à¨à©°à¨¡à©à¨à©à©à¨¹, 10 ਦਸੰਬਰ| ਹà©à¨£ ਠà¨à¨¾à¨¨à¨ ਪੰà¨à¨¾à¨¬ ਵਿੱਠਠੰਡ ਵਧਣ ਲੱà¨à© ਹà©à¥¤ ਸ਼ਨà©à¨µà¨¾à¨° ਰਾਤ ਫਰà©à¨¦à¨à©à¨ ਠਤ੠ਫ਼ਿਰà©à¨à¨¼à¨ªà©à¨° à¨à¨¼à¨¿à¨²à©à¨¹à© ਪà©à¨°à© ਸà©à¨¬à© ਵਿੱਠਸਠਤà©à¨ ਠੰਢ੠ਰਹà©à¥¤ ਦà©à¨µà¨¾à¨ à¨à¨¼à¨¿à¨²à©à¨¹à¨¿à¨à¨ ਵਿੱਠà¨à©±à¨à©-à¨à©±à¨ ਤਾਪਮਾਨ 5.2 ਡਿà¨à¨°à© ਸà©à¨²à¨¸à©à¨ ਸ ਦਰਠà¨à©à¨¤à¨¾ à¨à¨¿à¨à¥¤ à¨à¨²à©°à¨§à¨° ‘ਠਰਾਤ ਨà©à©° ਤਾਪਮਾਨ 7.8 ਡਿà¨à¨°à© ਰਿਹਾ। à¨à¨¸ ਦà©à¨°à¨¾à¨¨ ਹà©à¨°à¨¨à¨¾à¨ à¨à¨¼à¨¿à¨²à©à¨¹à¨¿à¨à¨ ਵਿੱਠਵ੠à¨à©à¨¾à¨à© ਦ੠ਠੰਡ ਪà¨à¥¤ à¨à¨à¨£ ਵਾਲ੠à¨à©à¨ ਦਿਨਾਠ‘ਠਮà©à¨à¨¹ ਪà©à¨£ ਦ੠ਸੰà¨à¨¾à¨µà¨¨à¨¾ ਹà©, à¨à¨¿à¨¸ ਨਾਲ ਸà©à¨¬à© ‘ਠਠੰਡ ਹà©à¨° ਵਧ à¨à¨¾à¨µà©à¨à©à¥¤

ਫਰà©à¨¦à¨à©à¨ ਠਤ੠ਫ਼ਿਰà©à¨à¨¼à¨ªà©à¨° ਵਿੱਠ5.2 ਡਿà¨à¨°à©, ਮà©à¨à¨¾ ਵਿੱਠ5.5 ਡਿà¨à¨°à©, à¨à©à¨°à¨¦à¨¾à¨¸à¨ªà©à¨° ਵਿੱਠ5.7 ਡਿà¨à¨°à©, ਰà©à¨ªà¨¨à¨à¨° ਵਿੱਠ6.0 ਡਿà¨à¨°à©, ਬਰਨਾਲਾ ਵਿੱਠ5.8 ਡਿà¨à¨°à©, ਬਠਿੰਡਾ ਵਿੱਠ5.9 ਡਿà¨à¨°à©, à¨à©à¨°à¨¦à¨¾à¨¸à¨ªà©à¨° ਵਿੱਠ5.7 ਡਿà¨à¨°à©, ਲà©à¨§à¨¿à¨à¨£à¨¾ ਵਿੱਠ8.4 ਡਿà¨à¨°à© ਠਤ੠ਠੰਮà©à¨°à¨¿à¨¤à¨¸à¨° ਵਿੱਠ8.2 ਡਿà¨à¨°à© ਸà©à¨²à¨¸à©à¨ ਸ ਤਾਪਮਾਨ ਦਰਠà¨à©à¨¤à¨¾ à¨à¨¿à¨à¥¤ . à¨à¨¼à¨¿à¨à¨¦à¨¾à¨¤à¨° à¨à¨¼à¨¿à¨²à©à¨¹à¨¿à¨à¨ ਵਿੱਠਤਾਪਮਾਨ 21 ਤà©à¨ 22 ਡਿà¨à¨°à© ਸà©à¨²à¨¸à©à¨ ਸ ਦ੠ਵਿà¨à¨à¨¾à¨° ਰਿਹਾ।

ਮà©à¨¸à¨® ਵਿà¨à¨¾à¨ ਠਨà©à¨¸à¨¾à¨° ਠà¨à¨²à© ਤਿੰਨ ਦਿਨਾਠਦà©à¨°à¨¾à¨¨ ਸà©à¨¬à© ਦ੠ਤਾਪਮਾਨ ਵਿੱਠà¨à©à¨ à¨à¨¾à¨¸ ਬਦਲਾਠਨਹà©à¨ ਹà©à¨µà©à¨à¨¾à¥¤ à¨à©±à¨ ਹਫ਼ਤ੠ਤੱਠà¨à©à©à¨®à¨¾à¨°à© ਠਤ੠ਧà©à©°à¨¦ ਪà©à¨£ ਦ੠ਸੰà¨à¨¾à¨µà¨¨à¨¾ ਹà©à¥¤ 13 ਦਸੰਬਰ ਤੱਠਮà©à¨¸à¨® à¨à©à¨¸à¨¼à¨ ਰਹà©à¨à¨¾à¥¤

ਸà©à¨¬à© ‘ਠਧà©à©°à¨¦ ਦਾ ਠਲਰà¨

ਸà©à¨¬à© ‘ਠਵਧਦ੠ਠੰਡ à¨à¨¾à¨°à¨¨ ਵਿà¨à¨¼à©à¨¬à¨¿à¨²à¨à© ਠà¨à¨¾à¨¨à¨ à¨à¨ à¨à¨ ਹà©à¥¤ ਧà©à©°à¨¦ à¨à¨¾à¨°à¨¨ ਹਾà¨à¨µà©à¨ ’ਤ੠ਵਾਹਨਾਠਨà©à©° à¨à¨¾à¨«à© ਦਿੱà¨à¨¤à¨¾à¨ ਦਾ ਸਾਹਮਣਾ à¨à¨°à¨¨à¨¾ ਪ੠ਰਿਹਾ ਹà©à¥¤ ਵਿà¨à¨¼à©à¨¬à¨¿à¨²à¨à© à¨à©±à¨ ਹà©à¨£ à¨à¨¾à¨°à¨¨ ਵਾਹਨਾਠਦ੠ਰਫ਼ਤਾਰ ਧà©à¨®à© ਹ੠à¨à¨ ਹà©à¥¤ ਮà©à¨¸à¨® ਵਿà¨à¨¾à¨ ਨ੠à¨à¨à¨£ ਵਾਲ੠ਦਿਨਾਠਵਿੱਠà¨à©à¨¾à¨à© ਦ੠ਠੰਢ ਦਾ ਠਲਰਠà¨à¨¾à¨°à© à¨à©à¨¤à¨¾ ਹà©à¥¤ à¨à¨¸ ਦ੠ਨਾਲ ਹ੠ਸà©à¨¬à¨¾ ਪà©à¨²à¨¿à¨¸ ਨà©à©° ਹਾà¨à¨µà©à¨ ‘ਤ੠à¨à¨¸à¨¼à¨¤ ਵਧਾà¨à¨£ ਦ੠ਵ੠ਹà©à¨à¨® ਦਿੱਤ੠ਹਨ।

ਸਰà¨à¨¾à¨°à© ਹਸਪਤਾਲਾਠਵਿੱਠਵਧ੠à¨à©à©

ਦੱਸ ਦà©à¨à¨ à¨à¨¿ à¨à¨¿à¨µà©à¨-à¨à¨¿à¨µà©à¨ à¨à¨¼à©à¨à¨¾à¨® ਵਧਿਠਹà©, ਸà©à¨¬à© ‘ਠà¨à©°à¨-à¨à¨¼à©à¨à¨¾à¨® ਦà©à¨à¨ ਸ਼ਿà¨à¨¾à¨à¨¤à¨¾à¨ ਵ੠ਵਧ à¨à¨à¨à¨ ਹਨ। ਰਾਠਦ੠ਸਾਰ੠ਸਰà¨à¨¾à¨°à© ਹਸਪਤਾਲਾਠਠਤ੠à¨à¨® à¨à¨¦à¨®à© à¨à¨²à©à¨¨à¨¿à¨à¨¾à¨ ਵਿੱਠà¨à©°à¨ ਠਤ੠à¨à¨¼à©à¨à¨¾à¨® ਦ੠ਬਹà©à¨¤ ਸਾਰ੠ਮਾਮਲ੠ਸਾਹਮਣ੠ਠਰਹ੠ਹਨ। ਡਾà¨à¨à¨°à¨¾à¨ ਮà©à¨¤à¨¾à¨¬à¨ ਠà¨à¨¿à¨¹à¨¾ ਮà©à¨¸à¨® ‘ਠਬਦਲਾਠà¨à¨¾à¨°à¨¨ ਹ੠ਹ੠ਰਿਹਾ ਹà©à¥¤ ਬà¨à¨¼à©à¨°à¨ ਲà©à¨ ਠਤ੠ਬੱà¨à© à¨à¨¼à¨¿à¨à¨¦à¨¾à¨¤à¨° à¨à¨¸ ਬਿਮਾਰ੠ਤà©à¨ ਪà©à©à¨¤ ਹਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪੰਜਾਬ ‘ਚ ਫਰੀਦਕੋਟ-ਫਿਰੋਜ਼ਪੁਰ ਰਿਹਾ ਸਭ ਤੋਂ ਠੰਡਾ: ਧੁੰਦ ਕਾਰਨ ਹਾਈਵੇਅ ‘ਤੇ ਵਿਜ਼ੀਬਿਲਟੀ ਘਟੀ; ਖੰਘ-ਜ਼ੁਕਾਮ ਦੇ ਮਰੀਜ਼ ਵਧੇ, 13 ਤੱਕ ਮੌਸਮ ਰਹੇਗਾ ਖੁਸ਼ਕ
Related Post