ਚੰਡੀਗੜ੍ਹ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਝਟਕਾ ਦਿੰਦਿਆਂ ਪੰਜਾਬ ਕੈਬਨਿਟ ਬ੍ਰਾਂਚ ਵੱਲੋਂ ਉਨ੍ਹਾਂ ਦੀ ਤਨਖਾਹ ਰੋਕ ਦਿੱਤੀ ਹੈ। ਹੁਣ ਹਰ ਮਹੀਨੇ ਉਨ੍ਹਾਂ ਦੇ ਖਾਤੇ ‘ਚ 1 ਲੱਖ 54 ਹਜ਼ਾਰ ਰੁਪਏ ਨਹੀਂ ਜਾਣਗੇ। ਇਸ ਮਹੀਨੇ 19 ਦਿਨਾਂ ਦੇ 90 ਹਜ਼ਾਰ ਰੁਪਏ ਕੈਪਟਨ ਦੇ ਖਾਤੇ ਵਿੱਚ ਜਾਣਗੇ। 11 ਦਿਨਾਂ ਦੇ MLA ਦੇ ਤੌਰ ‘ਤੇ ਮਿਲਦੀ ਤਨਖਾਹ ਦੇ ਪੈਸੇ ਕੈਪਟਨ ਦੇ ਖਾਤੇ ਵਿੱਚ ਜਾਣਗੇ।
ਕਾਂਗਰਸ ਦਾ ਝਟਕਾ : ਕੈਬਨਿਟ ਬ੍ਰਾਂਚ ਵੱਲੋਂ ਕੈਪਟਨ ਦੀ ਰੋਕੀ ਤਨਖਾਹ, ਹੁਣ ਵਿਧਾਇਕ ਵਜੋਂ ਹੀ ਮਿਲੇਗੀ
Related Post