&NewLine;<p class&equals;"wp-block-paragraph"><strong>ਲੁਧਿਆਣਾ &vert;<&sol;strong> ਲੁਧਿਆਣਾ ਦੇ ਕੋਰਟ ਕੰਪਲੈਕਸ &&num;8216&semi;ਚ ਬੰਬ ਬਲਾਸਟ ਵੇਲੇ ਇਕ ਸ਼ਖ਼ਸ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ। ਪੰਜਾਬ ਪੁਲਿਸ ਕਹਿਣਾ ਹੈ ਕਿ ਬੰਬ ਲਾਉਣ ਸਮੇਂ ਹੀ ਧਮਾਕਾ ਹੋਇਆ। ਧਮਾਕੇ ਵਿਚ ਮਰਨ ਵਾਲੇ ਦੇ ਚਿਥੜੇ ਉਡ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਦੇ ਮੂੰਹ &&num;8216&semi;ਤੇ ਮਾਸ ਨਹੀਂ ਹੈ ਅਤੇ ਸਰੀਰ ਦੇ ਦੋ ਹਿੱਸੇ ਬਚੇ ਹਨ। ਉਸ ਦੇ ਸਰੀਰ &&num;8216&semi;ਤੇ ਖੰਡੇ ਦਾ ਟੈਟੂ ਬਣਿਆ ਹੋਇਆ ਹੈ। ਇਸ ਦੇ ਸਹਾਰੇ ਉਸ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੱਸ ਦੇਈਏ ਕਿ ਮਲਬੇ ਦੇ ਥੱਲੇ ਅਲੱਗ-ਅਲੱਗ ਜਗ੍ਹਾ &&num;8216&semi;ਤੇ ਮਨੁੱਖੀ ਸਰੀਰ ਦੇ ਅੰਗ ਪਏ ਦਿਖ ਰਹੇ ਸੀ। ਪਹਿਲੀ ਨਜ਼ਰੇ ਲੱਗ ਰਿਹਾ ਸੀ ਕਿ ਮਲਬੇ ਥੱਲੇ ਕਈ ਲਾਸ਼ਾਂ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਬੰਬ ਪਲਾਨਰ ਦਾ ਮੂੰਹ ਵੀ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ। ਉਸ ਕੋਲੋਂ ਕੋਈ ਕਾਗਜ਼-ਪੱਤਰ ਵੀ ਨਹੀਂ ਮਿਲਿਆ। ਉਸ ਦੇ ਕੱਪੜੇ ਵੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ। ਪੁਲਿਸ ਹੁਣ ਇਨ੍ਹਾਂ ਕੱਪੜਿਆਂ ਦੇ ਸਹਾਰੇ ਉਸ ਦੀ ਸ਼ਨਾਖਤ ਵਿਚ ਲੱਗੀ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਕਚਹਿਰੀ ਵੱਲ ਆਉਣ ਵਾਲੇ ਰਸਤਿਆਂ ਵਿਚ ਲੱਗੇ ਸੀਸੀਟੀਵੀ ਕੈਮਰੇ ਤਾਂ ਚੈਕ ਕਰ ਰਹੀ ਹੈ ਪਰ ਉਨ੍ਹਾਂ ਵਿਚੋਂ ਬੰਬ ਪਲਾਨਰ ਕੌਣ ਹੈ ਇਹ ਪਤਾ ਕਰਨਾ ਮੁਸ਼ਕਿਲ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;