ਚੰਡੀਗੜ੍ਹ : ਬਰਸਾਤ ਅਤੇ ਗੜੇਮਾਰ ਕਾਰਨ ਸੂਬੇ ‘ਚ ਹੋਏ ਨੁਕਸਾਨ ਦੇ ਮੁਆਵਜ਼ੇ ਸਬੰਧੀ ਅਫ਼ਸਰਾਂ ਨਾਲ ਮੀਟਿੰਗ ‘ਚ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਇਸ ਸਾਲ ਸਹਿਕਾਰੀ ਸਭਾਵਾਂ ਦੀ ਲਿਮਟ ਭਰਨ ਤੋਂ ਛੋਟ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਰਾਹਤ ਦਿੰਦੇ ਪਿਛਲੀਆਂ ਸਰਕਾਰਾਂ ਨਾਲੋਂ ਖਰਾਬ ਫ਼ਸਲਾਂ ਦੇ ਮੁਆਵਜ਼ੇ ‘ਚ 25 ਫ਼ੀਸਦ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ਾ ਦੀ ਰਕਮ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਨੂੰ ਦਿੱਤੀ ਜਾਵੇਗੀ। ਕਿਸੇ ਨਾਲ ਕੋਈ ਧੱਕਾ ਨਹੀਂ ਹੋਵੇਗਾ।
Cm ਦਾ ਵੱਡਾ ਫੈਸਲਾ : ਇਸ ਸਾਲ ਸਹਿਕਾਰੀ ਸਭਾਵਾਂ ਦੀ ਲਿਮਟ ਭਰਨ ਤੋਂ ਦਿੱਤੀ ਛੋਟ; ਨੁਕਸਾਨੀਆਂ ਫ਼ਸਲਾਂ ਦਾ ਇੰਨਾ ਮਿਲੇਗਾ ਮੁਆਵਜ਼ਾ
- ਬ੍ਰੇਕਿੰਗ : ਜਲੰਧਰ ਪੁੱਜੇ DGP ਗੌਰਵ ਯਾਦਵ, ਅਚਨਚੇਤ ਥਾਣੇ ਦਾ ਕੀਤਾ ਨਿਰੀਖਣ, ਦਿੱਤੇ ਸਖਤ ਨਿਰਦੇਸ਼
ਜਲੰਧਰ, 25 ਅਕਤੂਬਰ | ਅੱਜ ਜਲੰਧਰ ਵਿਚ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਰਾਮਾਮੰਡੀ ਥਾਣੇ…
- ਵੱਡੀ ਖਬਰ ! ਕੈਨੇਡਾ ਨੇ ‘ਮੋਸਟ ਵਾਂਟੇਡ’ ਦੀ ਲਿਸਟ ‘ਚੋਂ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਕੱਢਿਆ ਬਾਹਰ
ਚੰਡੀਗੜ੍ਹ, 25 ਅਕਤੂਬਰ | ਕੈਨੇਡਾ ਸਰਕਾਰ ਨੇ ਭਾਰਤ ਨੂੰ ਲੋੜੀਂਦੇ ਐਲਾਨੇ ਗਏ ਗੈਂਗਸਟਰ ਗੋਲਡੀ ਬਰਾੜ…
- ਰੇਲ ਯਾਤਰੀਆਂ ਲਈ ਅਹਿਮ ਖਬਰ ! ਦੀਵਾਲੀ ਤੇ ਛਠ ਪੂਜਾ ਲਈ ਰੇਲਵੇ ਚਲਾਏਗਾ 7000 ਸਪੈਸ਼ਲ ਟਰੇਨਾਂ
ਨਵੀਂ ਦਿੱਲੀ, 25 ਅਕਤੂਬਰ | ਭਾਰਤੀ ਰੇਲਵੇ ਇਸ ਸਾਲ ਦੀਵਾਲੀ ਅਤੇ ਛਠ ਪੂਜਾ ਲਈ 7,000…
- ਜਲੰਧਰ ਦੀ ਮਸ਼ਹੂਰ ਯੂਨੀਵਰਸਿਟੀ ਦੇ ਬਾਹਰ 100 ਗੁੰਡਿਆਂ ਨੇ ਕੀਤਾ ਹਮਲਾ, ਭੰਨੀਆਂ ਗੱਡੀਆਂ
ਜਲੰਧਰ, 25 ਅਕਤੂਬਰ | ਮਸ਼ਹੂਰ ਯੂਨੀਵਰਸਿਟੀ ਦੇ ਕੋਲ ਸਥਿਤ ਲਾਅ ਗੇਟ ਦੇ ਇਲਾਕੇ 'ਚ ਵੱਡੀ…
- ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅਦਾਲਤ ਨੇ ਭੇਜੇ ਸੰਮਨ
ਚੰਡੀਗੜ੍ਹ, 25 ਅਕਤੂਬਰ | ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਮੁਸੀਬਤ ਵਿਚ ਫਸ ਗਏ ਹਨ। ਦਰਅਸਲ…
- ਕੈਨੇਡਾ ਦੇ ਨਕਲੀ ਵੀਜ਼ੇ ਬਣਾਉਣ ਵਾਲਾ ਗਿਰੋਹ ਸਰਗਰਮ, ਪੁਲਿਸ ਨੇ ਪਰਦਾਫਾਸ਼ ਕਰ 2 ਔਰਤਾਂ ਸਣੇ 9 ਜਣੇ ਫੜੇ
ਪੰਜਾਬ ਡੈਸਕ, 25 ਅਕਤੂਬਰ | ਜੇਕਰ ਤੁਸੀਂ ਵੀ ਕੈਨੇਡਾ ਜਾਣ ਦੇ ਚਾਹਵਾਨ ਹੋ ਤਾਂ ਤੁਹਾਡੇ…
- ਡਿਪਟੀ ਕਮਿਸ਼ਨਰ ਨੇ ਕਰਤਾਰਪੁਰ ਖਰੀਦ ਕੇਂਦਰ ਦਾ ਲਿਆ ਜਾਇਜ਼ਾ, ਕਿਹਾ – ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰੇਸ਼ਾਨੀ
ਜਲੰਧਰ, 24 ਅਕਤੂਬਰ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਕਰਤਾਰਪੁਰ ਖਰੀਦ ਕੇਂਦਰ ਦਾ…
- ਵੱਡੀ ਖਬਰ ! ਪੰਜਾਬ ਭਰ ‘ਚ ਅੱਜ ਚੱਕਾ ਜਾਮ, ਕਿਸਾਨ ਸੜਕਾਂ ‘ਤੇ ਦੇਣਗੇ ਧਰਨਾ
ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਪੰਜਾਬ ਵਿਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿਚ ਅੱਜ ਸਾਂਝੇ ਕਿਸਾਨ ਮੋਰਚਾ…
- NIA ਦਾ ਲਾਰੈਂਸ ਗੈਂਗ ‘ਤੇ ਵੱਡਾ ਐਕਸ਼ਨ ! ਗੈਂਗਸਟਰ ਅਨਮੋਲ ਬਿਸ਼ਨੋਈ ‘ਤੇ ਰੱਖਿਆ 10 ਲੱਖ ਦਾ ਇਨਾਮ
ਚੰਡੀਗੜ੍ਹ, 25 ਅਕਤੂਬਰ | ਭਾਰਤ ਦੀ ਰਾਸ਼ਟਰੀ ਸੁਰੱਖਿਆ ਜਾਂਚ ਏਜੰਸੀ (ਐਨ.ਆਈ.ਏ.) ਨੇ ਲਾਰੈਂਸ ਬਿਸ਼ਨੋਈ ਗੈਂਗ…
- ਕੁੱਲ੍ਹੜ ਪੀਜ਼ਾ ਕਪਲ ਦੀ ਸੁਰੱਖਿਆ ਨੂੰ ਲੈ ਕੇ ਫਿਰ ਗੁੱਸੇ ‘ਚ ਆਏ ਨਿਹੰਗ, ਕਿਹਾ- ਅਸੀਂ ਨਹੀਂ ਡਰਦੇ, ਪੱਗ ‘ਤੇ ਦਾਗ ਲਾਉਣ ਵਾਲੇ ਨੂੰ ਨਹੀਂ ਬਖਸ਼ਾਂਗੇ
ਜਲੰਧਰ, 25 ਅਕਤੂਬਰ | ਕੁੱਲ੍ਹੜ ਪੀਜ਼ਾ ਖਿਲਾਫ ਨਿਹੰਗਾਂ ਨੇ ਫਿਰ ਤੋਂ ਆਪਣਾ ਵਿਰੋਧ ਜ਼ਾਹਿਰ ਕੀਤਾ…