<p>ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਤੇ ਹੀ&comma; ਵਿੱਤ ਅਤੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਮੁੱਖ ਨਿਯਮ ਬਦਲ ਗਏ ਹਨ। ਵਿੱਤੀ ਸਾਲ ਦਾ ਇਹ ਪਹਿਲਾ ਦਿਨ ਨਾਲ ਤਨਖਾਹ&comma; ਟੈਕਸਾਂ&comma; ਰੇਲਵੇ ਯਾਤਰਾ ਤੇ ਡਿਜੀਟਲ ਭੁਗਤਾਨ ਵਿਧੀਆਂ ਵਿੱਚ ਮਹੱਤਵਪੂਰਨ ਬਦਲਾਅ ਆਇਆ ਹੈ। ਵਿੱਤੀ ਨਵਾਂ ਸਾਲ ਸ਼ੁਰੂ ਹੁੰਦੇ ਹੀ ਸਿਲੰਡਰਾਂ ਦੀਆਂ ਕੀਮਤਾਂ ਚ ਵੀ ਵੱਡੀ ਫੇਰ ਬਦਲ ਹੋਈ ਹੈ।<&sol;p>&NewLine;<p>ਪੱਛਮੀ ਏਸ਼ੀਆ ਵਿੱਚ ਵਧਦੇ ਟਕਰਾਅ ਕਾਰਨ ਵਿਸ਼ਵ ਪੱਧਰ &&num;8216&semi;ਤੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ&comma; ਵਪਾਰਕ ਐਲਪੀਜੀ ਦੀ ਕੀਮਤ ਵਿੱਚ 195&period;50 ਰੁਪਏ ਦਾ ਵਾਧਾ ਕੀਤਾ ਗਿਆ।<&sol;p>&NewLine;<p>ਸਰਕਾਰੀ ਤੇਲ ਕੰਪਨੀਆਂ ਦੇ ਅਨੁਸਾਰ&comma; 19 ਕਿਲੋਗ੍ਰਾਮ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿੱਚ 2&comma;078&period;50 ਰੁਪਏ ਹੈ। ਆਖਰੀ ਵਾਧਾ 1 ਮਾਰਚ ਨੂੰ ਪ੍ਰਤੀ ਸਿਲੰਡਰ 114&period;50 ਰੁਪਏ ਸੀ।<&sol;p>&NewLine;<p>ਜੇਕਰ ਘਰੇਲੂ ਰਸੋਈ ਗੈਸ ਦੀਆਂ ਦਰਾਂ ਦੀ ਗੱਲ ਕੀਤੀ ਜਾਵੇ ਤਾਂ ਦੱਸ ਦੇਈਏ ਕਿ ਇਸ ਵਿੱਚ ਕੋਈ ਬਦਲਾਅ ਨਹੀਂ ਹੈ। 14&period;2 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ&comma; ਜਿਸ ਨੂੰ ਆਖਰੀ ਵਾਰ 7 ਮਾਰਚ ਨੂੰ 60 ਰੁਪਏ ਵਧਾਇਆ ਗਿਆ ਸੀ&comma; ਦੀ ਕੀਮਤ ਦਿੱਲੀ ਵਿੱਚ 913 ਰੁਪਏ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;