&NewLine;<p class&equals;"wp-block-paragraph"><strong>ਚੰਡੀਗੜ੍ਹ &vert; <&sol;strong>ਪੰਜਾਬ &&num;8216&semi;ਚ ਗਲੈਂਡਰਜ਼ ਵਾਇਰਸ ਦੀ ਐਂਟਰੀ ਹੋ ਗਈ ਹੈ। ਘੋੜਿਆਂ ਤੋਂ ਇਨਸਾਨਾਂ &&num;8216&semi;ਚ ਬੀਮਾਰੀ ਫੈਲ ਰਹੀ ਹੈ। ਇਹ ਬੀਮਾਰੀ ਘੋੜਿਆਂ ਤੋਂ ਖੱਚਰਾਂ ਵਿਚ ਵੀ ਫੈਲਦੀ ਹੈ ਤੇ ਕੈਂਸਰ ਤੋਂ ਵੀ ਖਤਰਨਾਕ ਹੈ। ਗਲੈਂਡਰਜ਼ ਵਾਇਰਸ ਫੈਲਣ ਤੋਂ ਬਾਅਦ ਇੰਜੈਕਸ਼ਨ ਲਗਾ ਕੇ ਘੋੜੇ ਨੂੰ ਮਾਰਨਾ ਪੈਂਦਾ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਹਰਿਆਣਾ ਵਿਚ ਵੀ ਕਈ ਥਾਵਾਂ ਉਤੇ ਅਜਿਹੇ ਮਾਮਲੇ ਸਾਹਮਣੇ ਆਏ ਹਨ। ਕੁੱਲੂ ਵਿਚ 2 ਘੋੜਿਆਂ ਨੂੰ ਟੀਕਾ ਲਗਾ ਕੇ ਮਾਰਿਆ ਗਿਆ। ਇਸ ਦਾ ਇਲਾਜ ਸਿਰਫ ਮੌਤ ਹੈ। ਇਸ ਬੀਮਾਰੀ ਨਾਲ ਘੋੜੇ ਨੂੰ ਬੁਖਾਰ ਹੁੰਦਾ ਹੈ ਤੇ ਫੇਫੜਿਆਂ ਉਤੇ ਅਸਰ ਪਾਂਦਾ ਹੈ&comma; ਨੱਕ ਵਿਚੋਂ ਪਾਣੀ ਨਿਕਲਣ ਲੱਗਦਾ ਹੈ ਤੇ ਤੇਜ਼ੀ ਨਾਲ ਵਾਇਰਸ ਫੈਲਦਾ ਹੈ&comma; ਜਿਸ ਦਾ ਅਜੇ ਤਕ ਸਟੀਕ ਇਲਾਜ ਮੌਜੂਦ ਨਹੀਂ ਹੈ। ਘੋੜੇ ਨੂੰ ਜਦੋਂ ਇਹ ਵਾਇਰਸ ਲਪੇਟ ਵਿਚ ਲੈ ਲੈਂਦਾ ਹੈ ਤਾਂ ਉਸ ਦੀ ਕੁਝ ਸਮੇਂ ਬਾਅਦ ਮੌਤ ਹੋ ਜਾਂਦੀ ਹੈ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;