&NewLine;<p class&equals;"wp-block-paragraph"><strong>ਜਲੰਧਰ<&sol;strong> &vert; ਆਖਿਰਕਾਰ ਕੋਰੋਨਾ ਦੇ ਟੀਕੇ ਜਲੰਧਰ &&num;8216&semi;ਚ ਵੀ ਲਗਾਏ ਜਾਣੇ ਸ਼ੁਰੂ ਕੀਤੇ ਜਾਣ ਵਾਲੇ ਹਨ। 16 ਜਨਵਰੀ ਤੋਂ ਜਲੰਧਰ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਹਿਲੇ ਫੇਜ਼ ਵਿੱਚ ਜਲੰਧਰ ਦੇ 5 ਹਸਪਤਾਲਾਂ ਵਿੱਚ ਇਸ ਦੀ ਸ਼ੁਰੂਆਤ ਹੋਵੇਗੀ। ਇਸ ਵਿੱਚ 3 ਸਰਕਾਰੀ ਅਤੇ 2 ਪ੍ਰਾਈਵੇਟ ਹਸਪਤਾਲ ਹਨ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਇੱਥੇ ਲੱਗਣਗੇ ਕੋਰੋਨਾ ਟੀਕੇ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਸਿਵਿਲ ਹਸਪਤਾਲ&comma; ਜਲੰਧਰ<br>ਕਮਯੂਨਿਟੀ ਹੈਲਥ ਸੈਂਟਰ&comma; ਬਸਤੀ ਗੁਜਾਂ<br>ਸਰਕਾਰੀ ਹਸਪਤਾਲ&comma; ਨਕੋਦਰ<br>ਐਸਜੀਐਲ ਹਸਪਤਾਲ<br>ਸ਼੍ਰੀਮਨ ਹਸਪਤਾਲ<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਿਲਾ ਟੀਕਾਕਰਣ ਅਫਸਰ ਡਾ&period;&nbsp&semi; ਰਾਕੇਸ਼ ਚੋਪੜਾ ਨੇ ਦੱਸਿਆ ਕਿ ਜਲੰਧਰ ਵਿੱਚ ਰੋਜਾਨਾ 500 ਲੋਕਾਂ ਨੂੰ ਟੀਕੇ ਲਗਾਏ ਜਾਣਗੇ। ਇਹ ਵੈਕਸੀਨ ਸਿਵਲ ਹਸਪਤਾਲ ਵਿੱਚ ਮੌਜੂਦ ਰਹੇਗੀ&comma; ਇੱਥੋਂ ਹਸਪਤਾਲਾਂ ਵਿੱਚ ਭੇਜੀ ਜਾਵੇਗੀ। ਸਭ ਤੋਂ ਪਹਿਲਾਂ ਹੈਲਥ ਵਰਕਰਾਂ ਨੂੰ ਟੀਕੇ ਲਗਾਏ ਜਾਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਇਹ ਸਾਫ ਨਹੀਂ ਹੋਇਆ ਹੈ ਕਿ ਜਲੰਧਰ ਵਿੱਚ ਕੋਵਿਡਸ਼ੀਲਡ ਕੰਪਨੀ ਜਾਂ ਕੋਵੈਕਸੀਨ ਦੀ ਡੋਜ਼ ਆਵੇਗੀ। ਜਿਨ੍ਹਾਂ ਨੂੰ ਵੈਕਸੀਨ ਲਗਾਈ ਜਾਣੀ ਹੈ ਉਨ੍ਹਾਂ ਦੇ ਮੋਬਾਇਲ &&num;8216&semi;ਤੇ ਮੈਸੇਜ ਆਵੇਗਾ ਕਿ ਕਿਸ ਦਿਨ ਉਨ੍ਹਾਂ ਨੂੰ ਕੋਰੋਨਾ ਟੀਕਾ ਲੱਗਣਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਹਰੇਕ ਸੈਂਟਰ ਦੇ ਸਟਾਫ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਵੇਗੀ। ਹਰ ਸੈਂਟਰ ਵਿੱਚ ਨੋਡਲ ਅਫਸਰ&comma; ਐਨਐਮਐਮ ਅਤੇ ਹਾਈਟੈਕ ਐਂਬੂਲੈਂਸ ਤਾਇਨਾਤ ਰਹੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;