&NewLine;<p class&equals;"wp-block-paragraph"><strong>ਜਲੰਧਰ &period; <&sol;strong>ਖੇਤੀਬਾੜੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਇੱਕ ਟਰੈਕਟਰ ਕਾਰ ਰੈਲੀ ਕੱਢੀ ਤੇ ਜਲੰਧਰ ਪਿਮਸ ਹਸਪਤਾਲ ਦੇ ਸਹਾਮਣੇ ਗੜ੍ਹਾ ਰੋਡ &&num;8216&semi;ਤੇ ਸਥਿਤ ਰਿਲਾਇੰਸ ਮਾਲ ਨੂੰ ਬੰਦ ਕਰ ਦਿੱਤਾ। ਪੁਲਿਸ ਨੇ ਮੌਕੇ &&num;8216&semi;ਤੇ ਪਹੁੰਚ ਕੇ ਗਈ ਤੇ ਕਿਸਾਨਾਂ ਨੂੰ ਮਾਲ ਦੇ ਅੰਦਰੋਂ ਦਾਖਲ ਹੋਣ ਲਈ ਰੋਕਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਿਸਾਨ ਦਾ ਕਹਿਣਾ ਹੈ ਕਿ ਮੋਦੀ ਨੇ ਅੰਬਾਨੀ ਤੇ ਅਡਾਨੀ ਨਾਲ ਸਾਂਝ ਪਾਈ ਹੈ। ਇਸ ਲਈ ਮੋਦੀ ਨੇ ਹੁਣ ਕਾਨੂੰਨ ਬਣਾਇਆ ਤੇ ਖੇਤੀਬਾੜੀ ਨੂੰ ਅੰਬਾਨੀ ਤੇ ਅਡਾਨੀ ਦੇ ਹੱਥਾਂ ਦੇਣਾ ਚਾਹੁੰਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕਿਸਾਨਾਂ ਨੇ ਅੱਗੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰ ਰਹੀਆਂ ਹਨ ਤੇ ਕਿਸਾਨਾਂ ਬਾਰੇ ਕੁਝ ਵੀ ਨਹੀਂ ਸੋਚ ਰਹੀਆਂ। ਕਿਸਾਨਾਂ ਕੋਲ ਸਮਾਂ ਨਹੀਂ ਹੈ&comma; ਪਰ ਮਜਬੂਰੀ ਵਿੱਚ ਸਾਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਭਾਵੇ ਖੇਤੀਬਾੜੀ ਕਾਨੂੰਨ ਬਣ ਗਏ ਹਨ ਪਰ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਅਸੀਂ ਸੰਘਰਸ਼ ਕਰਦੇ ਰਹਾਂਗੇ।<&sol;p>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"T-ymK3YPAKE" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph"><strong>&lpar;SPONSORED &colon;<&sol;strong> ਪੰਜਾਬੀ ਤੋਂ ਹਿੰਦੀ&comma; ਊਰਦੂ ਤੋਂ ਪੰਜਾਬੀ-ਹਿੰਦੀ ਟਰਾਂਸਲੇਸ਼ਨ ਅਤੇ ਟਾਈਪਿੰਗ ਕਰਵਾਉਣ ਲਈ 9646-365-001 &&num;8216&semi;ਤੇ ਸੰਪਰਕ ਕਰੋ।&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;