ਲੁਧਿਆਣਾ, 14 ਦਸੰਬਰ| ਲ਼ੰਘੇ ਕੱਲ੍ਹ ਗੈਂਗਸਟਰ ਸੁਖਦੇਵ ਸਿੰਘ ਦਾ ਲੁਧਿਆਣਾ ਪੁਲਿਸ ਨੇ ਐਨਕਾਊਂਟਰ ਕੀਤਾ ਸੀ। ਜਿਸ ਦਾ ਪੋਸਟਮਾਰਟਮ ਲੁਧਿਆਣਾ ਸਿਵਲ ਹਸਪਤਾਲ ਵਿੱਚ ਅੱਜ ਕੀਤਾ ਗਿਆ। ਇਸ ਮੌਕੇ ਗੈਂਗਸਟਰ ਦੇ ਪਰਿਵਾਰਕ ਮੈਂਬਰ ਉਸਦੀ ਡੈੱਡਬਾਡੀ ਲੈਣ ਆਏ।

ਵੇਖੋ ਇਸ ਮੌਕੇ ਕੀ ਬੋਲੇ ਪਰਿਵਾਰਕ ਮੈਂਬਰ…