<p>ਮੁਸਲਿਮ ਔਰਤਾਂ ਦੀਆਂ ਸਫਲਤਾਵਾਂ ਦੀਆਂ ਕਹਾਣੀਆਂ ਭਾਰਤ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ਨੂੰ ਪਾਰ ਕਰਨ ਵਾਲੇ ਰਸਤਿਆਂ &&num;8216&semi;ਤੇ ਉਜਾਗਰ ਹੁੰਦੀਆਂ ਹਨ&comma; ਜੋ ਕਿ ਆਸ਼ਾ ਅਤੇ ਪ੍ਰਗਤੀ ਦੇ ਪ੍ਰਕਾਸ਼ਕ ਦੇ ਰੂਪ &&num;8216&semi;ਚ ਉਭਰਦੀਆਂ ਹੈ । UPSC 2023 ਦੇ ਨਤੀਜਿਆਂ &&num;8216&semi;ਚ ਬਹੁਤ ਸਾਰੀਆਂ ਮੁਸਲਿਮ ਔਰਤਾਂ ਜਿਵੇਂ ਕਿ ਵਰਦਾ ਖਾਨ ਤੇ ਸਾਈਮਾ ਸੇਰਾਜ ਅਹਿਮਦ ਟਾਪ ਨੰਬਰਾਂ &&num;8216&semi;ਚ ਨਜ਼ਰ ਆਈਆਂ&comma; ਜਿਸ ਬਾਰੇ ਬਹੁਤੇ ਲੋਕ ਸੁਪਨੇ ਦੇਖਦੇ ਹਨ ਪਰ ਕੁਝ ਹੀ ਲੋਕ ਹਾਸਿਲ ਕਰ ਪਾਉਂਦੇ ਹਨ ।<&sol;p>&NewLine;<p>ਉਨ੍ਹਾਂ ਦਾ ਇਹ ਸਫ਼ਰ ਸਿਰਫ ਵਿਅਕਤੀਗਤ ਜਿੱਤ ਨੂੰ ਨਹੀਂ ਦਰਸਾਉਂਦਾ ਹੈ&comma; ਬਲਕਿ ਸਮਾਜਿਕ ਅਤੇ ਆਰਥਿਕ ਮੁਸ਼ਕਿਲਾਂ ਨੂੰ ਇਕ ਪਾਸੇ ਕਰ ਕੇ ਸਮੂਹਿਕ ਸਤਰਾਂ ਨੂੰ ਵੀ ਦਿਖਾਉਂਦਾ ਹੈ।  ਉਨ੍ਹਾਂ ਦੀ ਸਫ਼ਲਤਾ ਹਜ਼ਾਰਾਂ ਮੁਸਲਿਮ ਮਹਿਲਾਵਾਂ ਨੂੰ ਆਦਰਸ਼ ਦੀ ਪ੍ਰਰੇਨਾ ਦਿੰਦੀ ਹੈ।<&sol;p>&NewLine;<p>ਵਰਦਾ ਖਾਨ ਇਕ ਸਾਬਕਾ ਕਾਰਪੋਰੇਟ ਦੀ ਨੌਕਰੀਪੇਸ਼ਾ ਸੀ । ਸਾਲ 2021 &&num;8216&semi;ਚ ਆਪਣੀ ਨੌਕਰੀ ਛੱਡ ਕੇ ਲੋਕਾਂ ਦੀ ਸੇਵਾ ਲਈ ਆਪਣੀ ਪਸੰਦ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਪਹਿਲੇ ਟੈਸਟ &&num;8216&semi;ਚ ਅਸਫਲਤਾ ਦਾ ਸਾਹਮਣਾ ਕੀਤਾ ਪਰ ਆਖਿਰ ਉਨ੍ਹਾਂ ਨੇ ਆਪਣੇ ਦੂਜੇ ਟੈਸਟ &&num;8216&semi;ਚ 18ਵਾਂ ਸਥਾਨ ਹਾਸਿਲ ਕੀਤਾ । ਵਰਦਾ ਖਾਨ ਦੀ ਭਾਰਤੀ ਵਿਦੇਸ਼ ਸੇਵਾਂਵਾਂ ਦੀ ਚੁਣੌਤੀ ਉਨ੍ਹਾਂ ਦੀ ਇੱਛਾ ਨੂੰ ਦੇਸ਼ ਦੇ ਵਿਕਾਸ &&num;8216&semi;ਚ ਯੋਗਦਾਨ ਦੀ ਸੋਚ ਨੂੰ ਸਾਹਮਣੇ ਲਿਆਉਂਦੀ ਹੈ ।<&sol;p>&NewLine;<p>ਉਸੇ ਤਰ੍ਹਾਂ ਗਿਰਿਡੀਹ ਤੋਂ ਨਾਜ਼ੀਆ ਪ੍ਰਵੀਨ ਦੇ ਸਫਰ ਦੀ ਜੇਕਰ ਗੱਲ ਕਰੀਏ ਤਾਂ ਬਚਪਨ ਦਾ ਸੁਪਨਾ ਪੂਰਾ ਕਰਨ ਦੀ ਕਹਾਣੀ ਹੈ । ਨਾਜ਼ੀਆ ਦੀ ਔਕੜਾਂ ਭਰੀ ਜ਼ਿੰਦਗੀ ਨੇ ਉਸ ਨੂੰ ਜਾਮੀਆ ਮਿਲੀਆ ਇਸਲਾਮੀਆ ਦੇ ਕੋਚਿੰਗ ਅਕੈਡਮੀ &&num;8216&semi;ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ&comma; ਜਿਥੇ ਉਸ ਨੇ ਆਖਿਰਕਾਰ ਸਫਲਤਾ ਹਾਸਿਲ ਕੀਤੀ । UPSC &&num;8216&semi;ਚ 670ਵੇਂ ਰੈਂਕ ਹਾਸਿਲ ਕੀਤਾ । ਉਸ ਦੇ ਪਿਤਾ ਦੀ ਹੱਲਾਸ਼ੇਰੀ ਨੇ ਉਸ ਨੂੰ ਆਪਣੀ ਮੰਜ਼ਿਲ ਹਾਸਿਲ ਕਰਨ &&num;8216&semi;ਚ ਮਦਦ ਕੀਤਾ ।<&sol;p>&NewLine;<p>ਇਸ ਖੁਸ਼ੀ ਨੂੰ ਮੁਸਲਿਮ ਭਾਈਚਾਰੇ &&num;8216&semi;ਚ ਮਨਾਇਆ ਗਿਆ&comma; ਜੋ ਕਿ ਨੌਜਵਾਨਾਂ ਲ਼ਈ ਪ੍ਰੇਰਨਾ ਦੀ ਮਿਸਾਲ ਹੈ। ਆਪਣੇ ਸਮਾਜ &&num;8216&semi;ਚ ਇਨ੍ਹਾਂ ਔਰਤਾਂ ਲਈ ਸਨਮਾਣ ਦਾ ਪੱਧਰ ਹੋਰ ਵਧੀਆ ਹੈ । ਇਨ੍ਹਾਂ ਦੀਆਂ ਕਹਾਣੀਆਂ ਸਮਾਜਿਕ ਤੇ ਆਰਥਿਕ ਚੁਣੌਤੀਆਂ ਨੂੰ ਪਾਰ ਕਰਨ ਲਈ ਮੁਸਲਿਮ ਔਰਤਾਂ ਵਲੋਂ ਪਾਏ ਗਏ ਵੱਖ-ਵੱਖ ਯਤਨਾਂ ਨੂੰ ਮੁਕਾਮ ਤਕ ਲੈ ਕੇ ਜਾਂਦੀਆਂ ਹਨ । ਪੱਕੀਆਂ ਨੌਕਰੀਆਂ ਨੂੰ ਛੱਡ ਕੇ ਸਫਲਤਾ ਹਾਸਿਲ ਕਰਨ ਤੋਂ ਪਹਿਲਾਂ ਕਈ ਵਾਰ ਅਸਫਲਤਾ ਸਹਿਣ ਕਰਨ ਤੱਕ ਉਨ੍ਹਾਂ ਦੀ ਯਾਤਰਾ ਉਨ੍ਹਾਂ ਦੇ ਟੀਚੇ ਦੇ ਪ੍ਰਤੀ ਅਦਭੁੱਤ ਸਮਰਪਨ ਨੂੰ ਦਰਸਾਉਂਦੀ ਹੈ ।<&sol;p>&NewLine;<p>ਮੁਸਲਿਮ ਔਰਤਾਂ ਦੀ ਪ੍ਰਤੀਯੋਗੀ ਪ੍ਰੀਖਿਆਵਾਂ &&num;8216&semi;ਚ ਸਫਲਤਾ &&num;8216&semi;ਚ ਵਾਧੇ ਵੱਲ ਉਪਰੋਕਤ ਰੁਝਾਨ ਦਰਸਾਉਂਦਾ ਹੈ ਕਿ ਸਮਾਜਿਕ ਅਤੇ ਆਰਥਿਕ ਰੁਕਾਵਟਾਂ ਦੇ ਬਾਵਜੂਦ ਵਿਅਕਤੀ ਬਹੁਤ ਉੱਚਾਈਆਂ ਤੱਕ ਪਹੁੰਚ ਸਕਦਾ ਹੈ।<&sol;p>&NewLine;<p>ਇਹ ਕਹਾਣੀਆਂ ਨਾ ਸਿਰਫ਼ ਹੋਰ ਚਾਹਵਾਨਾਂ ਨੂੰ ਪ੍ਰੇਰਿਤ ਕਰਦੀਆਂ ਹਨ ਸਗੋਂ ਜਨਤਕ ਜੀਵਨ &&num;8216&semi;ਚ ਸਾਰਿਆਂ ਲਈ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਨਿਰੰਤਰ ਯਤਨਾਂ ਦੀ ਲੋੜ ਨੂੰ ਵੀ ਉਜਾਗਰ ਕਰਦੀਆਂ ਹਨ&comma; ਜਿਸ ਨਾਲ ਭਵਿੱਖ &&num;8216&semi;ਚ ਅਜਿਹੀਆਂ ਹੋਰ ਸਫ਼ਲਤਾ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਰਹਿਣ ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;