<p><strong>ਚੰਡੀਗੜ੍ਹ&sol;ਜਲੰਧਰ&comma; 27 ਜਨਵਰੀ &vert; <&sol;strong>ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੀ ਪੀਏਪੀ ਗਰਾਊਂਡ ਵਿਚ ਪਹੁੰਚੇ ਹਨ। ਇਥੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ &OpenCurlyQuote;ਸੜਕ ਸੁਰੱਖਿਆ ਫੋਰਸ’ ਦੀ ਵੱਡੀ ਸੌਗਾਤ ਦਿੱਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੋਵੇਗਾ&comma; ਜਿਸ &OpenCurlyQuote;ਚ ਸੜਕਾਂ &OpenCurlyQuote;ਤੇ SSF ਹੋਵੇਗੀ। ਉਨ੍ਹਾਂ ਕਿਹਾ ਕਿ SSF ਦੀਆਂ ਗੱਡੀਆਂ ਬਿਲਕੁੱਲ ਹਾਈਟੈੱਕ ਤੇ ਤੇਜ਼ ਹੋਣਗੀਆਂ ਤੇ ਹੁਣ ਤੁਹਾਨੂੰ ਹਰ 30 ਕਿਲੋਮੀਟਰ &OpenCurlyQuote;ਤੇ SSF ਦੀ ਗੱਡੀ ਦਿਖੇਗੀ।<&sol;p>&NewLine;<p><strong>ਲਿੰਕ &&num;8216&semi;ਤੇ ਕਲਿੱਕ ਕਰਕੇ ਵੇਖੋ ਵੀਡੀਓ<&sol;strong><&sol;p>&NewLine;<div class&equals;"youtube-embed" data-video&lowbar;id&equals;""><iframe title&equals;"ਸੜਕਾਂ &&num;039&semi;ਤੇ ਸਟੰਟ ਕਰਨ ਵਾਲਿਆਂ ਨੂੰ CM ਮਾਨ ਨੇ ਦਿੱਤੀ ਵਾਰਨਿੰਗ&comma; ਕਿਹਾ- ਸੜਕਾਂ &&num;039&semi;ਤੇ ਮੌ&period;ਤ ਨਾਲ ਖੇਡਣਾ ਬੰਦ ਕਰ ਦਿਓ" width&equals;"696" height&equals;"522" src&equals;"https&colon;&sol;&sol;www&period;youtube&period;com&sol;embed&sol;sW-AvhHsP7k&quest;feature&equals;oembed&&num;038&semi;enablejsapi&equals;1" frameborder&equals;"0" allow&equals;"accelerometer&semi; autoplay&semi; clipboard-write&semi; encrypted-media&semi; gyroscope&semi; picture-in-picture&semi; web-share" allowfullscreen><&sol;iframe><&sol;div>&NewLine;<p><a href&equals;"https&colon;&sol;&sol;www&period;facebook&period;com&sol;punjabibulletinworld&sol;videos&sol;1394319461289783">https&colon;&sol;&sol;www&period;facebook&period;com&sol;punjabibulletinworld&sol;videos&sol;1394319461289783<&sol;a><&sol;p>&NewLine;<p>SSF ਦੀ ਟ੍ਰੇਨਿੰਗ ਕਪੂਰਥਲਾ &OpenCurlyQuote;ਚ ਹੋਈ ਹੈ। ਨਾਲ ਹੀ ਮੁੱਖ ਮੰਤਰੀ SSF ਨੂੰ ਈਮਾਨਦਾਰੀ ਨਾਲ ਡਿਊਟੀ ਕਰਨ ਦੇ ਨਿਰਦੇਸ਼ ਵੀ ਦਿੱਤੇ।ਉਨ੍ਹਾਂ ਕਿਹਾ ਕਿ SSF ਜਵਾਨਾਂ ਦੇ ਕੈਮਰੇ ਹਰ ਸਮੇਂ ਆਨ ਰਹਿਣਗੇ। ਕੈਮਰੇ ਤੋਂ ਪਾਸੇ ਹੋ ਕੇ ਚਲਾਨ ਕਰਨ ਨੂੰ ਕੁਰੱਪਸ਼ਨ ਮੰਨਿਆ ਜਾਵੇਗਾ।<&sol;p>&NewLine;<p>CM ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੜਕਾਂ &OpenCurlyQuote;ਤੇ ਸਟੰਟ ਨਾ ਕਰੋ। ਉਨ੍ਹਾਂ ਕਿਹਾ ਕਿ ਸੜਕਾਂ &&num;8216&semi;ਤੇ ਮੌ&period;ਤ ਨਾਲ ਖੇਡਣਾ ਬੰਦ ਕਰ ਦਿਓ। ਉਨ੍ਹਾਂ ਆਖਿਆ ਕਿ ਤੇਜ਼ ਰਫਤਾਰ ਕਈ ਹਾਦਸਿਆਂ ਦਾ ਕਾਰਨ ਬਣਦੀ ਹੈ&comma; ਜਿਸ ਨਾਲ ਕਈ ਘਰ ਬਰਬਾਦ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਸੀਂ ਸੜਕ ਦੇ ਮਾਮਲੇ ਵਿਚ ਸਭ ਤੋਂ ਸੁਰੱਖਿਅਤ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਸੜਕ ਹਾਦਸਿਆਂ &OpenCurlyQuote;ਚ ਕਮੀ ਆਵੇਗੀ। 144 ਵਾਹਨਾਂ ਲਈ 5 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;