ਜਲੰਧਰ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਇਵ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿਚ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਕਿਹਾ ਕਿ ਪੰਜਾਬ ਵਿਚ ਕੋਰੋਨਾ ਦੀ ਸਥਿਤੀ ਅਕਤੂਬਰ ਤਕ ਠੀਕ ਹੋਣ ਦੀ ਸੰਭਾਵਨਾ ਹੈ।
ਹੋਰ ਕੀ-ਕੀ ਬੋਲੇ
ਪੰਜਾਬ ਵਿਚ ਨਹੀਂ ਹਟੇਗਾ ਲੌਕਡਾਊਨ
ਸਿਰਫ਼ ਕਿਸਾਨਾਂ ਨੂੰ ਮਿਲੇਗੀ ਲੌਕਡਾਊਨ ਤੋਂ ਰਾਹਤ
ਪੰਜਾਬ ਕੋਰੋਨਾ ਦੀ ਦੂਸਰੀ ਸਟੇਜ ਤੇ ਪਹੁੰਚਿਆ
ਅੱਜ ਕਰਫਿਊ ਨੂੰ ਲੈ ਕੇ ਕੈਬਨਿਟ ਵਿਚ ਹੋਏਗਾ ਫੈਸਲਾ
ਇਸ ਖਬਰ ਦੀ ਵਿਸਥਾਰਪੂਰਵਕ ਜਾਣਕਾਰੀ ਥੋੜੀ ਦੇਰ ਤਕ ਮਹੁੱਇਆ ਕਰਵਾਈ ਜਾਵੇਗੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।