&NewLine;<p class&equals;"wp-block-paragraph"><strong>ਨਵੀਂ ਦਿੱਲੀ &period; <&sol;strong>ਦੇਸ਼ &&num;8216&semi;ਚ ਇੱਕ ਸਤੰਬਰ ਤੋਂ ਅਨਲੌਕ-4 ਸ਼ੁਰੂ ਹੋ ਰਿਹਾ ਹੈ। ਇੱਕ ਤੋਂ 30 ਸਤੰਬਰ ਤੱਕ ਜਾਰੀ ਕੀਤੇ ਅਨਲੌਕ-4 ਵਿੱਚ ਵੀ ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਨਹੀਂ ਹੋਵੇਗੀ। ਯਾਤਰੀ ਨਾ ਤਾਂ ਦੇਸ਼ ਤੋਂ ਬਾਹਰ ਯਾਤਰਾ ਕਰ ਸਕਦੇ ਹਨ ਤੇ ਨਾ ਹੀ ਦੂਜੇ ਦੇਸ਼ਾਂ ਤੋਂ ਯਾਤਰੀ ਦੇਸ਼ ਆ ਸਕਦੇ ਹਨ। ਹਾਲਾਂਕਿ&comma; ਸਰਕਾਰ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਜਹਾਜ਼ਾਂ ਦੀ ਸੇਵਾ ਜਾਰੀ ਰਹੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ 30 ਸਤੰਬਰ 2020 ਤੱਕ ਸਕੂਲ ਤੇ ਕਾਲਜ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ&comma; ਕੰਨਟੇਨਮੈਂਟ ਜ਼ੋਨ ਤੋਂ ਬਾਹਰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਅਧਿਆਪਕਾਂ ਤੋਂ ਗਾਈਡੈਂਸ ਲੈਣ ਲਈ ਸਵੈ-ਇੱਛਾ ਨਾਲ ਸਕੂਲ ਜਾ ਸਕਦੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਿਨੇਮਾ ਹਾਲ&comma; ਸਵੀਮਿੰਗ ਪੂਲ&comma; ਮਨੋਰੰਜਨ ਪਾਰਕ&comma; ਥੀਏਟਰ &lpar;ਓਪਨ ਏਅਰ ਥੀਏਟਰ ਨੂੰ ਛੱਡ ਕੇ&rpar; ਤੇ ਅਜਿਹੀਆਂ ਥਾਵਾਂ &&num;8216&semi;ਤੇ ਗਤੀਵਿਧੀਆਂ &&num;8216&semi;ਤੇ ਪਾਬੰਦੀ ਰਹੇਗੀ। 7 ਸਤੰਬਰ ਤੋਂ ਦੇਸ਼ ਭਰ ਵਿੱਚ ਮੈਟਰੋ ਸੇਵਾ ਨੂੰ ਬਹਾਲ ਕਰਨ ਦੀ ਆਗਿਆ ਦਿੱਤੀ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੇ ਨਾਲ ਹੀ ਸਮਾਜਿਕ&comma; ਰਾਜਨੀਤਕ ਤੇ ਧਾਰਮਿਕ ਪ੍ਰੋਗਰਾਮਾਂ ਦੀ ਵੱਧ ਤੋਂ ਵੱਧ 100 ਵਿਅਕਤੀਆਂ ਦੀ ਸੀਮਾ ਨਾਲ 21 ਸਤੰਬਰ ਤੋਂ ਆਗਿਆ ਦਿੱਤੀ ਜਾਏਗੀ। ਮਾਰਚ ਤੋਂ ਬੰਦ ਪਏ ਬਾਰ 1 ਸਤੰਬਰ ਤੋਂ ਮੁੜ ਖੋਲ੍ਹੇ ਜਾਣਗੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;