&NewLine;<p class&equals;"wp-block-paragraph"><strong>ਸੋਨੀਪਤ&sol;ਹਰਿਆਣਾ &vert;<&sol;strong> ਪਿੰਡ ਸੋਹਟੀ &&num;8216&semi;ਚ ਇਕ ਕਿਸਾਨ ਨੇ ਆਪਣੀ ਮੱਝ ਦੀ ਮੌਤ ਤੋਂ ਬਾਅਦ ਮੰਗਲਵਾਰ ਉਸ ਦੀ 17ਵੀਂ ਮਨਾਈ। ਪਸ਼ੂ ਪਾਲਕ ਨੇ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੂੰ ਪੂੜੀਆਂ ਤੇ ਸਬਜ਼ੀ ਨਾਲ ਲੱਡੂ&comma; ਜਲੇਬੀਆਂ ਵੀ ਖੁਆਈਆਂ। ਪਸ਼ੂ ਪਾਲਕ ਨੇ ਆਸ-ਪਾਸ ਦੇ 8 ਪਿੰਡਾਂ ਨੂੰ ਵੀ ਭੋਜ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਹਜ਼ਾਰਾਂ ਲੋਕ ਪੁੱਜੇ।<&sol;p>&NewLine;&NewLine;&NewLine;&NewLine;<p class&equals;"wp-block-paragraph">4 ਕਿੱਲੇ ਜ਼ਮੀਨ ਦੇ ਮਾਲਕ ਜੈਭਗਵਾਨ ਨੇ ਦੱਸਿਆ ਕਿ 1999 &&num;8216&semi;ਚ ਉਨ੍ਹਾਂ ਭਰਾ ਦੇ ਸਹੁਰਿਆਂ ਤੋਂ ਕਰੀਬ 3 ਸਾਲ ਦੀ ਇਹ ਕੱਟੀ ਲਿਆਏ ਸਨ। ਉਸ ਨੂੰ ਬੱਚਿਆਂ ਵਾਂਗ ਪਾਲਿਆ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਮੱਝ ਨੇ ਆਪਣੇ 21 ਕੱਟੀਆਂ ਤੇ ਇਕ ਕੱਟਾ ਦਿੱਤਾ। ਪਸ਼ੂ ਪਾਲਕ ਨੇ ਮੱਝ ਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਰੱਖਿਆ ਤੇ ਬੁੱਢੀ ਹੋਣ &&num;8216&semi;ਤੇ ਬਜ਼ੁਰਗ ਵਾਂਗ ਸੇਵਾ ਕੀਤੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਉਹ ਕੁਝ ਦਿਨਾਂ ਤੋਂ ਸੋਚ ਰਹੇ ਸਨ ਕਿ ਆਪਣੀ ਮੱਝ ਦੇ ਜ਼ਿੰਦਾ ਰਹਿੰਦਿਆਂ ਉਸ ਦਾ ਜੀਵਨ ਯੱਗ ਕਰਨਗੇ ਪਰ ਦੇਵਉਠਨੀ ਇਕਾਦਸ਼ੀ ਦੇ ਦਿਨ ਅਚਾਨਕ ਮੱਝ ਦੀ ਮੌਤ ਹੋ ਗਈ। ਇਸ ਹਾਲਤ &&num;8216&semi;ਚ ਕਿਸਾਨ ਨੇ ਮੱਝ ਦੀ 17ਵੀਂ ਕਰਦਿਆਂ ਇਹ ਪ੍ਰੋਗਰਾਮ ਰੱਖਿਆ।<&sol;p>&NewLine;&NewLine;&NewLine;&NewLine;<h4 class&equals;"wp-block-heading">ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ <strong>Punjabi Bulletin <&sol;strong>ਚੈਨਲ ਨਾਲ ਜੁੜੋ <strong><a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a><&sol;strong><&sol;li><li>ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ <&sol;li><&sol;ul>&NewLine;&NewLine;&NewLine;&NewLine;<figure class&equals;"wp-block-gallery aligncenter columns-1 is-cropped wp-block-gallery-1 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg" alt&equals;"" data-id&equals;"17947" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg" data-link&equals;"https&colon;&sol;&sol;punjabibulletin&period;in&sol;bagadd370&sol;" class&equals;"wp-image-17947"&sol;><&sol;figure><&sol;li><&sol;ul><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;