<h4><strong> à¨•ੋਮਲ<&sol;strong><&sol;h4>&NewLine;<p>ਤੂੰ ਕਰ ਅਦਾ ਹਕ ਮੈਨੂੰ ਹਰ ਪਲ ਤੱਕਣ ਦਾ<br &sol;>&NewLine;ਤੇਰੇ ਨਿੱਕੇ-ਨਿੱਕੇ ਹਾਸਿਆਂ &&num;8216&semi;ਤੇ ਅੱਖ ਰੱਖਣ ਦਾ<br &sol;>&NewLine;ਤੇਰਾ ਹਸਦੇ-ਹਸਦੇ ਮੈਨੂੰ ਵੇਖਣਾ<br &sol;>&NewLine;ਤੇ ਆਪਣੀਆਂ ਜ਼ੁਲਫਾਂ ਸਵਾਰਨਾ<br &sol;>&NewLine;ਤੇਰਾ ਮੇਰੇ ਮੋਢੇ &&num;8216&semi;ਤੇ ਸਿਰ ਰੱਖ<br &sol;>&NewLine;ਮੇਰੇ ਸੀਨੇ ਨੂੰ ਠਾਰਨਾ<br &sol;>&NewLine;ਕੀ ਇਹ ਹਵਾਵਾਂ&comma; ਕੀ ਇਹ ਸਾਹ<br &sol;>&NewLine;ਸਭ ਬੇਜਾਨ ਜਿਹੇ ਤੇਰੇ ਬਿਨ ਖਾਲੀ ਰਾਹ<br &sol;>&NewLine;ਜਦ ਕਿਧਰੇ ਤੂੰ ਦਿਖਜੇ<br &sol;>&NewLine;ਦਿਲ ਕਰੇ ਕੁਲ ਕਾਇਨਾਤ ਫੁਲ ਬਣ ਤੇਰੇ ਪੈਰੀ ਬਿਖਜੇ<br &sol;>&NewLine;ਕਾਸ਼ ਕੀ ਮੈਂ ਤੇਰੀ ਜ਼ੁਲਫ ਬਣ ਸਕਦਾ<br &sol;>&NewLine;ਤੂੰ ਸਵਾਰਦੀ ਰਹੇ ਤੇ ਮੈਂ ਖੁਦ ਨੂੰ<br &sol;>&NewLine;ਤੇਰੀਆਂ ਗੱਲ੍ਹਾਂ &&num;8216&semi;ਤੇ ਖਿਲਾਰੀ ਰਖਦਾ&&num;8230&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;