&NewLine;<p class&equals;"wp-block-paragraph"><strong>ਨਵੀਂ ਦਿੱਲੀ &vert; <&sol;strong>ਬ੍ਰਿਜਭੂਸ਼ਣ ਖਿਲਾਫ 2 FIR ਦੀਆਂ ਕਾਪੀਆਂ ਸਾਹਮਣੇ ਆਈਆਂ ਹਨ। ਮਹਿਲਾ ਪਹਿਲਵਾਨਾਂ ਨੇ 21 ਅਪ੍ਰੈਲ ਨੂੰ ਬ੍ਰਿਜਭੂਸ਼ਣ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਪੁਲਿਸ ਨੇ 28 ਅਪ੍ਰੈਲ ਨੂੰ ਐਫ&period;ਆਈ&period;ਆਰ&period; ਦਰਜ ਕੀਤੀ ਸੀ। ਬ੍ਰਿਜ ਭੂਸ਼ਣ ਸਿੰਘ ਵਿਰੁੱਧ 2 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਦਿੱਲੀ ਦੇ ਕਨਾਟ ਪਲੇਸ ਥਾਣੇ &OpenCurlyQuote;ਚ ਐੱਫ&period;ਆਈ&period;ਆਰ&period; ਦਰਜ ਕੀਤੀ ਗਈ ਹੈ। ਹੁਣ ਦਰਜ ਐਫਆਈਆਰ ਦੀ ਜਾਣਕਾਰੀ ਸਾਹਮਣੇ ਆਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦਰਜ ਐਫਆਈਆਰ ਮੁਤਾਬਕ ਉਸ ਖ਼ਿਲਾਫ਼ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਦੇ ਘੱਟੋ-ਘੱਟ 10 ਮਾਮਲਿਆਂ ਦੀ ਸ਼ਿਕਾਇਤ ਦਰਜ ਹੈ। ਐਫਆਈਆਰ ਵਿਚ 10 ਅਜਿਹੇ ਮਾਮਲਿਆਂ ਦਾ ਜ਼ਿਕਰ ਹੈ&comma; ਜਿਨ੍ਹਾਂ ਵਿਚ ਛੇੜਛਾੜ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਗਲਤ ਤਰੀਕੇ ਨਾਲ਼ ਛੂਹਣਾ&comma; ਕਿਸੇ ਵੀ ਬਹਾਨੇ ਛਾਤੀ &OpenCurlyQuote;ਤੇ ਹੱਥ ਰੱਖਣਾ ਜਾਂ ਰੱਖਣ ਦੀ ਕੋਸ਼ਿਸ਼ ਕਰਨਾ&comma; ਛਾਤੀ ਤੋਂ ਪਿੱਠ ਤੱਕ ਹੱਥ ਲਿਜਾਣਾ ਅਤੇ ਪਿੱਛਾ ਕਰਨਾ ਸ਼ਾਮਲ ਹੈ।<&sol;p>&NewLine;&NewLine;&NewLine;&NewLine;<figure class&equals;"wp-block-image is-resized"><img src&equals;"https&colon;&sol;&sol;images&period;indianexpress&period;com&sol;2023&sol;01&sol;Vinesh-Phogat&period;jpg" alt&equals;"Brijbhushan said even if one girl came forward saying she was sexually harassed 'I will hang myself'…&period;now there are five to six ready who have proof&colon; Bajrang Punia &vert; Sports News&comma;The Indian" width&equals;"827" height&equals;"459"&sol;><&sol;figure>&NewLine;&NewLine;&NewLine;&NewLine;<h5 class&equals;"wp-block-heading">ਇਹ ਦੋਵੇਂ ਐਫਆਈਆਰ ਆਈਪੀਸੀ ਦੀ ਧਾਰਾ 354 &lpar;ਕਿਸੇ ਔਰਤ ਨਾਲ ਉਸ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਜਾਂ ਅਪਰਾਧਿਕ ਜ਼ਬਰਦਸਤੀ&rpar;&comma; 354-ਏ&comma; 354 ਡੀ ਅਤੇ 34 ਤਹਿਤ ਦਰਜ ਕੀਤੀਆਂ ਗਈਆਂ ਹਨ। ਇਸ ਵਿਚ ਇਕ ਤੋਂ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੁੰਦੀ ਹੈ। ਪਹਿਲੀ ਐਫਆਈਆਰ ਵਿਚ 6 ਬਾਲਗ ਪਹਿਲਵਾਨਾਂ ਵਿਰੁੱਧ ਦੋਸ਼ ਸ਼ਾਮਲ ਹਨ ਅਤੇ ਡਬਲਯੂਐਫਆਈ ਸਕੱਤਰ ਵਿਨੋਦ ਤੋਮਰ ਦਾ ਨਾਮ ਵੀ ਸ਼ਾਮਲ ਹੈ।<&sol;h5>&NewLine;&NewLine;&NewLine;&NewLine;<h5 class&equals;"wp-block-heading">ਦੂਜੀ ਐਫਆਈਆਰ ਨਾਬਾਲਗ ਦੇ ਪਿਤਾ ਦੀ ਸ਼ਿਕਾਇਤ &OpenCurlyQuote;ਤੇ ਆਧਾਰਿਤ ਹੈ ਅਤੇ ਇਸ ਵਿਚ ਪੋਕਸੋ ਐਕਟ ਦੀ ਧਾਰਾ 10 ਵੀ ਸ਼ਾਮਲ ਹੈ&comma; ਜਿਸ ਵਿਚ ਪੰਜ ਤੋਂ ਸੱਤ ਸਾਲ ਦੀ ਸਜ਼ਾ ਹੈ। ਦੱਸੀਆਂ ਗਈਆਂ ਘਟਨਾਵਾਂ ਕਥਿਤ ਤੌਰ &OpenCurlyQuote;ਤੇ 2012 ਤੋਂ 2022 ਤੱਕ ਭਾਰਤ ਅਤੇ ਵਿਦੇਸ਼ਾਂ ਵਿਚ ਵਾਪਰੀਆਂ। ਨਾਬਾਲਗ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ &OpenCurlyQuote;ਤੇ ਮੁਲਜ਼ਮ ਨੇ ਉਸ ਨੂੰ ਕੱਸ ਕੇ ਫੜਿਆ&comma; ਫੋਟੋਆਂ ਖਿਚਵਾਉਣ ਦੇ ਬਹਾਨੇ ਉਸ ਨੂੰ ਆਪਣੇ ਵੱਲ ਖਿੱਚਿਆ&comma; ਉਸ ਦਾ ਮੋਢਾ ਜ਼ਬਰਦਸਤੀ ਦਬਾਇਆ ਅਤੇ ਫਿਰ ਜਾਣ-ਬੁੱਝ ਕੇ ਉਸ ਦੇ ਸਰੀਰ ਨੂੰ ਗਲਤ ਤਰੀਕੇ ਨਾਲ ਛੂਹਿਆ ।<&sol;h5>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;