à¨à©°à¨¡à©à¨à©à©à¨¹, 13 ਠà¨à¨¤à©à¨¬à¨° | ਸਿੱà¨à¨¿à¨ ਵਿà¨à¨¾à¨ ਦ੠ਸ਼ਿà¨à¨¾à¨à¨¤ ’ਤ੠ਮਾਲà©à¨°à¨à©à¨à¨²à¨¾ ਪà©à¨²à¨¿à¨¸ ਨ੠à¨à¨¾à¨ ਲ੠ਤà¨à¨°à¨¬à© ਦ੠ਸਰà¨à©à¨«à¨¿à¨à©à¨ ਠਤ੠ਪà©à¨à¨¡à© à¨à©à¨¤à¨° ਦ੠ਸਰà¨à©à¨«à¨¿à¨à©à¨ ਪà©à¨¸à¨¼ à¨à¨°à¨à© ਸਿੱà¨à¨¿à¨ ਵਿà¨à¨¾à¨ ਵਿਠਨà©à¨à¨°à©à¨à¨ ਲà©à¨£ ਵਾਲà©à¨à¨ 7 ਮਹਿਲਾ ਠਧਿà¨à¨ªà¨à¨¾à¨ à¨à¨¼à¨¿à¨²à¨¾à¨«à¨¼ ਧà©à¨à¨¾à¨§à©à© ਸਮà©à¨¤ ਵੱà¨-ਵੱਠਧਾਰਾਵਾਠਤਹਿਤ à¨à©à¨¸ ਦਰਠà¨à©à¨¤à¨¾ ਹà©à¥¤

à¨à¨¨à©à¨¹à¨¾à¨ ਦ੠ਨਾਠà¨à¨®à¨²à¨¦à©à¨ª à¨à©à¨° ਵਾਸ੠à¨à©±à¨¬à©à¨®à¨¾à¨à¨°à¨¾, à¨à©à¨°à¨à©à¨¤ à¨à©à¨° ਵਾਸ੠ਦà©à©±à¨à¨°à©, ਰਮਨਦà©à¨ª à¨à©à¨° ਵਾਸ੠ਨਾਰà©à¨à©, ਰà¨à¨¨à¨¾ ਸਿੱਧ੠ਵਾਸ੠à¨à©°à¨à¨£à¨µà¨¾à¨², ਸਵਰਨà¨à©à¨¤ à¨à©à¨° ਵਾਸ੠ਠਹਿਮਦà¨à©à©à¨¹, ਰਾà¨à¨µà¨¿à©°à¨¦à¨° à¨à©à¨° ਵਾਸ੠ਸੰà¨à¨¾à¨²à¨¾ ਤ੠ਸਬਿਤਾ ਰਾਣ੠ਵਾਸ੠ਮਾਲà©à¨°à¨à©à¨à¨²à¨¾ ਦੱਸਿਠà¨à¨¿à¨ ਹà©à¥¤

ਵਿà¨à¨¾à¨ ਦਾ ਦਾਠਵਾ ਹ੠à¨à¨¿ à¨à¨¾à¨à¨ ਦà©à¨°à¨¾à¨¨ ਪੰà¨à¨¾à¨¬ à¨à¨° ਦ੠457 à¨à¨®à©à¨¦à¨µà¨¾à¨°à¨¾à¨ ਦ੠ਸਰà¨à©à¨«à¨¿à¨à©à¨ à¨à¨¾à¨ ਲ੠ਪਾਠà¨à¨ ਹਨ। ਵਿà¨à¨¾à¨ ਨà©à©° à¨à¨°à¨¤à© ਦ੠à¨à©à¨ ਸਮà©à¨ ਬਾਠਦ ਹ੠à¨à¨¸ ਧà©à¨à¨¾à¨§à©à© ਬਾਰ੠ਪਤਾ ਲੱà¨à¨¾ ਪਰ ਠਧਿà¨à¨ªà¨à¨¾à¨ ਦ੠ਵਾਰ-ਵਾਰ ਠਦਾਲਤ ਵਿਠà¨à¨¾à¨£ à¨à¨¾à¨°à¨¨ à¨à¨¾à¨°à¨µà¨¾à¨ ਸਿਰ੠ਨਹà©à¨ à¨à©à©à¨¹ ਸà¨à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਸਿੱà¨à¨¿à¨ ਵਿà¨à¨¾à¨ ਦ੠ਡਾà¨à¨°à©à¨à¨à¨° à¨à¨²à©à¨®à©à¨à¨à¨°à© ਨ੠ਸ਼ਿà¨à¨¾à¨à¨¤ à¨à©à¨¤à© à¨à¨¿ 5 ਸਤੰਬਰ 2007 ਨà©à©° 20 à¨à¨¼à¨¿à¨²à©à¨¹à¨¿à¨à¨ ਵਿਠà¨à©à¨à¨¿à©°à¨ ਫà©à¨²à©à¨à¨¼ ਦà©à¨à¨ ਠਸਾਮà©à¨à¨ à¨à¨°à¨¨ ਦਾ à¨à©°à¨® ਸ਼à©à¨°à© ਹ੠à¨à¨¿à¨ ਸà©à¥¤ à¨à¨¼à¨¿à¨²à©à¨¹à¨¾ ਪੱਧਰ ’ਤ੠ਸਬੰਧਤ ਡà©.à¨.ਠà¨à¨²à©à¨®à©à¨à¨à¨°à© ਦ੠ਪà©à¨°à¨§à¨¾à¨¨à¨à© ਹà©à¨ à¨à©à¨¤à¨¾ à¨à¨¿à¨à¥¤ ਤà¨à¨°à¨¬à© ਦਾ ਸਰà¨à©à¨«à¨¿à¨à©à¨ 7 ਠੰà¨à¨¾à¨ ਨਾਲ ਪà©à¨°à¨¾à¨ªà¨¤ à¨à¨°à¨¨à¨¾ à¨à¨¼à¨°à©à¨°à© ਸà©à¥¤ à¨à¨¸ ਲਠà¨à¨¾à¨ ਲ੠ਸਰà¨à©à¨«à¨¿à¨à©à¨ ਦ੠à¨à©à¨¡ à¨à©à¨¡à© à¨à¨à¥¤ ਦੱਸ ਦà¨à¨ à¨à¨¿ à¨à©à¨°à¨¦à¨¾à¨¸à¨ªà©à¨° ਵਿਠਸਠਤà©à¨ ਵੱਧ 54 ਮਾਮਲ੠ਹਨ à¨à¨¿à¨¨à©à¨¹à¨¾à¨ ਵਿà¨à©à¨ 29 ਠਧਿà¨à¨ªà¨à¨¾à¨ à¨à¨¿à¨²à¨¾à¨«à¨¼ ਮਾਮਲਾ ਦਰਠਹ੠à¨à©à©±à¨à¨¾ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਸਰਕਾਰੀ ਨੌਕਰੀ ਲੈਣ ਲਈ ਬਣਾਏ ਫਰਜ਼ੀ ਸਰਟੀਫਿਕੇਟ; 7 ਅਧਿਆਪਕਾਂ ਖ਼ਿਲਾਫ਼ FIR ਦਰਜ
Related Post