&NewLine;<p class&equals;"wp-block-paragraph"><strong>ਚੰਡੀਗੜ੍ਹ &period;<&sol;strong> ਸੂਬੇ ਵਿਚ ਕੋਰੋਨਾ ਨੇ ਮੁੜ ਤੋਂ ਦਸਤਕ ਦਿੱਤੀ ਹੈ। ਜਿਸ ਮਗਰੋਂ 34 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ &&num;8216&semi;ਚ ਮੌਜੂਦਾ ਸਮੇਂ ਐਕਟਿਵ ਮਰੀਜ਼ਾਂ ਦਾ ਅੰਕੜਾ 262 ਹੋ ਗਿਆ। ਇਨ੍ਹਾਂ &&num;8216&semi;ਚ ਸਭ ਤੋਂ ਵੱਧ 18 ਕੇਸ ਇਕੱਲੇ ਅੰਮ੍ਰਿਤਸਰ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਪਟਿਆਲਾ &&num;8216&semi;ਚ ਸੱਤ&comma; ਜਲੰਧਰ &&num;8216&semi;ਚ ਤਿੰਨ&comma; ਤਰਨ ਤਾਰਨ &&num;8216&semi;ਚ ਦੋ ਤੇ ਰੂਪਨਗਰ&comma; ਬਰਨਾਲਾ&comma; ਗੁਰਦਾਸਪੁਰ ਤੇ ਪਠਾਨਕੋਟ &&num;8216&semi;ਚ ਇੱਕ-ਇੱਕ ਕੇਸ ਦਰਜ ਕੀਤਾ ਗਿਆ। ਬਰਨਾਲਾ &&num;8216&semi;ਚ ਪੌਜ਼ੇਟਿਵ ਵਿਅਕਤੀ ਹਜ਼ੂਰ ਸਾਹਿਬ ਤੋਂ ਪਰਤਿਆ ਸੀ। ਅੰਮ੍ਰਿਤਸਰ &&num;8216&semi;ਚ ਪੌਜ਼ੇਟਿਵ ਆਏ ਜ਼ਿਆਦਾਤਰ ਕੇਸ ਹੋਰ ਪੌਜ਼ੇਟਿਵ ਲੋਕਾਂ ਦੇ ਸੰਪਰਕ &&num;8216&semi;ਚ ਆਉਣ ਨਾਲ ਸਾਹਮਣੇ ਆਏ ਹਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੰਜਾਬ &&num;8216&semi;ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਹੁਣ ਤਕ ਦਾ ਅੰਕੜਾ 2222 ਹੈ। ਇਨ੍ਹਾਂ &&num;8216&semi;ਚੋਂ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ 1918 ਹੈ। ਪੰਜਾਬ &&num;8216&semi;ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ &&num;8216&semi;ਚ ਇਜ਼ਾਫਾ ਉਸ ਵੇਲੇ ਹੋਇਆ ਸੀ ਜਦੋਂ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਪਰਤੇ ਸਨ ਪਰ ਇਹ ਮਰੀਜ਼ ਕਾਫੀ ਛੇਤੀ ਠੀਕ ਹੋਕੇ ਘਰਾਂ ਨੂੰ ਪਰਤ ਗਏ। ਇਸ ਤੋਂ ਬਾਅਦ ਪੰਜਾਬ &&num;8216&semi;ਚ ਕੋਰੋਨਾ ਰਫ਼ਤਾਰ ਮੱਠੀ ਪੈ ਗਈ ਸੀ ਜਿਸ ਨੇ ਹੁਣ ਮੁੜ ਤੋਂ ਰਫ਼ਤਾਰ ਫੜੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;