&NewLine;<p class&equals;"wp-block-paragraph"><strong>ਹੁਸ਼ਿਆਰਪੁਰ <&sol;strong>&vert; ਮਰਸਡੀਜ਼ ਕਾਰ ਵਿਚ ਕਣਕ ਲੈਣ ਆਏ ਬੰਦੇ ਬਾਰੇ ਡਿਪੂ ਹੋਲਡਰ ਨੇ ਖੁਲਾਸੇ ਕੀਤੇ। ਇਸ ਮਾਮਲੇ ਵਿੱਚ ਡਿਪੂ ਹੋਲਡਰ ਨੇ ਦੱਸਿਆ ਕਿ ਸਰਕਾਰ ਤੇ ਵਿਭਾਗ ਵੱਲੋਂ ਕਾਰਡ ਬਣਾਏ ਗਏ ਹਨ। ਸਾਡੀ ਕੋਈ ਭੂਮਿਕਾ ਨਹੀਂ ਹੈ। ਸਰਕਾਰ ਨੇ ਹਦਾਇਤ ਕੀਤੀ ਹੈ ਕਿ ਜਿਸ ਕੋਲ ਪੀਲਾ ਕਾਰਡ ਹੈ&comma; ਉਹਨਾਂ ਨੂੰ ਰਾਸ਼ਨ ਦੇਣਾ ਹੈ। ਉਨ੍ਹਾਂ ਦਾ ਕਾਰਡ ਕਿਵੇਂ ਬਣੇ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਸਸਤੇ ਰਾਸ਼ਨ ਸਕੀਮ ਦੀ ਹਾਲਤ ਨੂੰ ਬਿਆਨ ਕਰਦੀ ਇੱਕ ਵੀਡੀਓ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਮਰਸਡੀਜ਼ ਵਿੱਚ 2 ਰੁਪਏ ਕਿਲੋ ਵਾਲੀ ਕਣਕ ਲੈਣ ਆਇਆ। ਉਸ ਨੇ ਮਰਸਡੀਜ਼ ਕਾਰ ਡਿਪੂ ਦੇ ਬਾਹਰ ਖੜ੍ਹੀ ਕਰ ਦਿੱਤੀ। ਮਰਸਡੀਜ਼ ਚਲਾ ਰਿਹਾ ਵਿਅਕਤੀ ਡਿਪੂ ਹੋਲਡਰ ਕੋਲ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਥੋਂ 4 ਬੋਰੀਆਂ ਰਾਸ਼ਨ ਲੈ ਕੇ ਉਸਨੇ ਡਿੱਗੀ ਵਿਚ ਰੱਖ ਲਿਆ। ਇਸ ਮਰਸਡੀਜ਼ ਦਾ ਨੰਬਰ ਵੀ&period;ਆਈ&period;ਪੀ&period; ਹੈ। ਇਸ ਸਾਰੀ ਘਟਨਾ ਨੂੰ ਉੱਥੇ ਮੌਜੂਦ ਇੱਕ ਸਥਾਨਕ ਵਿਅਕਤੀ ਨੇ ਵੀਡੀਓ ਵਿੱਚ ਰਿਕਾਰਡ ਕੀਤਾ। ਇਸ ਦੇ ਨਾਲ ਹੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਰ ਇਸ ਉਪਰ ਮਰਸਡੀਜ਼ ਵਾਲੇ ਬੰਦੇ ਦਾ ਕਹਿਣਾ ਹੈ ਕਿ ਇਹ ਕਾਰ ਮੇਰੀ ਨਹੀਂ ਹੈ। ਮੈਂ ਗਰੀਬ ਆਦਮੀ ਹਾਂ ਤੇ ਮੇਰੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ। ਉਹਨੇ ਦੱਸਿਆ ਕਿ ਮਰਸਡੀਜ਼ ਮੇਰੇ ਰਿਸ਼ਤੇਦਾਰ ਦੀ ਹੈ। ਉਹ ਵਿਦੇਸ਼ ਰਹਿੰਦਾ ਹੈ। ਕਾਰ ਸਾਡੇ ਘਰ ਦੇ ਕੋਲ ਪਲਾਟ ਵਿੱਚ ਖੜ੍ਹੀ ਹੈ। ਡੀਜ਼ਲ ਕਾਰ ਹੋਣ ਕਰਕੇ ਮੈਂ ਕਈ ਵਾਰ ਇਸਨੂੰ ਚਲਾਉਂਦਾ ਹਾਂ। ਮੇਰੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;