à¨à©±à¨ ਾ ਸਾਹਿਬ, 6 à¨à¨¨à¨µà¨°à© | ਪੰà¨à¨¾à¨¬ ਦ੠ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠ਠੱਠਦਸਮà©à¨¸à¨¼ ਪਿਤਾ ਸà©à¨°à© à¨à©à¨°à© à¨à©à¨¬à¨¿à©°à¨¦ ਸਿੰਠà¨à© ਦ੠ਪà©à¨°à¨à¨¾à¨¸à¨¼ ਦਿਹਾà©à© ਮà©à¨à© à¨à©à¨°à© ਸਾਹਿਬ ਵੱਲà©à¨ ਦਰਸਾਠਮਾਰਠà¨à©±à¨ªà¨° à¨à©±à¨²à¨¦à¨¿à¨à¨ ਨਵà©à¨ à¨à©à¨¸à¨¼, ਲà¨à¨¨, ਸਮਰਪਣ ਠਤ੠ਵà¨à¨¨à¨¬à©±à¨§à¨¤à¨¾ ਨਾਲ ਸà©à¨¬à© ਦ੠ਸà©à¨µà¨¾ à¨à¨°à¨¨ ਦਾ ਪà©à¨°à¨£ ਲਿà¨à¥¤

ਠੱਠà¨à¨¥à© ਰà©à¨ªà© ਦ੠à¨à©à¨°à¨¦à©à¨à¨°à¨¾ à¨à©±à¨ ਾ ਸਾਹਿਬ ਵਿà¨à© ਮੱਥਾ à¨à©à¨à¨£ à¨à¨ªà¨°à©°à¨¤ ਮà©à©±à¨ ਮੰਤਰ੠ਨ੠ਦਸਵà©à¨ ਪਾਤਸ਼ਾਹ ਸà©à¨°à© à¨à©à¨°à© à¨à©à¨¬à¨¿à©°à¨¦ ਸਿੰਠà¨à© ਦ੠ਪà©à¨°à¨à¨¾à¨¸à¨¼ ਪà©à¨°à¨¬ ਦ੠ਪਵਿੱਤਰ ਦਿਹਾà©à© ਮà©à¨à© ‘ਤ੠ਲà©à¨à¨¾à¨ ਨà©à©° ਵਧਾਠਦਿੱਤà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਮਹਾਨ ਸਿੱਠà¨à©à¨°à© ਨ੠ਸਾਨà©à©° à¨à¨¬à¨°-à¨à¨¼à©à¨²à¨® ਤ੠ਬà©à¨à¨¨à¨¸à¨¾à¨«à¨¼à© ਵਿਰà©à©±à¨§ ਲà©à¨¨ ਦਾ à¨à¨ªà¨¦à©à¨¸à¨¼ ਦਿੱਤਾ ਸà©à¥¤ à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ à¨à¨¸ ਪਵਿੱਤਰ ਦਿਹਾà©à© ‘ਤ੠ਸਾਨà©à©° ਸਾਰਿà¨à¨ ਨà©à©° ਲà©à¨à¨¾à¨ ਦ੠ਸà©à¨µà¨¾ ਲਠà¨à¨ªà¨£à© à¨à¨¼à¨¿à©°à¨®à©à¨µà¨¾à¨°à© ਨà©à©° ਪà©à¨°à© à¨à¨®à¨¾à¨¨à¨¦à¨¾à¨°à©, ਲà¨à¨¨ ਠਤ੠ਤਨਦà©à¨¹à© ਨਾਲ ਨਿà¨à¨¾à¨à¨£ ਦਾ ਸੰà¨à¨²à¨ª ਲà©à¨£à¨¾ à¨à¨¾à¨¹à©à¨¦à¨¾ ਹà©à¥¤

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ ਸà©à¨°à© à¨à©à¨°à© à¨à©à¨¬à¨¿à©°à¨¦ ਸਿੰਠà¨à© ਦਾ ਮਹਾਨ à¨à©à¨µà¨¨ ਠਤ੠ਫ਼ਲਸਫ਼ਾ ਮਾਨਵਤਾ ਨà©à©° à¨à¨à¨à©à¨ ਹ੠à¨à© ਰਹਿਣ ਲਠਪà©à¨°à©à¨°à¨¿à¨¤ à¨à¨°à¨¦à¨¾ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à©à¨°à© à¨à©à¨¬à¨¿à©°à¨¦ ਸਿੰਠà¨à© ਦਾ ਸ਼ਾà¨à¨¤à©, ਮਾਨਵਤਾ, ਪਿà¨à¨° ਠਤ੠à¨à¨ªà¨¸à© à¨à¨¾à¨à¨à¨¾à¨°à© ਦਾ ਸੰਦà©à¨¸à¨¼ ਠà¨à©à¨à© ਸਮà©à¨ ਵਿਠਹà©à¨° ਵ੠ਪà©à¨°à¨¸à©°à¨à¨¿à¨ ਹ੠à¨à¨¾à¨à¨¦à¨¾ ਹà©à¥¤ à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਸਰà¨à¨¾à¨° ਸà©à¨°à© à¨à©à¨°à© à¨à©à¨¬à¨¿à©°à¨¦ ਸਿੰਠà¨à© ਦ੠ਦਰਸਾਠਮਾਰਠ‘ਤ੠à¨à©±à¨²à¨¦à¨¿à¨à¨ ਸਮਾਠਦ੠ਹਰ ਵਰਠਦ੠à¨à¨²à¨¾à¨ ਨà©à©° ਯà¨à©à¨¨à© ਬਣਾ ਰਹ੠ਹà©à¥¤

ਮà©à©±à¨ ਮੰਤਰ੠ਨ੠à¨à©à¨°à¨¦à©à¨à¨°à¨¾ ਸਾਹਿਬ ਵਿà¨à© ਮੱਥਾ à¨à©à¨à¨¿à¨ ਠਤ੠ਸà©à¨¬à© ਦ੠ਸ਼ਾà¨à¨¤à©, ਤਰੱà¨à© ਠਤ੠à¨à©à¨¸à¨¼à¨¹à¨¾à¨²à© ਲਠਪà©à¨°à¨®à¨¾à¨¤à¨®à¨¾ ਠੱà¨à© ਠਰਦਾਸ à¨à©à¨¤à©à¥¤ à¨à¨¨à©à¨¹à¨¾à¨ à¨à¨¹ ਵ੠ਠਰਦਾਸ à¨à©à¨¤à© à¨à¨¿ ਸà©à¨¬à© ਵਿਠਫਿਰà¨à© ਸਦà¨à¨¾à¨µà¨¨à¨¾, ਸ਼ਾà¨à¨¤à© ਠਤ੠à¨à¨¾à¨à¨à¨¾à¨°à¨ ਸਾà¨à¨ ਦà©à¨à¨ ਤੰਦਾਠà¨à¨ ਦਿਨ ਹà©à¨° ਮà¨à¨¼à¨¬à©à¨¤ ਹà©à¨£ ਠਤ੠ਪੰà¨à¨¾à¨¬ ਹਰ à¨à©à¨¤à¨° ਵਿਠਦà©à¨¸à¨¼ ਦ੠ਠà¨à¨µà¨¾à¨ à¨à¨°à©à¥¤ à¨à¨à¨µà©°à¨¤ ਸਿੰਠਮਾਨ ਨ੠ਲà©à¨à¨¾à¨ ਨà©à©° à¨à¨¸ ਪਵਿੱਤਰ ਦਿਹਾà©à© ਨà©à©° à¨à¨¾à¨¤, ਰੰà¨, ਨਸਲ ਠਤ੠ਧਰਮ ਦ੠à¨à©à¨¦à¨à¨¾à¨µ ਤà©à¨ à¨à©±à¨ªà¨° à¨à©±à¨ à¨à© ਸ਼ਰਧਾ à¨à¨¾à¨µà¨¨à¨¾ ਠਤ੠ਤਨਦà©à¨¹à© ਨਾਲ ਮਨਾà¨à¨£ ਦਾ ਸੱਦਾ ਦਿੱਤਾ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

CM ਮਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਟੇਕਿਆ ਮੱਥਾ, ਨਵੇਂ ਜੋਸ਼ ਨਾਲ ਸੂਬੇ ਦੀ ਸੇਵਾ ਕਰਨ ਦਾ ਲਿਆ ਸੰਕਲਪ
Related Post