à¨à©°à¨¡à©à¨à©à©à¨¹ | ਸਠਤà©à¨ ਪà©à¨¸à¨¼ ਠਤ੠ਵà©à¨µà©à¨à¨à¨ªà© ਸà©à¨à¨à¨°-5 ‘ਠਰਹਿਣ ਵਾਲ੠à¨à¨¾à¨°à©à¨¬à¨¾à¨°à© à¨à©à¨²à¨¦à©à¨ª ਸਿੰਠਮੱà¨à© ਦ੠à¨à¨° à¨à©à¨²à©à¨¬à¨¾à¨°à© ਦਾ ਮਾਮਲਾ à¨à¨ ਵਾਰ ਫਿਰ ਸà©à¨°à¨à©à¨à¨ ‘ਠਹà©à¥¤ ਹà©à¨£ à¨à¨¸ ਮਾਮਲ੠‘ਠà¨à¨¨à¨à¨à¨ ਦ੠à¨à¨¾à¨à¨ à¨à©à¨® ਨ੠ਲੰਮ੠ਸਮà©à¨ ਤà©à¨ à¨à©à¨à¨à¨¸à¨à¨° à¨à©à¨²à¨¡à© ਬਰਾ੠ਠਤ੠à¨à¨¸ ਦ੠à¨à¨ ਹà©à¨° ਸਾਥ੠à¨à©à¨°à¨ªà©à¨°à©à¨¤ ਸਿੰਠà¨à¨°à¨« à¨à©à¨²à¨¡à© ਢਿੱਲà©à¨ ਵਾਸ੠ਰਾà¨à¨ªà©à¨°à¨¾ ਪੰà¨à¨¾à¨¬ ’ਤ੠10-10 ਲੱਠਰà©à¨ªà¨ ਦਾ à¨à¨¨à¨¾à¨® ਰੱà¨à¨¿à¨ ਹà©à¥¤ ਸà©à¨à¨¨à¨¾ ਦà©à¨£ ਵਾਲ੠ਵਿਠà¨à¨¤à© ਦਾ ਨਾਠà¨à©à¨ªà¨¤ ਰੱà¨à¨¿à¨ à¨à¨¾à¨µà©à¨à¨¾à¥¤ ਹਾਲਾà¨à¨à¨¿ à¨à¨¾à¨à¨ à¨à¨à©°à¨¸à© ਨ੠à¨à¨¸ à¨à©à¨²à©à¨¬à¨¾à¨°à© ਦ੠ਮਾਮਲ੠‘ਠ3 à¨à¨°à©à© ਰà©à¨ªà¨ ਦ੠ਫਿਰà©à¨¤à© ਮੰà¨à¨£ ਵਾਲ੠8 ਦà©à¨¸à¨¼à©à¨à¨ ਨà©à©° à¨à©à¨°à¨¿à¨«à¨¤à¨¾à¨° à¨à©à¨¤à¨¾ ਹà©à¥¤

à¨à©à¨ ਮਹà©à¨¨à© ਪਹਿਲਾਠਸà©à¨à¨à¨°-5 ਸਥਿਤ à¨à¨¾à¨°à©à¨¬à¨¾à¨°à© ਮੱà¨à© ਬà©à¨°à¨¦à¨°à¨à¨¼ ਦ੠à¨à¨° ‘ਤ੠ਤà©à¨à© ਫਾà¨à¨°à¨¿à©°à¨ à¨à©à¨¤à© à¨à¨ ਸà©à¥¤ à¨à¨¸ ਸਮà©à¨ ਵਪਾਰ੠à¨à©à¨²à¨¦à©à¨ª ਸਿੰਠਮੱà¨à© à¨à¨ªà¨£à© à¨à¨° ਸà©à¨ ਰਿਹਾ ਸà©à¥¤ à¨à¨¸ ਤà©à¨ ਪਹਿਲਾਠਮੱà¨à© ਨà©à©° ਵਿਦà©à¨¸à¨¼à© ਨੰਬਰ ਤà©à¨ à¨à¨¾à¨² à¨à¨ ਸà©à¥¤ ਫà©à¨¨ à¨à¨°à¨¨ ਵਾਲ੠ਵਿਠà¨à¨¤à© ਨ੠à¨à¨ªà¨£à© à¨à¨ª ਨà©à©° à¨à©à¨à¨à¨¸à¨à¨° à¨à©à¨²à¨¡à© ਬਰਾ੠ਦੱਸਦਿà¨à¨ à¨à¨¸ ਤà©à¨ 2 à¨à¨°à©à© ਰà©à¨ªà¨ ਦ੠ਫਿਰà©à¨¤à© ਦ੠ਮੰਠà¨à©à¨¤à© ਸà©à¥¤ ਬਾਠਦ ‘ਠਦà©à¨¸à¨¼à©à¨à¨ ਨ੠à¨à¨¸ ਨà©à©° ਦà©à¨¬à¨¾à¨°à¨¾ ਬà©à¨²à¨¾à¨à¨ ਠਤ੠2 ਦ੠ਬà¨à¨¾à¨ 3 à¨à¨°à©à© ਰà©à¨ªà¨ ਦ੠ਮੰਠà¨à©à¨¤à©à¥¤

à¨à¨¸ ਮਾਮਲ੠‘ਠਸà©à¨¸à©à¨à©à¨µà© ਫà©à¨à©à¨ ਰਾਹà©à¨ à¨à¨¾à¨à¨ à¨à©à¨®à¨¾à¨ ਨ੠ਸਠਤà©à¨ ਪਹਿਲਾਠਮà©à¨¹à¨¾à¨²à© à¨à¨¼à¨¿à¨²à©à¨¹à© ਦ੠ਮà©à©±à¨²à¨¾à¨à¨ªà©à¨° ਨà©à©à© ਪਿੰਡ à¨à¨°à¨¤à¨¾à¨°à¨ªà©à¨° ਦ੠ਰਹਿਣ ਵਾਲ੠à¨à©à¨°à¨µà¨¿à©°à¨¦à¨° ਸਿੰਠà¨à¨°à¨«à¨¼ ਲਾਡ੠ਨà©à©° à¨à©à¨°à¨¿à¨«à¨¼à¨¤à¨¾à¨° à¨à©à¨¤à¨¾, à¨à¨¿à¨¸ ਨ੠ਰਿਮਾà¨à¨¡ ਦà©à¨°à¨¾à¨¨ à¨à¨ à¨à©à¨²à¨¾à¨¸à© à¨à©à¨¤à©à¥¤ à¨à©à©à¨à¨ à¨à©à©à¨¦à¨¿à¨à¨ à¨à¨¾à¨à¨ à¨à©à¨®à¨¾à¨ ਨ੠à¨à¨-à¨à¨ à¨à¨° à¨à© à¨à¨¸ ਮਾਮਲ੠‘ਠ8 ਮà©à¨²à¨à¨¼à¨®à¨¾à¨ ਨà©à©° à¨à©à¨°à¨¿à¨«à¨¼à¨¤à¨¾à¨° à¨à©à¨¤à¨¾ ਹà©à¥¤ ਲਾਡ੠ਤà©à¨ à¨à¨²à¨¾à¨µà¨¾ à¨à¨¨à©à¨¹à¨¾à¨ ‘ਠਸ਼à©à¨à¨® à¨à©à¨®à¨¾à¨° à¨à¨¿à¨°à© à¨à¨°à¨« ਪੰਡਿਤ, ਸਰਬà¨à©à¨¤ à¨à¨°à¨« ਸ਼ਰà¨à©, ਠੰਮà©à¨°à¨¿à¨¤à¨ªà¨¾à¨² à¨à¨°à¨« à¨à©à©±à¨à¨°, à¨à¨®à¨²à¨ªà©à¨°à©à¨¤ ਸਿੰà¨, à¨à¨¾à¨¸à¨¼à© ਸਿੰਠà¨à¨°à¨« ਹà©à¨ªà©, ਪà©à¨°à©à¨® ਸਿੰਠਠਤ੠à¨à¨à¨¨à¨¦à©à¨ª ਸਿੰਠà¨à¨°à¨« à¨à©à¨²à¨¡à© ਸ਼ਾਮਲ ਹਨ। à¨à©à¨°à¨¹à¨¿ ਮੰਤਰਾਲ੠ਵੱਲà©à¨ à¨à¨¸ ਮਾਮਲ੠ਦ੠à¨à¨¾à¨à¨ à¨à¨¨à¨à¨à¨ ਨà©à©° ਸà©à¨à¨ªà© à¨à¨ ਸà©, à¨à¨¿à¨¸ ਤà©à¨ ਬਾਠਦ à¨à¨¾à¨à¨ à¨à©à¨® ਨ੠ਸਾਰ੠à¨à©à¨°à¨¿à¨«à¨¼à¨¤à¨¾à¨° ਮà©à¨²à¨à¨¼à¨®à¨¾à¨ ਦਾ ਠਦਾਲਤ ਤà©à¨ ਰਿਮਾà¨à¨¡ ਲ੠à¨à© ਪà©à©±à¨à¨à¨¿à©±à¨ à¨à©à¨¤à©à¥¤

à¨à¨¸ ਮਾਮਲ੠‘ਠà¨à¨¨à¨à¨à¨ ਦ੠à¨à¨¾à¨à¨ à¨à©à¨® ਨ੠à¨à©à¨ ਸਮਾਠਪਹਿਲਾਠਸà©à¨¬à©à¨à¨ ਠਦਾਲਤ ‘ਠà¨à¨¼à©à¨²à¨¾à¨¸à¨¾ à¨à©à¨¤à¨¾ ਸ੠à¨à¨¿ à¨à¨¸ à¨à©à¨¸ ‘ਠà¨à©à¨°à¨¿à¨«à¨¼à¨¤à¨¾à¨° à¨à©à¨¤à© ਮà©à¨²à¨à¨¼à¨® ਠੰਮà©à¨°à¨¿à¨¤à¨ªà¨¾à¨² ਠਤ੠à¨à¨®à¨²à¨ªà©à¨°à©à¨¤ à¨à©à¨²à¨¡à© ਬਰਾ੠ਦ੠ਪà©à¨¸à¨¿à¨à¨ ਦਾ ਹਿਸਾਬ-à¨à¨¿à¨¤à¨¾à¨¬ ਰੱਠਰਹ੠ਸਨ। ਠੰਮà©à¨°à¨¿à¨¤à¨ªà¨¾à¨² ਨ੠à¨à©à¨²à¨¡à© ਬਰਾ੠ਨਾਲ ਫà©à¨¨ ਰਾਹà©à¨ ਸੰਪਰਠਰੱà¨à¨¿à¨à¥¤ ਦਰਠਸਲ à¨à¨¹ ਦà©à¨µà©à¨ ਠੱਤਵਾਦ੠à¨à¨¤à©à¨µà¨¿à¨§à©à¨à¨ ਸਮà©à¨¤ ਡਰੱਠਤਸà¨à¨°à© ਦ੠ਵੱਡ੠ਮਾਮਲਿà¨à¨ ‘ਠਸ਼ਾਮਲ ਪਾਠà¨à¨ ਸਨ।

à¨à¨¸ ਲਠਪਹਿਲਾਠਦਰਠà¨à©à¨¤à© à¨à¨ à¨à©à¨¸ ‘ਠà¨à¨¨à©à¨¹à¨¾à¨ ਵਿਰà©à©±à¨§ ਯà©à¨à¨ªà©à¨ ਦ੠ਧਾਰਾ 43-ਡ੠(2) (à¨) ਵ੠ਲà¨à¨¾à¨ à¨à¨ ਸà©à¥¤ ਤਫ਼ਤà©à¨¸à¨¼ ਦà©à¨°à¨¾à¨¨ à¨à¨¹ à¨à©±à¨² ਵ੠ਸਾਹਮਣ੠à¨à¨ à¨à¨¿ ਮà©à¨²à¨à¨¼à¨® ਠੰਮà©à¨°à¨¿à¨¤à¨ªà¨¾à¨² ਸਿੰਠà¨à¨°à¨«à¨¼ à¨à©à©±à¨à¨° ਠਨà©à¨¸à¨¾à¨° à¨à©à¨à¨à¨¸à¨à¨° à¨à©à¨°à¨ªà©à¨°à©à¨¤ ਸਿੰਠà¨à¨°à¨«à¨¼ à¨à©à¨²à¨¡à© ਬਰਾ੠ਢਿੱਲà©à¨ à¨à¨¸ ਨà©à©° à¨à¨¿à¨à¨à¨° à¨à©à¨¡ ਠਤ੠ਬà©à¨à¨ à¨à¨¾à¨¤à© ‘ਠਨਸ਼à©à¨²à© ਪਦਾਰਥਾਠਦ੠à¨à¨®à¨¾à¨ ਦਾ à¨à©à¨ ਹਿੱਸਾ à¨à¨®à©à¨¹à¨¾ à¨à¨°à¨µà¨¾à¨à¨£ ਦà©à¨à¨ ਹਦਾà¨à¨¤à¨¾à¨ ਨਾਲ à¨à©à¨à¨¦à¨¾ ਸà©à¥¤ à¨à¨¸ ਤà©à¨ à¨à¨²à¨¾à¨µà¨¾ à¨à¨¹ ਮà©à¨²à¨à¨¼à¨® à¨à©à¨²à¨¡à© ਬਰਾ੠ਵੱਲà©à¨ ਠੱਤਵਾਦ੠ਫੰਡਾਠਠਤ੠ਨਸ਼à©à¨²à© ਪਦਾਰਥਾਠਦ੠à¨à¨®à¨¾à¨ ਨà©à©° à¨à©à¨¨à¨²à¨¾à¨à¨à¨¼ à¨à¨°à¨¨ ਲਠਸà©à¨à¨¾à¨ ਬà©à¨à¨ à¨à¨¾à¨¤à© ‘ਠਰà¨à¨® à¨à¨®à©à¨¹à¨¾à¨ à¨à¨°à¨µà¨¾à¨à¨£ ਲਠà¨à¨ªà¨£à© ਦà©à¨¸à¨¤ ਦ੠ਬà©à¨à¨ à¨à¨¾à¨¤à© ਦ੠ਵਰਤà©à¨ à¨à¨°à¨¦à¨¾ ਸà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਵੱਡੀ ਖਬਰ : NIA ਨੇ ਗੈਂਗਸਟਰ ਗੋਲਡੀ ਬਰਾੜ ‘ਤੇ ਰੱਖਿਆ 10 ਲੱਖ ਦਾ ਇਨਾਮ, ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ‘ਚ ਲਿਆ ਐਕਸ਼ਨ
- ਨਿਤਿਨ ਕੋਹਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਭਰੋਸਾ ਜਤਾਉਣ ਲਈ ‘ਆਪ’ ਲੀਡਰਸ਼ਿਪ ਦਾ ਕੀਤਾ ਧੰਨਵਾਦ; ਜਲੰਧਰ ਸੈਂਟਰਲ ਤੋਂ ਵੱਡੀ ਜਿੱਤ ਦਾ ਭਰੋਸਾ ਦਿੱਤਾ
ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀਆਂ ਉਮੀਦਾਂ 'ਤੇ ਖਰਾ ਉਤਰਨ…
- ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ)…
- ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ, ਪਿਛਲੀਆਂ ਸਰਕਾਰਾਂ ਦਹਾਕਿਆਂ ਵਿੱਚ ਵੀ ਇਹ ਕਰਨ ‘ਚ ਨਾਕਾਮ ਰਹੀਆਂ: ਹਰਪਾਲ ਸਿੰਘ ਚੀਮਾ
ਭਗਵੰਤ ਮਾਨ ਸਰਕਾਰ ਨੇ ਗੈਂਗਸਟਰਾਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਦੁਨੀਆ ਵਿੱਚ…
- ਭਾਜਪਾ ਇਕੱਲੀ ਚੋਣ ਲੜੇ ਜਾਂ ਸਹਿਯੋਗੀਆਂ ਨਾਲ; ‘ਆਪ’ ਆਪਣੇ ਵਿਕਾਸ ਦੇ ਰਿਕਾਰਡ ‘ਤੇ ਚੋਣ ਲੜੇਗੀ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ…
- ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ ਲਈ ਮਹਿੰਗਾਈ ਭੱਤੇ ਵਿੱਚ 40 ਫੀਸਦੀ ਵਾਧੇ ਦੇ ਨਾਲ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁਲਾਜ਼ਮ ਪੱਖੀ ਵੱਡਾ ਉਪਰਾਲਾ ਕਰਦਿਆਂ ਭਗਵੰਤ ਮਾਨ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (ਪਿਕਟਸ) ਦੇ ਮਹਿੰਗਾਈ…
- 42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ, ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ; ਮੈਂ ਸਿੱਧੇ ਤੌਰ ‘ਤੇ ਠੁਕਰਾ ਦਿੱਤਾ: ਡਾ. ਅਮਨਦੀਪ ਕੌਰ ਅਰੋੜਾ
ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ ਡਾ. ਅਮਨਦੀਪ ਕੌਰ…
- 48 ਘੰਟਿਆਂ ਦੀ ਈਡੀ ਰੇਡ ਤੋਂ ਬਾਅਦ ਵੀ ‘ਆਪ’ ਵਿਧਾਇਕ ਤੋਂ ਇਕ ਪੈਸਾ ਵੀ ਬਰਾਮਦ ਨਹੀਂ ਹੋਇਆ, ਈਡੀ ਨੇ ਇੱਕ ਵਾਰ ਫਿਰ ‘ਆਪ’ ਨੂੰ ‘ਕੱਟੜ ਈਮਾਨਦਾਰ’ ਦਾ ਸਰਟੀਫਿਕੇਟ ਦਿੱਤਾ: ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ…
- ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ…
- ਲੁਧਿਆਣਾ ਬੱਸ ਸਟੈਂਡ ’ਤੇ ਬੇਕਾਬੂ ਪ੍ਰਾਈਵੇਟ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਤੋਂ 8 ਲੋਕ ਜ਼ਖ਼ਮੀ
ਲੁਧਿਆਣਾ, 5 ਨਵੰਬਰ | ਲੁਧਿਆਣਾ ਦੇ ਬੱਸ ਸਟੈਂਡ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ…
- ਲੁਧਿਆਣਾ ਦੇ ਪਾਵਾ ਚੌਂਕ ’ਚ ਹੰਗਾਮਾ, ਮਹਿਲਾਵਾਂ ਨਾਲ ਛੇੜਛਾੜ ਦੇ ਦੋਸ਼ ’ਚ ਨਿਹੰਗ ਸਿੰਘ ਨੇ ਕੀਤੀ ਕੁੱਟਮਾਰ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਪਾਵਾ ਚੌਂਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਉਸ…