à¨à©°à¨¡à©à¨à©à©à¨¹, 7 à¨à¨¨à¨µà¨°à© | ਮà©à¨¹à¨¾à¨²à© ਦ੠ਸà©à¨à¨à¨°-80 ਦ੠ਪਿੰਡ ਮà©à¨²à© ‘ਠਬਣ ਰਹ੠6 ਮੰà¨à¨¼à¨¿à¨²à¨¾ à¨à¨®à¨¾à¨°à¨¤ ਤà©à¨ ਡਿੱà¨à© ਲà©à¨¹à© ਦ੠à¨à¨°à¨¿à©±à¨² ਨਾਲ à¨à¨ªà¨£à© ਦà©à¨¸à¨¤à¨¾à¨ ਨਾਲ ਲੰਠਰਿਹਾ 12 ਸਾਲਾ ਬੱà¨à¨¾ à¨à¨¼à¨à¨®à© ਹ੠à¨à¨¿à¨à¥¤ à¨à¨°à¨¿à©±à¨² ਬੱà¨à© ‘ਤ੠ਡਿੱਠà¨à¨, à¨à¨¿à¨¸ ਨਾਲ à¨à¨¸ ਦ੠ਮà©à¨à© ‘ਤ੠ਹ੠ਮà©à¨¤ ਹ੠à¨à¨à¥¤ ਮà©à¨°à¨¿à¨¤à¨ ਦ੠ਪà¨à¨¾à¨£ à¨à¨¸à¨¼à©à¨¸à¨¼ ਵà¨à©à¨ ਹà©à¨ ਹà©à¥¤ ਫਿਲਹਾਲ ਥਾਣਾ ਸà©à¨¹à¨¾à¨£à¨¾ ਦ੠ਪà©à¨²à¨¿à¨¸ ਨ੠à¨à¨¸ ਮਾਮਲ੠‘ਠਠਣਪà¨à¨¾à¨¤à© ਵਿਠà¨à¨¤à©à¨à¨ à¨à¨¿à¨²à¨¾à¨« ਮਾਮਲਾ ਦਰਠà¨à¨° ਲਿਠਹ੠ਪਰ ਠà¨à© ਤੱਠà¨à©à¨ à¨à©à¨°à¨¿à¨«à¨¼à¨¤à¨¾à¨°à© ਨਹà©à¨ ਹà©à¨ ਹà©à¥¤

à¨à¨¸à¨¼à©à¨¸à¨¼ ਦ੠ਪਿਤਾ ਪੰà¨à¨ ਨ੠ਦੱਸਿਠà¨à¨¿ à¨à¨¹ à¨à¨à¨¨à¨¾ ਸà©à¨®à¨µà¨¾à¨° ਸਵà©à¨°à© ਵਾਪਰà©à¥¤ à¨à¨¸ ਦ੠ਪà©à©±à¨¤à¨° ਦ੠ਦà©à¨¸à¨¤à¨¾à¨ ਨ੠à¨à¨¸ ਨà©à©° ਦੱਸਿਠà¨à¨¿ à¨à¨¸à¨¼à©à¨¸à¨¼ ‘ਤ੠ਲà©à¨¹à© ਦ੠à¨à¨°à¨¿à©±à¨² ਡਿੱਠà¨à¨ ਹà©à¥¤ à¨à¨¦à©à¨ ਠਸà©à¨ ਮà©à¨à© ‘ਤ੠à¨à¨ ਤਾਠà¨à¨¹ à¨à©±à¨¥à© ਤà©à¨« ਰਿਹਾ ਸà©à¥¤ à¨à¨¦à©à¨ à¨à¨¿ à¨à¨®à¨¾à¨°à¨¤ ਦ੠ਠà©à¨à©à¨¦à¨¾à¨° ਠਤ੠ਮà¨à¨¼à¨¦à©à¨° ਤਮਾਸ਼ਾ ਦà©à¨à¨¦à© ਰਹà©à¥¤ ਨà©à©à¨²à© à¨à©à¨°à¨¦à©à¨à¨°à¨¾ ਸਾਹਿਬ ਤà©à¨ à¨à©±à¨ ਸਿੱਠਵਿਠà¨à¨¤à© à¨à¨¸ ਨà©à©° à¨à¨ªà¨£à© à¨à¨¾à¨° ਵਿਠਹਸਪਤਾਲ ਲ੠à¨à¨¿à¨à¥¤ à¨à¨¿à©±à¨¥à© ਡਾà¨à¨à¨°à¨¾à¨ ਨ੠à¨à¨¸ ਨà©à©° ਮà©à¨°à¨¿à¨¤à¨ à¨à¨²à¨¾à¨¨ ਦਿੱਤਾ।

à¨à¨¸à¨¼à©à¨¸à¨¼ ਦ੠à¨à¨¾à¨à¨¾ ਸà©à¨°à¨ ਨ੠ਹਾਦਸ੠ਵਾਲ੠ਥਾਠਬਾਰ੠ਦੱਸਿਠà¨à¨¿ à¨à¨¸ ਦਾ ਪਰਿਵਾਰ à¨à¨¥à©à¨ ਥà©à©à©à¨¹à© ਦà©à¨°à© ‘ਤ੠ਰਹਿੰਦਾ ਹà©à¥¤ à¨à©à¨ ਸਮਾਠਪਹਿਲਾਠà¨à¨¸ ਵੱਲà©à¨ à¨à©±à¨¤ ’ਤ੠à¨à¨°à¨¿à©±à¨² à¨à©à©à¨¹à¨¾à¨ à¨à¨ ਸà©à¥¤ ਮà¨à©à¨¨à¨¿à¨ à¨à¨¸ à¨à¨°à¨¿à©±à¨² ਨà©à©° ਫਿੱਠà¨à¨° ਰਿਹਾ ਸ੠ਤਾਠਲਾਪਰਵਾਹ੠ਨਾਲ ਹà©à¨ ਾਠਡਿੱਠà¨à¨à¥¤ ਠà©à¨à©à¨¦à¨¾à¨° ਨ੠ਨਾ ਤਾਠà¨à©à¨ à¨à¨¾à¨² ਵਿà¨à¨¾à¨à¨ ਸ੠ਠਤ੠ਨਾ ਹ੠ਸà©à¨ ਨà©à©° ਬੰਦ à¨à©à¨¤à¨¾ ਹà©à¨à¨ ਸà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਦੋਸਤਾਂ ਨਾਲ ਜਾ ਰਹੇ 7ਵੀਂ ਕਲਾਸ ਦੇ ਬੱਚੇ ‘ਤੇ ਡਿੱਗੀ ਲੋਹੇ ਦੀ ਗਰਿੱਲ, ਤੜਫ-ਤੜਫ ਤੋੜਿਆ ਦਮ
Related Post