&NewLine;<p class&equals;"wp-block-paragraph"><strong>ਫਿਰੋਜ਼ਪੁਰ &lpar;ਸੁਖਚੈਨ ਸਿੰਘ&rpar;&vert;<&sol;strong> ਅੱਜ-ਕੱਲ੍ਹ ਇਨਸਾਨ ਦੀ ਜਿੰਦਗੀ ਦੀ ਕੀਮਤ ਜਾਨਵਰ ਦੀ ਜਿੰਦਗੀ ਤੋਂ ਘੱਟ ਗਈ ਹੈ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਜੀਰਾ ਤੋਂ ਸਾਹਮਣੇ ਆਈ ਹੈ। ਇਕ ਕੁੱਤੇ ਦੇ ਬੱਚੇ ਪਿੱਛੇ ਦੋ ਗੁਆਂਢੀਆਂ ਦਾ ਝਗੜਾ ਇਸ ਕਦਰ ਵਧਿਆ ਕਿ ਇੱਕ ਗੁਆਂਢੀ ਵਲੋਂ ਦੂਜੇ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਜਸਵੀਰ ਸਿੰਘ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਮ੍ਰਿਤਕ ਜਸਵੀਰ ਦੇ ਭਤੀਜੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਪਿੰਡ ਮਨਸੂਰਵਾਲ ਦਾ ਰਹਿਣ ਵਾਲਾ ਸੀ। ਚਾਚੇ ਦੇ ਘਰ ਦੇ ਬਾਹਰ ਇਕ ਕੁੱਤੀ ਨੇ ਬੱਚੇ ਦਿੱਤੇ ਸਨ। ਇੱਕ ਕਤੂਰਾ ਚਾਚੇ ਨੇ ਆਪਣੇ ਘਰ ਰੱਖ ਲਿਆ ਸੀ। ਸਾਹਮਣੇ ਘਰ ਵਿੱਚ ਰਹਿਣ ਵਾਲੇ ਬੰਦੇ ਕਤੂਰਾ ਚੁੱਕ ਕੇ ਲੈ ਗਏ। ਵਾਪਸ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਵਾਪਸ ਨਾ ਕੀਤਾ। ਆਂਢ-ਗੁਆਂਢ ਦੇ ਕਹਿਣ&nbsp&semi;&&num;8216&semi;ਤੇ ਕਤੂਰਾ ਤਾਂ ਵਾਪਸ ਕਰ ਦਿੱਤਾ ਪਰ ਬਾਅਦ ਵਿਚ ਗੁਆਂਢੀ ਬੱਬੂ ਨੇ ਗਾਲੀ-ਗਲੋਚ ਕੀਤਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮਨਪ੍ਰੀਤ&nbsp&semi; ਨੇ ਦੱਸਿਆ- ਸਰਪੰਚ ਗੁਰਮੇਲ ਸਿੰਘ ਤੇ ਹੋਰ ਮੈਂਬਰਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਘਰੋਂ-ਘਰੀ ਭੇਜ ਦਿੱਤਾ। ਬਾਅਦ ਵਿੱਚ ਜਦੋਂ ਜਸਵੀਰ ਸਿੰਘ ਆਪਣੇ ਦੂਸਰੇ ਘਰ ਜਾ ਰਿਹਾ ਸੀ ਤਾਂ ਰਸਤੇ &&num;8216&semi;ਚ ਬੱਬੂ ਨੇ 35-40 ਬੰਦੇ ਲੈ ਕੇ ਚਾਚੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਮਨਪ੍ਰੀਤ ਮੁਤਾਬਿਕ- ਚਾਚਾ ਹੈਂਡੀਕੈਪ ਸੀ&comma; ਜਦੋਂ ਉਸ ਦਾ ਭਰਾ ਚਾਚੇ ਨੂੰ ਛੁਡਵਾਉਣ ਗਏ ਤਾਂ ਉਸ ਨੂੰ ਵੀ ਕੁੱਟਿਆ ਗਿਆ। ਜ਼ਖਮੀ ਚਾਚੇ ਨੂੰ ਜਦੋਂ ਅਸੀਂ ਕਾਰ &&num;8216&semi;ਚ ਹਸਪਤਾਲ ਲਿਜਾ ਰਹੇ ਸੀ ਤਾਂ ਬੱਬੂ ਨੇ ਗੱਡੀ ਅੱਗੇ ਮੋਟਰਸਾਈਕਲ ਲਗਾ ਕੇ ਰਸਤਾ ਰੋਕ ਦਿੱਤਾ। ਇਸ ਦੌਰਾਨ ਚਾਚਾ ਜਸਵੀਰ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਡੀਐੱਸਪੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਕਤੂਰਿਆਂ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਵਿਅਕਤੀ ਦਾ ਕਤਲ ਹੋਇਆ ਹੈ। ਦੂਜੀ ਧਿਰ ਵਿਚੋਂ ਵੀ ਇਕ ਵਿਅਕਤੀ ਲੁਧਿਆਣਾ à¨¡à©€à¨à¨®à¨¸à©€ ਹਸਪਤਾਲ ਵਿਚ ਦਾਖ਼ਲ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ&comma; ਉਹ ਕੀਤੀ ਜਾਵੇਗੀ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਵੇਖੋ ਵੀਡੀਓ<&sol;strong><&sol;h3>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"5agMw6KAPTk" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;