ à¨à¨¿ ਵੱਡ੠ਪੱਧਰ ‘ਤ੠à¨à©à¨¤à¨¾ à¨à¨¾ ਰਿਹਾ à¨à¨¹ ਬਦਲਾਠਸਿੱà¨à¨¿à¨ ਸ਼ਾਸਤਰ ਵਿੱਠà¨à©±à¨ ਢਾà¨à¨à¨¾à¨à¨¤ ਤਬਦà©à¨²à© ਨà©à©° à¨à¨à¨¾à¨à¨° à¨à¨°à¨¦à¨¾ ਹà©à¥¤ à¨à¨¨à©à¨¹à¨¾à¨ à¨à¨¿à¨¹à¨¾, “à¨à©°à¨à¨°à¨à¨à¨à¨¿à¨µ ਫਲà©à¨ ਪà©à¨¨à¨²à¨¾à¨ ਠਤ੠à¨à©°à¨ªà¨¿à¨à¨à¨°à¨¾à¨ ਦਾ à¨à¨¹ ਵੱਡ੠ਪੱਧਰ ‘ਤ੠ਬਦਲਾਠਠਹਿਮ à¨à©à¨®à¨¿à¨à¨¾ ਨਿà¨à¨¾à¨à¨à¨¾à¥¤ à¨à¨¹ ਬà©à¨¨à¨¿à¨à¨¦à© ਤà©à¨° ‘ਤ੠ਪà©à¨¾à¨à¨£ , ਸਮà¨à¨£ ਠਤ੠ਠਨà©à¨à¨µ ਨà©à©° ਬਦਲ ਦà©à¨µà©à¨à¨¾à¥¤ ਪੰà¨à¨¾à¨¬ ਸਿੱà¨à¨¿à¨ à¨à©à¨°à¨¾à¨à¨¤à© ਪà©à¨°à¨£à¨¾à¨²à©à¨à¨¤ ਸà©à¨§à¨¾à¨° ਬਾਰ੠ਹ੠ਠਤ੠ਡਿà¨à©à¨à¨² à¨à¨²à¨¾à¨¸à¨°à©à¨® à¨à¨¸ ਦਾ à¨à©±à¨ ਠਹਿਮ ਥੰਮà©à¨¹ ਹਨ।”

ਸਿੱà¨à¨¿à¨ ਮੰਤਰ੠ਨ੠ਦੱਸਿਠà¨à¨¿ ਸà¨à©à¨² ਮà©à¨à©à¨à¨ ਨà©à©° 21 ਫਰਵਰ੠ਤà©à¨ 20 ਮਾਰਠਤੱਠਸà¨à©à¨² ਪੱਧਰ੠ਠਨਬਾà¨à¨¸à¨¿à©°à¨ ਸà©à¨²à©à¨¬à©à¨°à©à¨¶à¨¨ ਪà©à¨°à©à¨à¨°à¨¾à¨® à¨à¨°à¨µà¨¾à¨à¨£ ਦ੠ਨਿਰਦà©à¨¸à¨¼ ਦਿੱਤ੠à¨à¨ ਹਨ, à¨à¨¿à¨¸ ਵਿੱਠਮਾਪਿà¨à¨, ਸà¨à©à¨² ਪà©à¨°à¨¬à©°à¨§à¨¨ à¨à¨®à©à¨à©à¨à¨, ਪੰà¨à¨¾à¨à¨¤à¨¾à¨, ਸà©à¨µà¨¾à¨®à©à¨à¨¤ ਠਧਿà¨à¨ªà¨à¨¾à¨ ਠਤ੠ਸਾਬà¨à¨¾ ਸà©à¨¨à¨¿à¨à¨¾à¨ ਨà©à©° à¨à¨¸ ਨਵà©à¨ ਡਿà¨à©à¨à¨² ਯà©à©±à¨ ਦ੠ਸ਼à©à¨°à©à¨à¨¤ ਦ੠à¨à¨µà¨¾à¨¹ ਬਣਨ ਲਠਸੱਦਾ ਦਿੱਤਾ à¨à¨¾à¨µà©à¨à¨¾à¥¤ à¨à¨¨à©à¨¹à¨¾à¨ à¨à¨¿à¨¹à¨¾, “ਠਸà©à¨ à¨à¨¾à¨¹à©à©°à¨¦à© ਹਾਠà¨à¨¿ ਸਮà©à©±à¨à¨¾ à¨à¨¾à¨à¨à¨¾à¨°à¨¾ ਸਰà¨à¨¾à¨°à© ਸਿੱà¨à¨¿à¨ ਪà©à¨°à¨£à¨¾à¨²à© ਵਿੱਠà¨à©à¨¤à© à¨à¨¾ ਰਹ੠à¨à¨¸ ਠਹਿਮ ਤਬਦà©à¨²à© ਦਾ ਠਨà©à¨à¨µ à¨à¨°à©à¥¤ ਠà¨à¨¸à¨°, ਲà©à¨ ਸਰà¨à¨¾à¨°à© ਸà¨à©à¨²à¨¾à¨ ਨà©à©° ਬਾਹਰà©à¨ ਦà©à¨à¨¦à© ਹਨ ਠਤ੠ਠੰਦਰਲà©à¨à¨ ਤਬਦà©à¨²à©à¨à¨ ਬਾਰ੠à¨à¨¨à©à¨¹à¨¾à¨ ਨà©à©° ਠਹਿਸਾਸ ਨਹà©à¨ ਹà©à©°à¨¦à¨¾à¥¤ ਮਾਪਿà¨à¨ ਨà©à©° à¨à¨¹ ਦà©à¨à¨£ ਦਿਠà¨à¨¿ à¨à¨¨à©à¨¹à¨¾à¨ ਦ੠ਬੱà¨à© à¨à¨¨à©à¨¹à¨¾à¨ ਦ੠à¨à©à¨¤à¨° ਦ੠ਪà©à¨°à¨¾à¨à¨µà©à¨ ਸà¨à©à¨²à¨¾à¨ ਨਾਲà©à¨ ਵ੠ਬਿਹਤਰ ਨਵà©à¨¨à¨¤à¨® ਤà¨à¨¨à¨¾à¨²à©à¨à© ਨਾਲ ਸਿੱà¨à¨¿à¨ ਪà©à¨°à¨¾à¨ªà¨¤ ਰਹ੠ਹਨ। à¨à¨¸ ਨਾਲ ਸਾਡ੠à¨à¨¨à¨¤à¨ ਸਿੱà¨à¨¿à¨ ਪà©à¨°à¨£à¨¾à¨²à© ਵਿੱਠà¨à¨¨à©à¨¹à¨¾à¨ ਦਾ ਵਿਸ਼ਵਾਸ ਹà©à¨° ਵਧà©à¨à¨¾à¥¤”

à¨à©à¨à¨à© ਸਬੰਧ੠ਯà©à¨à¨¤à¨¾à¨µà¨¾à¨ ਬਾਰ੠ਮà©à¨¡à©à¨ ਦ੠ਸਵਾਲ ਦਾ à¨à¨µà¨¾à¨¬ ਦਿੰਦਿà¨à¨ ਹਰà¨à©à¨¤ ਸਿੰਠਬà©à¨à¨¸ ਨ੠à¨à¨¿à¨¹à¨¾, “ਮà©à¨ ਹਰà©à¨ ਠਧਿà¨à¨ªà¨ ਨà©à©° à¨à¨°à©à¨¸à¨¾ ਦਿਵਾà¨à¨£à¨¾ à¨à¨¾à¨¹à©à©°à¨¦à¨¾ ਹਾà¨à¥¤ ਤà©à¨¹à¨¾à¨¡à©à¨à¨ ਨà©à¨à¨°à©à¨à¨ ਸà©à¨°à©±à¨à¨¿à¨ ਤ ਹਨ। à¨à©à¨ ਵ੠à¨à¨ªà¨£à© ਨà©à¨à¨°à© ਨਹà©à¨ à¨à©à¨à¨à¨à¨¾à¥¤” à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨¹ 20 ਤà©à¨ 25 ਸਾਲਾਠਤà©à¨ ਸà©à¨µà¨¾ ਨਿà¨à¨¾ ਰਹ੠ਤà¨à¨°à¨¬à©à¨à¨¾à¨° ਠਧਿà¨à¨ªà¨à¨¾à¨ ਦਰਮਿà¨à¨¨ ਵਧ ਰਹ੠à¨à¨¿à©°à¨¤à¨¾ ਨà©à©° ਸਮà¨à¨¦à© ਹਨ। à¨à¨¨à©à¨¹à¨¾à¨ à¨à¨°à©à¨¸à¨¾ ਦਿੱਤਾ à¨à¨¿ à¨à¨¾à¨¨à©à©°à¨¨à© ਹੱਲ ਲੱà¨à© à¨à¨¾ ਰਹ੠ਹਨ। à¨à¨¨à©à¨¹à¨¾à¨ ਠੱà¨à© à¨à¨¿à¨¹à¨¾ à¨à¨¿ à¨à¨¹ ਠਧਿà¨à¨ªà¨ ਯà©à¨¨à©à¨ ਨਾਠਦ੠ਨਿਰੰਤਰ ਸੰਪਰਠਵਿੱਠਹਨ ਠਤ੠ਠਸà©à¨ à¨à¨¾à¨¨à©à©°à¨¨à© ਰਾਹ ਦ੠à¨à¨¾à¨² à¨à¨° ਰਹ੠ਹਨ। ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਦ੠ਠà¨à¨µà¨¾à¨ ਵਾਲ੠ਪੰà¨à¨¾à¨¬ ਸਰà¨à¨¾à¨° à¨à¨ªà¨£à© ਠਧਿà¨à¨ªà¨à¨¾à¨ ਦ੠ਮà©à¨¢à© ਨਾਲ ਮà©à¨¢à¨¾ à¨à©à© à¨à© à¨à©à©à¨¹à© ਹà©à¥¤

à¨à¨¸ ਪਹਿਲà¨à¨¦à¨®à© ਨà©à©° ਸà¨à¨¼à¨¤ ਨਿà¨à¨°à¨¾à¨¨à©, ਸà©à¨°à©±à¨à¨¿à¨ ਤ à¨à©°à¨¸à¨à¨¾à¨²à©à¨¸à¨¼à¨¨ ਪà©à¨°à©à¨à©à¨à©à¨² ਠਤ੠à¨à¨¨à¨¤à¨ ਸਰà©à¨¤à¨¾à¨ ਦ੠ਪਾਰਦਰਸ਼੠ਢੰਠਨਾਲ ਵਰਤà©à¨ ਨਾਲ ਲਾà¨à© à¨à©à¨¤à¨¾ à¨à¨¾ ਰਿਹਾ ਹ੠ਤਾਠà¨à© à¨à¨¼à¨®à©à¨¨à© ਪੱਧਰ ‘ਤ੠ਪà©à¨°à¨à¨¾à¨µà¨¸à¨¼à¨¾à¨²à© ਢੰਠਨਾਲ ਡਿà¨à©à¨à¨² ਤਬਦà©à¨²à© ਲਿà¨à¨à¨¦à© à¨à¨¾ ਸà¨à©à¥¤

ਪੰà¨à¨¾à¨¬ ਸਿੱà¨à¨¿à¨ à¨à©à¨°à¨¾à¨à¨¤à© ਤਹਿਤ ਸਰà¨à¨¾à¨°à© ਸà¨à©à¨²à¨¾à¨ ਨà©à©° ਰਵਾà¨à¨¤à© à¨à¨²à¨¾à¨¸à¨°à©à¨®à¨¾à¨ ਤà©à¨ ਸਮਾਰà¨, ਤà¨à¨¨à¨¾à¨²à©à¨à© ਠਧਾਰਤ ਸਿੱà¨à¨£ ਮਾਹà©à¨² ਵਿੱਠਤਬਦà©à¨² à¨à¨°à¨¦à¨¿à¨à¨ à¨à¨à¨µà©°à¨¤ ਮਾਨ ਸਰà¨à¨¾à¨° ਨ੠ਪੰà¨à¨¾à¨¬ ਦ੠ਵਿਦਿà¨à¨°à¨¥à©à¨à¨ ਨà©à©° ਡਿà¨à©à¨à¨² ਤਿà¨à¨°à© ਵਿੱਠਮà©à¨¹à¨°à© ਰੱà¨à¨¿à¨ ਹ੠ਠਤ੠à¨à¨¹ ਯà¨à©à¨¨à© ਬਣਾà¨à¨ ਹ੠à¨à¨¿ à¨à¨¹ ਤà©à¨à¨¼à© ਨਾਲ ਵਿà¨à¨¸à¨¤ ਹ੠ਰਹ੠ਸੰਸਾਰ ਵਿੱਠà¨à¨à©à¨°à© ਸਿੱà¨à¨¿à¨, ਰà©à¨à¨¼à¨à¨¾à¨° ਠਤ੠ਲà©à¨¡à¨°à¨¸à¨¼à¨¿à¨ª ਲਠਲà©à©à©à¨à¨¦à©à¨à¨ ਯà©à¨à¨¤à¨¾à¨µà¨¾à¨ ਨਾਲ ਲà©à¨¸ ਹਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਚਾਕਬੋਰਡਾਂ ਤੋਂ ਸਮਾਰਟ ਕਲਾਸਰੂਮਾਂ ਤੱਕ: ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਿਆਂਦੀ ਡਿਜੀਟਲ ਕ੍ਰਾਂਤੀ
- ਜਲੰਧਰ ’ਚ ਆਨੰਦ ਮੈਡੀਕਲ ਸਟੋਰ ’ਤੇ ਪੁਲਿਸ ਤੇ ਡਰੱਗ ਇੰਸਪੈਕਟਰ ਦੀ ਰੇਡ, 100 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ
ਦੁਕਾਨ ਸੀਲ ਕਰਨ ਅਤੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ, ਪੁਲਿਸ ਨੇ ਪਿਓ-ਪੁੱਤ ਨੂੰ ਹਿਰਾਸਤ…
- ਜਲੰਧਰ ਦੀ ਮਾਈ ਹੀਰਾ ਗੇਟ ਮਾਰਕੀਟ ’ਚ ਚੋਰੀ, 3 ਮਿੰਟਾਂ ’ਚ ਹਜ਼ਾਰਾਂ ਦੀ ਨਕਦੀ ਲੈ ਕੇ ਫ਼ਰਾਰ ਹੋਇਆ ਚੋਰ
ਕਿਰਨ ਬੁੱਕ ਡਿਪੂ ਦਾ ਸ਼ਟਰ ਉਖਾੜ ਕੇ ਅੰਦਰ ਵੜਿਆ ਚੋਰ, 10 ਦਿਨਾਂ ’ਚ 6ਵੀਂ ਦੁਕਾਨ…
- ਅੰਮ੍ਰਿਤਸਰ ’ਚ ਬੁਲਟ ਸਵਾਰ ਨੌਜਵਾਨ ਨੇ ਐਕਟਿਵਾ ’ਚੋਂ ਪਰਸ ਚੋਰੀ ਕੀਤਾ, CCTV ’ਚ ਕੈਦ ਹੋਈ ਵਾਰਦਾਤ
ATM ’ਚ ਪੈਸੇ ਜਮ੍ਹਾ ਕਰਵਾਉਣ ਗਿਆ ਸੀ ਪਰਿਵਾਰ, ਪਰਸ ’ਚ ਨਕਦੀ, ਮੰਗਲ ਸੂਤਰ ਤੇ ਹੋਰ…
- ਫਿਲੌਰ ’ਚ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਪਹੁੰਚੀ ਟੀਮ, ਨਸਬੰਦੀ ਤੋਂ ਬਾਅਦ ਮੁੜ ਛੱਡੇ ਜਾਣਗੇ
ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਪ੍ਰਸ਼ਾਸਨ ਦੀ ਕਾਰਵਾਈ, ਹੁਣ ਤੱਕ 20 ਤੋਂ ਵੱਧ ਕੁੱਤਿਆਂ ਨੂੰ…
- ਫਿਲੌਰ ਦੇ ਭਰੇ ਬਾਜ਼ਾਰ ’ਚ ਚੋਰੀ, ਸ਼ਟਰ ਤੋੜ ਕੇ ਸਿਗਰਟਾਂ, ਬੀੜੀਆਂ ਤੇ ਨਕਦੀ ਲੈ ਗਏ ਚੋਰ
ਕੁਝ ਮਹੀਨੇ ਪਹਿਲਾਂ ਵੀ ਇਸੇ ਦੁਕਾਨ ’ਤੇ ਹੋਈ ਸੀ ਚੋਰੀ, ਦੁਕਾਨ ਮਾਲਕ ਦੇ ਪਰਿਵਾਰ ਨੇ…
- ਜਲੰਧਰ: ਸੱਟੇਬਾਜ਼ਾਂ ’ਤੇ ਪੁਲਿਸ ਮਿਹਰਬਾਨ? ਮੈਡੀਕਲ ਦੌਰਾਨ ਚਾਹ ਪਿਲਾਉਣ ਦੀਆਂ ਤਸਵੀਰਾਂ ਆਈਆਂ ਸਾਹਮਣੇ
ਮੈਡੀਕਲ ਕਰਵਾਉਣ ਲਿਆਂਦੇ ਮੋਨੂ ਦੀ ਅਚਾਨਕ ਵਿਗੜੀ ਤਬੀਅਤ, ਐਮਰਜੈਂਸੀ ਵਾਰਡ ਵਿੱਚ ਚੱਲ ਰਿਹਾ ਇਲਾਜ ਜਲੰਧਰ,…
- ਏਸ਼ੀਅਨ ਹਾਕੀ ਚੈਂਪੀਅਨਸ਼ਿਪ ਤੋਂ ਪਹਿਲਾਂ CM ਭਗਵੰਤ ਮਾਨ ਨੇ ਸੁਰਜੀਤ ਹਾਕੀ ਸਟੇਡੀਅਮ ਦਾ ਲਿਆ ਜਾਇਜ਼ਾ
ਜਲੰਧਰ, 10 ਅਕਤੂਬਰ: ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਹੋਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੀਆਂ…
- ਜਲੰਧਰ: ਸੱਟੇਬਾਜ਼ ਮੋਨੂ ਦੇ ਘਰ ਪੁਲਿਸ ਦੀ ਰੇਡ, 14 ਨੌਜਵਾਨ ਰਾਊਂਡਅਪ
ਜਲੰਧਰ, 9 ਅਕਤੂਬਰ: ਜਲੰਧਰ ਦੇ ਫਗਵਾੜਾ ਗੇਟ ਇਲਾਕੇ ਵਿੱਚ ਕਥਿਤ ਸੱਟੇਬਾਜ਼ ਮੋਨੂ ਦੇ ਘਰ ਪੁਲਿਸ…
- ਜਲੰਧਰ ਦੇ TTM ਸਕੂਲ ’ਚ ਵਿਦਿਆਰਥੀਆਂ ਦੀ ਲੜਾਈ, ਇੱਕ ਜ਼ਖ਼ਮੀ; ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ
ਜਲੰਧਰ: ਜਲੰਧਰ ਦੇ ਕਿਸ਼ਨਪੁਰਾ ਅਧੀਨ ਆਉਂਦੇ ਨਿਊ ਪ੍ਰਿਥਵੀ ਨਗਰ ਸਥਿਤ ਟਵਿੰਕਲ ਟਵਿੰਕਲ ਮਾਡਲ ਹਾਈ ਸਕੂਲ…
- ਜਲੰਧਰ ਕੈਂਟ ਦੇ ਸਦਰ ਬਾਜ਼ਾਰ ’ਚ ਔਰਤ ਦਾ ਬੈਗ ਖੋਹ ਕੇ ਫਰਾਰ ਹੋਏ ਸਕੂਟੀ ਸਵਾਰ 2 ਲੁਟੇਰੇ, CCTV ’ਚ ਕੈਦ ਵਾਰਦਾਤ
ਜਲੰਧਰ, 7 ਅਕਤੂਬਰ: ਜਲੰਧਰ ਕੈਂਟ ਦੇ ਸਦਰ ਬਾਜ਼ਾਰ ਦੀ ਮੁੱਖ ਮਾਰਕੀਟ ਵਿੱਚ ਸਕੂਟੀ ਸਵਾਰ ਦੋ…