<p><strong>ਜਲੰਧਰ&comma; 5 ਨਵੰਬਰ &vert;<&sol;strong> ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਜਲੰਧਰ &OpenCurlyQuote;ਚ ਇੱਕ ਸਿੱਖ ਪਰਿਵਾਰ ਵੱਲੋਂ ਖਾਸ ਪਹਿਲ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਸਾਲਾਂ ਤੋਂ ਰੇਹੜੀ &&num;8216&semi;ਤੇ ਘਰ ਦਾ ਖਾਣਾ ਵੇਚ ਕੇ ਪਰਿਵਾਰ ਚਲਾਉਣ ਵਾਲੇ ਕਮਲਜੀਤ ਸਿੰਘ ਨੇ ਗੁਰਪੁਰਬ &&num;8216&semi;ਤੇ ਸਿਰਫ਼ 13 ਰੁਪਏ &&num;8216&semi;ਚ ਕੜੀ-ਚਾਵਲ ਤੇ ਰਾਜਮਾ-ਚਾਵਲ ਵੇਚੇ।<&sol;p>&NewLine;<p>ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਸਾਂਝ&comma; ਸੇਵਾ ਤੇ ਨਿਮਰਤਾ ਦਾ ਪਾਠ ਪੜ੍ਹਾਇਆ ਹੈ। ਉਹ ਕਹਿੰਦੇ ਹਨ&comma; &&num;8220&semi;ਗੁਰੂ ਸਾਹਿਬ ਨੇ ਸਭ ਕੁਝ 13-13 ਰੁਪਏ &&num;8216&semi;ਚ ਤੋਲ ਦਿੱਤਾ ਸੀ&comma; ਕਿਉਂਕਿ ਉਹ ਮੰਨਦੇ ਸਨ ਕਿ ਸਭ ਕੁਝ ਪ੍ਰਭੂ ਦਾ ਹੈ।&&num;8221&semi; ਇਸੇ ਮਰਯਾਦਾ &&num;8216&semi;ਚ ਉਹਨਾਂ ਨੇ ਵੀ ਇਹ ਸੇਵਾ ਕੀਤੀ ਹੈ।<&sol;p>&NewLine;<p>ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ &&num;8216&semi;ਤੇ ਤੁਰਨਾ ਚਾਹੀਦਾ ਹੈ ਤੇ ਸੇਵਾ ਅਤੇ ਭਲਾਈ ਦੇ ਕੰਮਾਂ &&num;8216&semi;ਚ ਹਿੱਸਾ ਲੈਣਾ ਚਾਹੀਦਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;